ਵਿਸਤਾਰ
ਡਾਓਨਲੋਡ Docx
ਹੋਰ ਪੜੋ
ਬੰਬਈ ਦੇ ਨੇੜੇ, ਤੁਹਾਡੇ ਕੋਲ ਪਹਾੜ ਹਨ? (ਹਾਂਜੀ, ਬੰਬਈ ਵਿੱਚ, ਬੰਬਈ ਦੇ ਨੇੜੇ, ਅਤੇ ਲਾਗੇ, ਇੱਕ ਪਾਸੇ ਪਹਾੜ ਹੈ, ਅਤੇ ਦੂਜੇ ਪਾਸੇ ਸਮੁੰਦਰ ਹੈ।) ਬੰਬਈ ਦੇ ਨੇੜੇ, ਤੁਸੀਂ ਪਹਾੜਾਂ ਦੇ ਨੇੜੇ ਹੋ? ਮੈਨੂੰ ਪਹਾੜ ਅਤੇ ਸਮੁੰਦਰ ਪਸੰਦ ਹਨ, ਮੈਨੂੰ ਦੋਵੇਂ ਪਸੰਦ ਹਨ। ਇਹੀ ਸਮੱਸਿਆ ਹੈ। ਇਸ ਲਈ ਮੈਂ ਇੱਥੇ ਰਹਿੰਦੀ ਹਾਂ, ਕਿਉਂਕਿ ਇੱਥੇ ਮੈਂ ਪਹਾੜਾਂ ਵਿੱਚ ਹਾਂ ਪਰ ਤੁਸੀਂ ਸਮੁੰਦਰ ਨੂੰ ਦੇਖ ਸਕਦੇ ਹੋ। ਤੁਸੀਂ ਸ਼ਾਇਦ 5, 10 ਮਿੰਟ ਹੇਠਾਂ ਗੱਡੀ ਨਾਲ ਜਾ ਸਕਦੇ। (ਸੌ ਕਿਲੋਮੀਟਰ ਦੇ ਅੰਦਰ। […] ਹਾਂ, ਪਿੱਛੇ ਪਹਾੜ ਹੈ, (ਹਾਂਜੀ, ਇਸ ਤਰ੍ਹਾਂ।) ਸਾਹਮਣੇ ਸਮੁੰਦਰ ਹੈ, ਇਹ ਹੈ ਜੋ ਮੈਨੂੰ ਪਸੰਦ ਹੈ। (ਹਾਂਜੀ।) ਇਹ ਸਿਰਫ ਵਧੀਆ ਮਹਿਸੂਸ ਹੁੰਦਾ ਹੈ। (ਹਾਂਜੀ।) ਤੁਹਾਡੇ ਕੋਲ ਪਹਾੜੀ ਹਵਾ ਹੈ। (ਹਾਂਜੀ।) ਅਤੇ ਤੁਹਾਡੇ ਕੋਲ ਸਮੁੰਦਰੀ ਹਵਾ ਹੈ। (ਹਾਂਜੀ, ਦੋਵੇਂ।) ਹਾਂਜੀ। ਪਹਾੜੀ ਹਵਾ ਵਿੱਚ ਆਕਸੀਜਨ ਹੁੰਦੀ ਹੈ। (ਹਾਂਜੀ, ਆਕਸੀਜਨ।) ਰੁੱਖਾਂ ਕਰਕੇ। ਅਤੇ ਸਮੁੰਦਰੀ ਹਵਾ ਵਿੱਚ ਵੀ ਆਕਸੀਜਨ ਹੈ। (ਹਾਂਜੀ।) ਪਾਣੀ ਦੇ ਕਾਰਨ। ਇਸ ਲਈ ਮੇਰੇ ਜ਼ਿਆਦਾਤਰ ਸਥਾਨ ਪਹਾੜ ਅਤੇ ਸਮੁੰਦਰ ਹਨ। […]Photo Caption: ਅਸਲੀ ਸੁੰਦਰਤਾ ਨਾਮੰਨਣਯੋਗ, ਅਸੰਭਾਵੀ ਨਾਲੋਂ ਵਧੇਰੇ ਹੈ