ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਂ ਹਮੇਸ਼ਾ ਆਪਣੇ ਆਪ ਨੂੰ ਸਾਫ਼ ਕਰਦੀ ਹਾਂ, ਆਪਣੇ ਆਪ ਨੂੰ ਧੋਦੀਂ ਹਾਂ, ਜਦੋਂ ਮੈਂ ਤੁਹਾਨੂੰ ਦੇਖਦੀ ਹਾਂ ਤਾਂ ਨਵੇਂ ਕੱਪੜੇ ਬਦਲਦੀ ਹਾਂ। ਇੱਥੇ ਕੁਝ ਹੋਰ ਹੈ। ... ਸਾਂਝਾ ਕਰੋ, ਸਿਰਫ ਆਪਣੇ ਸਮੂਹ ਨਾਲ ਹੀ ਨਹੀਂ, ਹਰ ਜਗ੍ਹਾ ਸਾਂਝਾ ਕਰੋ। ਹਰ ਕੋਈ ਇੱਕ ਲਵੋ। ਸਾਡੇ ਕੋਲ ਖਰੀਦਦਾਰੀ ਕਰਨ ਲਈ ਕਾਫੀ ਲੋਕ ਨਹੀਂ ਹਨ। […]ਸਭ ਕੁਝ ਨਹੀਂ, ਪਰ ਮੈਨੂੰ ਭਾਰਤ ਯਾਦ ਹੈ (ਜ਼ਿਆਦਾਤਰ, ਹਾਂਜੀ।) ਜਦੋਂ ਤੁਸੀਂ ਉੱਥੇ ਹੁੰਦੇ ਹੋ ਤਾਂ ਬਹੁਤ, ਬਹੁਤ ਸਸਤਾ, ਕਮਖਰਚ ਹੁੰਦਾ ਹੈ। (ਲੋਕ ਬਹੁਤ ਚੰਗੇ ਹਨ।) ਹਾਂਜੀ, ਉਹ ਹਨ। (ਬਸ ਇੱਕ ਸਾਲ ਪਹਿਲਾਂ, ਇੱਕ ਔਲੈਕਸੀਜ਼ (ਵੀਐਤਨਾਮੀਜ਼), ਸਾਡਾ ਭਰਾ ਆਇਆ ਸੀ, ਅਤੇ ਉਸ ਹੋਟਲ ਨਹੀਂ ਲਭ ਸਕਿਆ। ਅਤੇ ਉਹ ਬੱਸ ਸੜਕ 'ਤੇ ਖੜ੍ਹਾ ਸੀ, ਅਤੇ ਉਸ ਹੈਂਡਕਾਰਟ (ਦੇ ਨਾਲ) ਉਥੇ, ਉਸਨੇ ਆਪਣਾ ਸਮਾਨ ਰੱਖਿਆ। ਉਨ੍ਹਾਂ ਸਾਰਿਆਂ ਨੇ ਉਸ ਨੂੰ ਭੋਜਨ ਦਿੱਤਾ। "ਕਿਰਪਾ ਕਰਕੇ ਸਾਡੇ ਨਾਲ ਖਾਣਾ ਖਾਓ।" ਉਸ ਨੇ ਉੱਥੇ ਭੋਜਨ ਲਿਆ, ਫਿਰ ਉਸ ਨੇ ਕੁਝ ਪੈਸੇ ਰੱਖੇ, ਪਰ ਉਹ ਕਦੇ ਵੀ ਪੈਸੇ ਨਹੀਂ ਚਾਹੁੰਦੇ ਸਨ। ਅਤੇ ਤੜਕੇ ਸਵੇਰ ਨੂੰ, ਉਹ ਚਲਾ ਗਿਆ।) […] ਹਾਂਜੀ, ਕੁਝ ਲੋਕ ਅਜਿਹੇ ਹੁੰਦੇ ਹਨ, (ਹਾਂਜੀ, ਲੋਕ ਬਹੁਤ ਚੰਗੇ ਹਨ। ਹਾਂਜੀ।) ਭਾਰਤ ਵਿੱਚ, ਜ਼ਿਆਦਾਤਰ ਲੋਕ ਅਜੇ ਵੀ ਬਹੁਤ ਦੋਸਤਾਨਾ ਹਨ, ਖਾਸ ਕਰਕੇ ਪੇਂਡੂ ਖੇਤਰ ਦੇ ਲੋਕ। (ਅਤੇ ਵਧੇਰੇ ਗਰੀਬ ਲੋਕ, ਉਹ ਵਧੇਰੇ ਨੇਕ ਹਨ।) ਹਾਂਜੀ, ਅਤੇ ਵਧੇਰੇ ਧਾਰਮਿਕ। (ਹਾਂਜੀ, ਵਧੇਰੇ ਧਾਰਮਿਕ, ਰੱਬ ਤੋਂ ਡਰਨ ਵਾਲੇ।) ਅਤੇ ਵਧੇਰੇ ਸਾਫ਼। […]Photo Caption: ਜਿੰਦਗੀ ਕਿਤੇ ਵੀ ਦੁਬਾਰਾ ਸ਼ੁਰੂ ਹੋ ਸਕਦੀ ਹੈ!