ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਔਰਤ ਦਾ ਉਚਾ ਦਰਜਾ, ਵੀਹ ਹਿਸਿਆਂ ਦਾ ਛੇਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਖਾਸ ਕਰਕੇ ਜਦੋਂ ਮੈਂ ਫੈਂਸਲਾ ਲਿਆ ਗਿਆਨ ਪ੍ਰਾਪਤੀ ਲਈ ਜਾਣ ਦਾ, ਅਸੀਂ ਵਖ ਵਖ ਕਮਰ‌ਿਆਂ ਵਿਚ ਅਲਗ ਹੋ ਗਏ। ਸੋ ਮੈਂ ਇਕ ਸੌਣ ਵਾਲੇ ਬੈਗ ਨਾਲ ਉਸ ਕਮਰੇ ਦੇ ਫਰਸ਼ ਉਤੇ ਸੌਂਦੀ ਸੀ ਤਾਂਕਿ ਮੈਂ ਵੀ ਸੂਤਰਾਂ ਨੂੰ ਸਵੇਰੇ ਉਚਾਰ ਸਕਾਂ, ਤਾਂਕਿ ਮੈਂ ਉਸ ਨੂੰ (ਸਾਬਕਾ ਪਤੀ ਨੂੰ) ਨਹੀਂ ਜਗਾਵਾਂਗੀ। ਇਹ ਬਸ ਇਕ ਬਹਾਨਾ ਸੀ। ਮੈਂ ਫੈਂਸਲਾ ਲਿਆ ਸੀ ਕਿ ਸਾਨੂੰ ਵਖ ਹੋਣਾ ਚਾਹੀਦਾ ਅਤੇ ਉਹ ਇਕਲਾ ਰਹਿਣ ਦੀ ਆਦਤ ਪੈ ਜਾਵੇਗੀ। ਪਰ ਇਹ ਅਜ਼ੇ ਵੀ ਉਸ ਦੇ ਲਈ ਇਕ ਬਹੁਤ ਵਡਾ ਦਿਲ ਦਾ ਦਰਦ ਸੀ, ਅਤੇ ਮੇਰੇ ਲਈ ਵੀ। ਪਰ ਉਹਦੇ ਲਈ, ਇਹ ਜ਼ਰੂਰ ਹੋਰ ਵਧੇਰੇ ਹੋਵੇਗਾ, ਕਿਉਂਕਿ ਮੇਰੇ ਕੋਲ ਆਪਣਾ ਟੀਚਾ ਸੀ, ਅਤੇ ਮੈਂ ਨਵੀਂਆਂ ਚੀਜ਼ਾਂ ਲਈ ਚਲੀ ਗਈ, ਪਰ ਉਹ ਅਜ਼ੇ ਵੀ ਸਮਾਨ ਘਰ ਵਿਚ ਰਿਹਾ, ਸਮਾਨ ਕੰਮ ਕਰ ਰਿਹਾ ਸੀ, ਅਤੇ ਬਹੁਤ ਇਕਲਾ। ਸੋ, ਇਹ ਮੇਰੇ ਵਲੋਂ ਬਹੁਤਾ ਸਹੀ ਨਹੀਂ ਸੀ, ਪਰ ਮੈਨੂੰ ਹੋਰ ਕੀ ਕਰਨਾ ਚਾਹੀਦਾ ਸੀ? ਮੈਂ ਹੋ ਸਕਦਾ ਤੁਹਾਨੂੰ ਨਹੀਂ ਮਿਲਣਾ ਸੀ, ਤੁਹਾਡੇ ਨਾਲ ਅਜਕਲ ਗਲਾਂ ਨਾਕ ਕਰਦੀ, ਜੇਕਰ ਮੈਨੂੰ ਘਰ ਨਾ ਛਡਣਾ ਪੈਂਦਾ। ਪਰ ਇਸਦਾ ਇਹ ਭਾਵ ਨਹੀਂ ਹੈ ਕਿ ਹਰ ਇਕ ਨੂੰ ਉਹ ਕਰਨਾ ਚਾਹੀਦਾ ਹੇ। ਇਹੀ ਹੈ ਬਸ, ਸ਼ਾਇਦ ਇਹ ਮੇਰੀ ਕਿਸਮਤ ਹੈ; ਮੇਰੇ ਮਿਸ਼ਨ ਨੇ ਇਹਦੀ ਮੰਗ ਕੀਤੀ ਤਾਂਕਿ ਮੇਰੇ ਕੋਲ ਵਧੇਰੇ ਇਕਾਗਰਤਾ ਹੋਵੇ।

ਅਜਕਲ ਵੀ, ਜੇਕਰ ਮੈਂ ਇਕਲੀ ਰਹਿੰਦੀ ਹਾਂ, ਮੈਂ ਬਿਹਤਰ ਧਿਆਨ ਕੇਂਦ੍ਰਿਤ ਕਰਦੀ ਹਾਂ, ਇਥੋਂ ਤਕ। ਜੇਕਰ ਕੋਈ ਹੋਰ ਹੋਵੇ - ਇਥੋਂ ਤਕ ਸੇਵਾਦਾਰ ਅਤੇ ਇਹ ਸਭ - ਜੇਕਰ ਉਹ ਆਸ ਪਾਸ ਹੋਣ, ਅਗੇ ਪਿਛੇ ਦੌੜਦੇ, ਮੈਂ ਵੀ ਸਮਾਨ ਨਹੀਂ ਮਹਿਸੂਸ ਕਰਾਂਗੀ। ਇਕਲੇ ਰਹਿਣਾ ਵਧੀਆ ਹੈ। ਮੈਂ ਨਹੀਂ ਉਤਸ਼ਾਹਿਤ ਕਰਦੀ ਤੁਸੀਂ ਇਹਦੀ ਕੋਸ਼ਿਸ਼ ਕਰੋ। ਮੈਂ ਬਸ ਤੁਹਾਨੂੰ ਦਸ ਰਹੀ ਹਾਂ ਇਹ ਇਸ ਤਰਾਂ ਹੈ। ਇਹ ਨਾਲੇ ਵਧੇਰੇ ਆਜ਼ਾਦੀ ਵੀ ਹੈ। ਤੁਹਾਨੂੰ ਚਿੰਤਾ ਕਰਨ ਦੀ ਨਹੀਂ ਲੋੜ ਕੀ ਤੁਸੀਂ ਪਹਿਨਦੇ ਹੋ ਜਾਂ ਕਦੋਂ ਤੁਹਾਨੂੰ ਇਕ ਇਸ਼ਨਾਨ ਕਰਨ ਦੀ ਲੋੜ ਹੈ ਜਾਂ ਨਹੀਂ। ਜੇਕਰ ਤੁਸੀਂ ਨਹੀਂ ਕਰਦੇ, ਫਿਰ ਠੀਕ ਹੈ, ਕਲ ਨੂੰ ਤੁਸੀਂ ਇਕ ਇਸ਼ਨਾਨ ਕਰ ਸਕਦੇ ਹੋ। ਮੈਂ ਹੁਣ ਇਕ ਲੰਮੇਂ ਸਮੇਂ ਲਈ ਪਹਿਲੇ ਹੀ ਇਕ ਇਸ਼ਨਾਨ ਨਹੀਂ ਕੀਤਾ। ਮੇਰੇ ਕੋਲ ਸਚਮੁਚ ਸਮਾਂ ਨਹੀਂ ਹੈ, ਅਤੇ ਹੁਣ, ਜੰਗਲ ਵਿਚ, ਇਹ ਬਹੁਤ ਮੁਸ਼ਕਲ ਹੈ ਇਕ ਬਾਥਟਬ ਲਈ ਬਹੁਤ ਸਾਰਾ ਪਾਣੀ ਪ੍ਰਾਪਤ ਕਰਨਾ । ਇਹ ਜਿਵੇਂ ਇਕ ਕਿਸਮ ਦੀ ਲਗਜ਼ਰੀ ਹੈ। ਤੁਹਾਡੇ ਕੋਲ ਇਹ ਨਹੀਂ ਹੈ।

ਸੋ ਜੇਕਰ ਤੁਸੀਂ ਇਕਲੇ ਜੰਗਲ, ਉਜਾੜ ਵਿਚ ਰਹਿਣਾ ਚਾਹੁੰਦੇ ਹੋ, ਕ੍ਰਿਪਾ ਕਰਕੇ ਇਹਦੇ ਬਾਰੇ ਮੁੜ ਵਿਚਾਰ ਕਰੋ। ਮੈਂ ਖੁਸ਼ ਹਾਂ। ਮੈਂ ਬੇਆਰਾਮ ਨਹੀਂ ਮਹਿਸੂਸ ਕਰਦੀ ਜਾਂ ਕੁਝ ਅਜਿਹਾ, ਪਰ ਤੁਸੀਂ ਸ਼ਾਇਦ ਆਰਾਮਦੇਹ ਨਾ ਮਹਿਸੂਸ ਕਰੋਂ, ਕਿਉਂਕਿ ਤੁਹਾਨੂੰ ਸੁਖ ਆਰਾਮ ਦੀ ਆਦਤ ਹੈ। ਤੁਸੀਂ ਅਗਲੇ ਦਰਵਾਜ਼ੇ ਨੂੰ ਜਾਂਦੇ ਹੋ; ਤੁਹਾਡੇ ਕੋਲ ਇਕ ਗੁਸਲਖਾਨਾ ਹੈ; ਤੁਸੀਂ ਅਗਲੇ ਦਰਵਾਜੇ ਨੂੰ ਜਾਂਦੇ ਹੋ, ਤੁਹਾਡੇ ਕੋਲ ਆਪਣੀ ਰਸੋਈ ਹੈ। ਜੰਗਲ ਵਿਚ, ਤੁਹਾਡੇ ਕੋਲ ਇਹ ਸਭ ਨਹੀਂ ਹੈ। ਉਥੇ ਕੋਈ ਚੀਜ਼ ਤੁਹਾਡੇ ਲਈ ਤਿਆਰ ਨਹੀਂ ਹੈ। ਪਰ ਮੈਂ ਨਹੀਂ ਪ੍ਰਵਾਹ ਕਰਦੀ ਕਿਉਂਕਿ ਮੈਂ ਬਹੁਤ ਸਖਤ ਕੰਮ ਕਰਦੀ ਹਾਂ। ਮੇਰੇ ਕੋਲ ਬਹੁਤੀਆਂ ਚੀਜ਼ਾਂ ਲਈ ਸਮਾਂ ਨਹੀਂ ਹੈ। ਮੈਂ ਨਹੀਂ ਜਾਣਦੀ ਕਿਉਂ ਮੈਨੂੰ ਅਜਕਲ ਹੋਰ ਅਤੇ ਹੋਰ ਜਿਆਦਾ ਕੰਮ ਮਿਲਦਾ ਹੈ, ਕਿਉਂਕਿ ਮੈਨੂੰ ਹੋਰ ਖਬਰਾਂ ਲਈ ਵੀ ਖੋਜ ਕਰਨੀ ਪੈਂਦੀ ਹੈ ਅਤੇ ਨਾਲੇ ਆਪਣੀ ਟੀਮ ਤੋਂ ਖਬਰਾਂ ਨੂੰ ਪੜਨਾ ਪੈਂਦਾ ਤਾਂਕਿ ਦੇਖ ਸਕਾਂ ਕਿਹੜੇ ਤੁਹਾਡੇ ਲਈ ਪ੍ਰਸਾਰਨ ਕੀਤੇ ਜਾਣ ਲਈ ਲਾਇਕ ਹਨ ਤਾਂਕਿ ਤੁਹਾਨੂੰ ਸਾਡੇ ਸੰਸਾਰ ਦੀ ਸਥਿਤੀ ਬਾਰੇ ਸੂਚਿਤ ਕੀਤਾ ਜਾਵੇ।

ਅਤੇ ਕਿਵੇਂ ਵੀ, ਤੁਸੀਂ ਜਾਣਦੇ ਹੋ ਰਾਸ਼ਟਰਪਤੀ ਟਰੰਪ ਨੂੰ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਬਣਨ ਲਈ ਇਕ ਦੂਜੀ ਮਿਆਦ ਲਈ ਦੁਬਾਰਾ ਵੋਟ ਕੀਤਾ ਗਿਆ ਸੀ। ਮੈਨੂੰ ਉਮੀਦ ਹੈ ਕਿ ਸਵਰਗ ਉਸਦੀ ਰਖਿਆ ਕਰਨੀ ਜਾਰੀ ਰਖਣਗੇ। ਮੈਂ ਕਰਦੀ ਹਾਂ ਜੋ ਮੈਂ ਕਰ ਸਕਦੀ ਹਾਂ, ਬਿਨਾਂਸ਼ਕ, ਪਰ ਉਸਦੀ ਜਿੰਦਗੀ ਤੇ ਲੋਕਾਂ ਦੁਆਰਾ ਕਾਫੀ ਕੁਝ ਵਾਰ ਉਸ ਦੀ ਜਾਨ ਤੇ ਕੋਸ਼ਿਸ਼ਾਂ ਕੀਤੀਆਂ ਗਈਆਂ । ਹਾਲ ਹੀ ਵਿਚ, ਚੋਣਾਂ ਤੋਂ ਬਾਅਦ, ਉਸ ਦੇ ਕੋਲ ਅਜੇ ਵੀ ਇਕ ਕੇਸ ਸੀ ਇਕ ਕਤਲ ਦੀ ਕੋਸ਼ਿਸ਼ ਜੋ ਖਬਰਾਂ ਵਿਚ ਦਸ‌ਿਆ ਗਿਆ ਸੀ।

ਓਹ ਮੇਰੇ ਰਬਾ, ਉਸ ਦੇ ਇਤਨੀਆਂ ਵੋਟਾਂ ਪ੍ਰਾਪਤ ਦੁਆਰਾ ਚੁਣ‌ੇ ਜਾਣ ਤੋਂ ਬਾਅਦ, ਮੈਂ ਇਕ ਰਾਹਤ ਦਾ ਇਕ ਵਡਾ, ਵਡਾ ਸਾਹ ਲਿਆ। ਪਰ ਅਜੇ ਵੀ ਰਾਹਤ ਬਸ ਅਸਥਾਈ ਹੈ। ਮੈਨੂੰ ਅਜੇ ਵੀ ਉਸ ਦੇ ਬਾਰੇ ਚਿੰਤਾ ਹੈ। ਜੇਕਰ ਤੁਸੀਂ ਪਰਵਾਹ ਕਰਦੇ ਹੋ, ਤੁਸੀਂ ਉਸ ਨੂੰ ਕੁਝ ਸੁਰਖਿਆ ਦੀ ਕੁਝ ਊਰਜਾ ਅਤੇ ਪਿਆਰ ਵੀ ਭੇਜਣਾ। ਇਹ ਵਿਆਕਤੀ, ਇਹ ਸਚਮੁਚ ਇਹਦੇ ਹਕਦਾਰ ਹੈ। ਉਹ ਪਹਿਲੇ ਹੀ 78 ਦਾ ਹੈ, ਅਤੇ ਅਜੇ ਵੀ ਇਤਨੀ ਸਖਤ ਕੋਸ਼ਿਸ਼ ਕਰ ਰਿਹਾ ਹੈ! ਉਹ ਇਸ ਤਰਾਂ ਬਹੁਤ ਸਖਤ ਮਿਹਨਤ ਕਰਦਾ ਹੈ। ਮੈਂ ਨਹੀਂ ਜਾਣਦੀ ਜੇਕਰ ਜਦੋਂ ਮੈਂ 78 ਦੀ ਹੋਵਾਂ, ਮੈਂ ਇਤਨਾ ਸਖਤ ਕੰਮ ਕਰ ਸਕਾਂਗੀ। ਪਰ ਬਿਨਾਂਸ਼ਕ, ਉਹ ਇਕ ਵਡਾ ਮੁੰਡਾ ਹੈ, ਅਤੇ ਇਕ ਆਦਮੀ। ਅੋਰਤਾਂ, ਅਸੀਂ ਨਿਮਰ ਹਾਂ, ਸਰੀਰਕ ਨਿਰਮਾਣ ਵਿਚ ਕਮਜ਼ੋਰ, ਭੌਤਿਕ ਬਣਤਰ ਵਿਚ।

ਮੈਨੂੰ ਲਗਦਾ ਹੈ ਮੈਂ ਬਸ ਬਹੁਤੀ ਚਿੰਤਾ ਕਰਦੀ ਹਾਂ ਬਹੁਤੇ ਲੋਕਾਂ ਬਾਰੇ, ਪਰ ਸਿਰਫ ਮਹਤਵਪੂਰਨ ਲੋਕ - ਇਸ ਕਰਕੇ ਨਹੀਂ ਕਿਉਂਕਿ ਉਹ ਇਕ ਮਹਤਵਪੂਰਨ ਸਥਿਤੀ ਵਿਚ ਹਨ, ਪਰ ਕਿਉਂਕਿ ਉਨਾਂ ਦਾ ਮਿਸ਼ਨ ਮਹਤਵਪੂਰਨ ਹੈ। ਉਨਾਂ ਦਾ ਮਿਸ਼ਨ ਸੰਸਾਰ ਦੇ ਕੁਝ ਹਿਸੇ ਨੂੰ ਸੁਰਖਿਅਤ ਰਖਣਾ, ਜਾਂ ਸੰਸਾਰ ਨੂੰ ਸ਼ਾਂਤੀ ਨਾਲ, ਦੇਸ਼ਾਂ ਵਿਚਕਾਰ ਸਦਭਾਵਨਾ ਨਾਲ, ਅਤੇ ਆਪਣੇ ਦੇਸ਼ ਲਈ ਆਰਥਿਕਤਾ ਦੇ ਨਾਲ - ਅਮਰੀਕਾ ਖਾਸ ਕਰਕੇ - ਅਤੇ ਨਾਲੇ ਸੰਸਾਰ ਲਈ। ਸੋ ਮੈਂਨੂੰ ਅਮਰੀਕਾ ਦੇ ਲੋਕਾਂ ਬਾਰੇ ਚਿੰਤਾ ਹੈ, ਖਾਸ ਕਰਕੇ ਸਰਕਾਰ ਅਤੇ ਕੁਝ ਲੋਕ ਜੋ ਦੇਸ਼ ਲਈ ਜੁੰਮੇਵਾਰ ਹਨ। ਨਾਲੇ, ਕਿਉਂਕਿ ਅਮਰੀਕਨ ਬਹੁਤ ਉਦਾਰ ਹਨ। ਉਨਾਂ ਦੇ ਦਾਨ ਕਿਸੇ ਹੋਰ ਦੇਸ਼ ਤੋਂ ਵਧ ਹਨ, ਜੋ ਮੈਂਨੂੰ ਯਾਦ ਹੈ। ਮੈਨੂੰ ਲਗਦਾ ਹੈ ਉਹ ਸੰਸਾਰ ਵਿਚ ਚੰਗੇ ਕਾਰਨਾਂ ਲਈ ਸਭ ਤੋਂ ਜਿਆਦਾ ਦਾਨ ਕਰਦੇ ਹਨ।

ਅਤੇ ਅਮਰੀਕਾ ਵਿਚ ਮੈਂ ਕਈਆਂ ਨੂੰ ਜਾਨਵਰ-ਲੋਕਾਂ ਨੂੰ ਬਚਾਉਂਦੇ ਹੋਰੇ ਦੇਖਿਆ ਅਤੇ ਨਾਲੇ ਜਾਨਵਰ-ਲੋਕਾਂ ਪ੍ਰਤੀ ਬਹੁਤ ਦਿਆਲੂ ਵੀ ਹਨ। ਉਹ ਇਥੋਂ ਤਕ ਵੀਗਨ ਵੀ ਨਹੀਂ ਹਨ; ਬਹੁਤੇ ਬਸ ਜਾਨਵਰ-ਲੋਕਾਂ ਨੂੰ ਪਿਆਰ ਨਾਲ ਬਚਾਉਂਦੇ। ਅਤੇ ਇਹ ਮੈਨੂੰ ਹੁੰਝੂਆਂ ਤਕ ਛੂਹਦਾ ਹੈ ਜਦੋਂ ਵੀ ਮੈਂ ਇਹ ਦੇਖਦੀ ਹਾਂ। ਮੈਂ ਹਮੇਸ਼ਾਂ ਕਹਿੰਦੀ ਹਾਂ, "ਤੁਹਾਨੂੰ ਆਸ਼ੀਰਵਾਦ,. ਤੁਹਾਨੂੰ ਆਸ਼ੀਰਵਾਦ।" ਕਿਉਂਕਿ ਜਾਨਵਰ-ਲੋਕਾਂ ਦਾ ਦੁਖ ਮੈਨੂੰ ਬਹੁਤ ਦੁਖੀ ਕਰਦਾ ਹੈ - ਬਹੁਤ ਪੀੜਾ, ਬਹੁਤ ਪੀੜਾ। ਬਿਨਾਂਸ਼ਕ, ਸਾਡੇ ਕੋਲ ਸੰਸਾਰ ਵਿਚ ਪਹਿਲੇ ਹੀ ਬਹੁਤ ਦੁਖ ਪੀੜਾ ਹੈ ਅਤੇ ਨਰਕ ਵਿਚ ਅਤੇ ਇਹ ਸਭ। ਅਤੇ ਜੇਕਰ ਸਾਡਾ ਸੰਸਾਰ ਬਿਹਤਰ ਨਹੀਂ ਬਣਦਾ, ਫਿਰ ਮੇਰੇ ਕੋਲ ਸਾਰਾ ਸਮਾਂ ਦਰਦ ਹੋਵੇਗਾ, ਅਜੇ ਵੀ - ਹਰ ਰੋਜ਼, ਹਰ ਸਮੇਂ। ਹਰ ਸਮੇਂ ਮੈ ਯਾਦ ਕਰਦੀ ਹਾਂ, ਮੈਂ ਭੁਲ ਜਾਣ ਦੀ ਕੋਸ਼ਿਸ਼ ਕਰਦੀ ਹਾਂ, ਕਿਉਂਕਿ ਮੈਨੂੰ ਕੰਮ ਕਰਨ ਦੀ ਵੀ ਲੋੜ ਹੈ। ਮੈਂ ਕੰਮ ਕਰਦੀ ਹਾਂ ਉਹਦੇ ਤੇ ਜੋ ਮੈਂ ਕਰ ਸਕਦੀ ਹਾਂ; ਅਤੇ ਜੋ ਮੈਂ ਨਹੀਂ ਕਰ ਸਕਦੀ, ਫਿਰ ਮੈਂਨੂੰ ਇਹ ਬਸ ਪਾਸੇ ਰਖਣਾ ਪੈਂਦਾ ਹੈ ਅਤੇ ਉਨਾਂ ਲਈ ਸਿਰਫ ਪ੍ਰਾਰਥਨਾ ਕਰਦੀ ਹਾਂ। ਨਹੀਂ ਤਾਂ, ਜੇਕਰ ਮੇਰਾ ਮਨ ਸਾਰਾ ਸਮਾਂ ਦੁਖ ਨਾਲ ਭਰ‌ਿਆ ਹੋਵੇ, ਫਿਰ ਮੈਂ ਸੋਚਦੀ ਹਾਂ ਮੈਂ ਢਹਿ ਢੇਰੀ ਹੋ ਜਾਵਾਂਗੀ।

ਮੈਂ ਕਰਾਂਗੀ ਜੋ ਮੈਂ ਕਰ ਸਕਦੀ ਹਾਂ ਅਤੇ ਇਹ ਕਰਾਂਗੀ ਜਿਤਨੇ ਸਮੇਂ ਤਕ ਸੰਭਵ ਹੈ। ਮੇਰੇ ਕੋਲ ਅਜੇ ਵੀ ਇਸ ਦੇ ਲਈ ਕਾਫੀ ਪੈਸਾ ਹੈ। ਇਹੀ ਹੈ ਬਸ ਕਿ ਮੈਂ ਕੁਝ ਬਚਤ, ਪੈਸਾ ਗੁਆ ਬੈਠੀ ਸੀ। ਪਰ ਇਹਦੇ ਵਿਚ ਕੋਈ ਫਰਕ ਨਹੀਂ ਪੈਂਦਾ। ਇਸ ਦਾ ਭਾਵ ਮੈਨੂੰ ਕਰਮਚਾਰੀਆਂ ਲਈ ਹੋਰ ਨਵੇਂ ਘਰ ਖਰੀਦਣ ਦੀ ਨਹੀਂ ਲੋੜ, ਸੁਪਰੀਮ ਮਾਸਟਰ ਟੈਲੀਵੀਜ਼ਨ ਟੀਮ ਲਈ, ਮਿਸਾਲ ਵਜੋਂ, ਕਿਉਂਕਿ ਹੁਣ ਉਹ ਵਖ ਵਖ ਥਾਵਾਂ ਵਿਚ ਫੈਲੇ ਗਏ ਹਨ। ਅਸੀਂ ਇਕ ਜਗਾ ਵਿਚ ਕੇਂਦ੍ਰਿਤ ਨਹੀਂ ਕਰ ਸਕਦੇ, ਬਸ ਜੇ ਕਦੇ, ਬਸ ਇਸ ਨੂੰ ਸੁਰਖਿਅਤ ਰਖਣ ਲਈ, ਤਾਂਕਿ ਅਸੀਂ ਜਾਰੀ ਰਖ ਸਕੀਏ। ਪਰ ਜੇਕਰ ਮੇਰੇ ਕੋਲ ਆਪਣੀ ਬਚਤ ਨਾ ਹੋਵੇ, ਨਿਜ਼ੀ ਪੈਸਾ, ਫਿਰ ਮੈਂ ਬਸ ਨਹੀਂ ਖਰੀਦਾਂਗੀ। ਸੋ, ਮੇਰੇ ਲਈ, ਮੈਨੂੰ ਖਰੀਦਣ ਦੀ ਨਹੀਂ ਲੋੜ। ਮੈਂ ਬਸ ਇਕ ਛੋਟੇ ਜਿਹੇ ਮੋਟੈਲ ਵਿਚ ਰਹਿ ਸਕਦੀ ਹਾਂ ਜਾਂ ਇਥੋਂ ਤਕ ਇਕ ਤੰਬੂ ਵਿਚ ਜਾਂ ਇਕ ਜੰਗਲ ਵਿਚ, ਸੋ ਕੋਈ ਸਮਸ‌ਿਆ ਨਹੀਂ। ਮੈਂ ਇਕ ਵਡੀ ਕੁੜੀ ਹਾਂ, ਮੈਂ ਆਪਣੀ ਦੇਖ ਭਾਲ ਆਪ ਕਰ ਸਕਦੀ ਹਾਂ। ਇਹੀ ਹੈ ਬਸ ਜੇਕਰ ਸਾਡੇ ਕੋਲ ਇਕ ਟੀਮ ਹੈ, ਜਿਵੇਂ ਬਹੁਤ ਸਾਰੇ ਲੋਕ, ਫਿਰ ਉਹ ਬਸ ਇਕ ਤੰਬੂ ਵਿਚ ਨਹੀਂ ਰਹਿ ਸਕਦੇ ਅਤੇ ਕੰਮ ਕਰ ਸਕਦੇ।

ਉਥੇ ਬਹੁਤ ਸਾਰੀਆਂ ਚੀਜ਼ਾਂ ਹਨ ਜਿਨਾਂ ਦੀ ਸਾਨੂੰ ਮਨੁਖਾਂ ਵਜੋਂ ਲੋੜ ਹੈ - ਖਾਸ ਕਰਕੇ ਜਦੋਂ ਤੁਹਾਨੂੰ ਕੰਮ ਕਰਨਾ ਪੈਂਦਾ ਹੈ ਜਿਵੇਂ ਉਹ ਕਰਦੇ ਹਨ। ਭਾਵੇਂ ਜੇਕਰ ਉਨਾਂ ਕੋਲ ਰਹਿਣ ਲਈ ਇਕ ਸੁਰਖਿਅਤ ਜਗਾ ਹੈ ਇਕ ਆਰਾਮਦਾਇਕ ਜਿੰਦਗੀ ਨਾਲ - ਜਿਤਨੀ ਆਰਾਮਦਾਇਕ ਮੈਂ ਉਨਾਂ ਨੂੰ ਦੇ ਸਕਦੀ ਹਾਂ - ਅਤੇ ਜੇਕਰ ਉਨਾਂ ਕੋਲ ਚੰਗਾ ਭੋਜਨ ਹੈ ਅਤੇ ਉਹ ਸਭ ਪਹਿਲੇ ਹੀ, ਪਰ ਮੈਂ ਅਜ਼ੇ ਵੀ ਉਨਾਂ ਲਈ ਬਹੁਤ ਤਰਸ ਮਹਿਸੂਸ ਕਰਦੀ ਹਾਂ। ਕਦੇ ਕਦਾਂਈ ਮੈਂ ਉਨਾਂ ਬਾਰੇ ਸੋਚਦੀ ਹਾਂ ਅਤੇ ਮੈਂ ਰੋਂਦੀ ਹਾਂ, ਅਤੇ ਇਮਾਨਦਾਰੀ ਨਾਲ, ਮੈਂ ਸੋਚ‌ਿਆ ਮੈਨੂੰ ਸੁਪਰੀਮ ਮਾਸਟਰ ਟੈਲੀਵੀਜ਼ਨ ਬੰਦ ਕਰ ਦੇਣਾ ਚਾਹੀਦਾ ਹੈ, ਤਾਂਕਿ ਉਹ ਬਸ ਰੀਟਾਇਰ ਕਰ ਸਕਣ, ਅਭਿਆਸ ਕਰਨ, ਅਤੇ ਥੋੜੀ ਜਿਹੀ ਆਪਣੀ ਬਾਕੀ ਦੀ ਜਿੰਦਗੀ ਦਾ ਅਨੰਦ ਮਾਨਣ। ਮੈਂ ਬਸ ਇਹਦੇ ਬਾਰੇ ਸੋਚ‌ਿਆ ਸੀ - ਸਿਰਫ ਪਰਤਾਇਆ - ਪਰ ਇਸ ਪਲ, ਨਹੀਂ। ਅਸੀਂ ਸੁਪਰੀਮ ਮਾਸਟਰ ਟੈਲੀਵੀਜ਼ਨ ਨੂੰ ਅਜੇ ਨਹੀਂ ਬੰਦ ਕਰਾਂਗੇ। ਮੈਂ ਬਸ ਇਸ ਤਰਾਂ ਮਹਿਸੂਸ ਕਰਦੀ ਹਾਂ। ਮੈਂ ਉਨਾਂ ਲਈ ਤਰਸ ਮਹਿਸੂਸ ਕਰਦੀ ਹਾਂ, ਕਿਉਂਕਿ ਤੁਸੀਂ ਨਹੀਂ ਜਾਣਦੇ। ਅਕਸਰ ਅਸੀਂ ਸਾਰੀ ਰਾਤ ਕੰਮ ਕਰਦੇ ਹਾਂ, ਅਤੇ ਸਵੇਰੇ ਸਾਨੂੰ ਅਭਿਆਸ ਕਰਨ ਲਈ ਛੇ ਵਜੇ ਉਠਣਾ ਪੈਂਦਾ ਹੈ। ਅਤੇ ਫਿਰ ਰਾਤ ਨੂੰ, 10 ਵਜੇ ਤਕ ਅਭਿਆਸ ਕਰਦੇ, ਘਟੋ ਘਟ, ਅਤੇ ਦੁਬਾਰਾ ਕੰਮ ਜਾਰੀ ਰਖਦੇ।

ਅਤੇ ਟੀਮ ਵਿਚੋਂ ਕਈਆਂ ਨੂੰ ਵਧੇਰੇ ਵਡੀ ਟੀਮ ਤੋਂ ਦੂਰ ਹੋਣਾ ਪੈਂਦਾ ਹੈ। ਉਨਾਂ ਨੂੰ ਪਕਾਉਣਾ ਜਾਂ ਚੀਜਾਂ ਆਪਣੇ ਲਈ ਖਰੀਦਣੀਆਂ ਪੈਂਦੀਆਂ। ਜੇਕਰ ਉਨਾਂ ਕੋਲ ਕੋਈ ਵਿਆਕਤੀ ਹੋਵੇ ਉਨਾਂ ਲਈ ਖਰੀਦਣ ਲਈ, ਫਿਰ ਇਹ ਖੁਸ਼ਕਿਸਮਤ ਹੈ, ਬਿਨਾਂਸ਼ਕ, ਇਹ ਵਧੀਆ ਹੈ। ਪਰ ਉਨਾਂ ਲਈ ਕੋਈ ਨਹੀਂ ਪਕਾਉਂਦਾ। ਉਨਾਂ ਨੂੰ ਆਪਣੇ ਲਈ ਆਪ ਪਕਾਉਣਾ ਪੈਂਦਾ ਅਤੇ ਘਰ ਦੀ ਦੇਖ ਭਾਲ ਕਰਨੀ ਜੋ ਮੈਂ ਉਨਾਂ ਲਈ ਉਥੇ ਖਰੀਦਿਆ ਅਤੇ ਸਭ ਕਿਸਮ ਦੀਆਂ ਚੀਜ਼ਾਂ ਕਰਨੀਆਂ । ਅਤੇ ਮੈਂ ਉਨਾਂ ਨੂੰ ਅਧੀ ਰਾਤ ਤੋਂ ਬਾਅਦ, ਦੋ ਵਜੇ, ਤਿੰਨ ਵਜੇ ਕਾਲ ਕਰਦੀ ਹਾਂ। ਇਹ ਸ਼ੋਆਂ ਉਤੇ ਨਿਰਭਰ ਕਰਦਾ ਹੈ। ਕੁਝ ਸ਼ੋਆਂ ਨੂੰ ਦਰੁਸਤ ਕਰਨਾ ਪੈਂਦਾ ਜਾਂ ਇਹਦੇ ਕੁਝ ਹਿਸੇ ਨੂੰ ਮੁੜ ਦੁਬਾਰਾ ਕਰਨਾ ਪੈਂਦਾ, ਜਾਂ ਕੁਝ ਜੋੜਨਾ ਪੈਂਦਾ, ਜਾਂ ਠੀਕ ਕਰਨਾ, ਆਦਿ। ਅਤੇ ਫਿਰ ਇਹ ਕੋਈ ਫਰਕ ਨਹੀਂ ਪੈਂਦਾ ਕਿਸ ਸਮੇਂ, ਕੋਈ ਫਰਕ ਨਹੀਂ ਪੈਂਦਾ ਕਿਸ ਸਮੇਂ। ਮੈਨੂੰ ਤਿਆਰ ਰਹਿਣਾ ਪੈਂਦਾ ਅਤੇ ਉਹਨਾਂ ਨੂੰ ਵੀ ਸਾਰਾ ਸਮਾਂ ਤਿਆਰ ਰਹਿਣਾ ਪੈਂਦਾ। ਅਤੇ ਮੇਰੇ ਲਈ, ਬਿਨਾਂਸ਼ਕ, ਮੈਂ ਇਸ ਦੀ ਹਕਦਾਰ ਹਾਂ। ਮੈਂ ਆਪਣੇ ਆਪ ਨੂੰ ਕਹਿੰਦੀ ਹਾਂ, "ਤੁਸੀਂ ਇਸ ਦੇ ਹਕਦਾਰ ਹੋ।" ਪਰ ਉਹ ਇਹਦੇ ਹਕਦਾਰ ਨਹੀਂ ਹਨ।

ਮੈਂ ਮਹਿਸੂਸ ਕਰਦੀ ਹਾਂ ਜਿਵੈਨ ਉਹ ਮੇਰਾ ਅਨੁਸਰਨ ਕਰਦੇ ਹਨ ਕਿਉਂਕਿ ਉਹ ਮੇਰੇ ਉਤੇ ਭਰੋਸਾ ਕਰਦੇ ਹਨ। ਅਤੇ ਫਿਰ ਮੈਂ ਉਨਾਂ ਨੂੰ ਇਤਨੀ ਸਖਤ ਮਿਹਨਤ ਕਰਨ ਲਈ ਮਜ਼ਬੂਰ ਕਰਦੀ ਹਾਂ। ਮੈਂ ਮਹਿਸੂਸ ਕਰਦੀ ਜਿਵੇਂ ਇਹ ਸਹੀ ਨਹੀਂ ਹੈ। ਪਰ ਮੈਨੂੰ ਕੀ ਕਰ ਸਕਦੀ ਹਾਂ? ਮੇਰੇ ਕੋਲ ਬਹੁਤੇ ਟੀਮ ਮੈਂਬਰ ਵੀ ਨਹੀਂ ਹਨ। ਮੈਂ ਉਮੀਦ ਕਰਦੀ ਹਾਂ ਮੇਰੇ ਕੋਲ ਹੋਰ ਇੰਨ-ਹਾਓਸ, ਲਾਗੇ ਹੋਣ, ਇਕਠੇ ਕੰਮ ਕਰਦੇ। ਪਰ ਪ੍ਰਮਾਤਮਾ ਦਾ ਧੰਨਵਾਦ ਕਿ ਸਾਡੇ ਕੋਲ ਰੀਮੋਟ ਵਰਕਰ ਹਨ ਜੋ ਆਪਣੇ ਕੰਮ ਕਰਨ ਵਿਚ ਬਹੁਤ ਵਧੀਆ ਹਨ ਅਤੇ ਨਾਲੇ ਪ੍ਰਮਾਤਮਾ ਦੇ ਮਿਸ਼ਨ ਲਈ ਅਤੇ ਸੰਸਾਰ ਦੀ ਮਦਦ ਕਰਨ ਲਈ ਘਟੋ ਘਟ ਬਚੇ ਰਹਿਣ ਲਈ, ਪੂਰੀ ਤਰਾਂ ਸਮਰਪਿਤ ਹਨ ਕਿਉਂ‌ਕਿ ਅਜਕਲ ਉਥੇ ਬਹੁਤ ਆਫਤਾਂ ਹਨ। ਮੈਂ ਉਨਾਂ ਸਾਰ‌ੀਆਂ ਨੂੰ ਨਹੀਂ ਰੋਕ ਸਕਦੀ। ਮੈਂ ਕਈਆਂ ਨੂੰ ਰੋਕ ਸਕਦੀ ਹਾਂ ਪਰ ਸਾਰੀਆਂ ਨਹੀਂ, ਕਿਉਂਕਿ ਕਰਮ ਘਟਾਏ ਜਾ ਸਕਦੇ ਹਨ ਪਰ ਪੂਰੀ ਤਰਾਂ ਮਿਟਾਏ ਨਹੀਂ ਜਾ ਸਕਦੇ। ਇਹ ਨਿਰਭਰ ਕਰਦਾ ਹੈ ਕਿਹੜੇ ਕਰਮ ਹਨ, ਬਿਨਾਸ਼ਕ, ਪਰ ਸੰਸਾਰ ਦੇ ਕਰਮ ਬਹੁਤ ਭਾਰੇ ਹਨ, ਇਤਨੇ ਭਾਰੇ, ਇਤਨੇ ਭਾਰੇ। ਬੁਧ ਨੇ ਪਹਿਲੇ ਹੀ ਕਿਹਾ ਸੀ ਇਥੋਂ ਤਕ ਇਕ ਵਿਆਕਤੀ ਦੇ ਕਰਮ ਸਮੁਚੇ ਅਸਮਾਨ ਨੂੰ ਢਕ ਸਕਦੇ ਹਨ, ਇਹਦੀ ਗਲ ਕਰਨੀ ਤਾਂ ਪਾਸੇ ਰਹੀ ਸਮੁਚੇ ਸੰਸਾਰ ਦੇ ਕਰਮਾਂ ਬਾਰੇ। ਅਤੇ ਅਜਕਲ, ਅਸੀਂ ਇਤਨੇ ਦੂਰ ਹਾਂ। ਲੋਕ ਰੂਹਾਨੀ, ਨੈਤਿਕ ਮਿਆਰਾਂ ਤੋਂ ਬਹੁਤ ਬਹੁਤ ਦੂਰ ਚਲੇ ਗਏ ਹਨ। ਮੈਨੂੰ ਕਹਿਣਾ ਪਵੇਗਾ ਕਿ ਮੈਂਨੂੰ ਬਹੁਤ ਅਫਸੋਸ, ਸੰਸਾਰ ਨੂੰ ਦੇਖ ਕੇ ਬਹੁਤ ਅਫਸੋਸ ਹੈ ਅਤੇ ਇਹ ਦੇਖ ਕੇ ਕਿ ਉਮੀਦ ਬਹੁਤ ਬਹੁਤ ਹੀ ਪਤਲੀ (ਘਟ) ਹੈ।

ਬਿਨਾਂਸ਼ਕ, ਅਸੀਂ ਜਿਤਨਾ ਹੋ ਸਕੇ ਮਿਹਨਤ ਕਰਦੇ ਹਾਂ। ਸਵਰਗ ਵਰਕਰ ਅਤੇ ਮੈਂ, ਖੁਦ ਆਪ, ਪ੍ਰਮਾਤਮਾ ਦੇ ਨਾਮ ਵਿਚ, ਕ੍ਰਿਪਾ ਅਤੇ ਮਿਹਰ ਭਰੀ ਪ੍ਰਮਾਤਮਾ ਦੀ ਸੁਰਖਿਆ ਅਤੇ ਪਿਆਰ ਦੇ ਅਧੀਨ, ਅਸੀਂ ਬਹੁਤ ਮਿਹਨਤ ਕਰ ਰਹੇ ਹਾਂ। ਪਰ ਹਰ ਵਾਰ ਮੈਂ ਸੋਚਦੀ ਹਾਂ ਮੇਰੀ ਟੀਮ ਦਿਨ ਰਾਤ ਕਿਤਨੀ ਮਿਹਨਤ ਕਰ ਰਹੀ ਹੈ, ਅਤੇ ਉਨਾਂ ਕੋਲ ਕੋਈ ਮਜ਼ਾ ਨਹੀਂ ਹੈ, ਕੁਝ ਨਹੀਂ। ਉਨਾਂ ਕੋਲ ਇਥੋਂ ਤਕ ਕੋਈ ਸਮਾਂ ਨਹੀਂ ਹੈ ਮੂਵੀਆਂ ਦੇਖਣ ਲਈ ਜਾਂ ਕੋਈ ਵੀ ਚੀਜ਼। ਸਿਰਫ ਇਕ ਵਾਰ ਮੈਂ ਇਕ ਮੂਵੀ ਉਨਾਂ ਨਾਲ ਦੇਖੀ ਸੀ, ਮਰਲਿਨ, ਕਿਉਂਕਿ ਇਹ ਸਾਡੇ ਕੰਮ ਨਾਲ ਵੀ ਸਬੰਧਿਤ ਹੈ। ਨਹੀਂ ਤਾਂ, ਸਾਡੇ ਕੋਲ ਸਮਾਂ ਨਹੀਂ ਹੈ ਇਸ ਤਰਾਂ ਦੀ ਕਿਸੇ ਚੀਜ਼ ਲਈ ਹੋਰ, ਕੁਝ ਨਹੀਂ। ਅਤੇ ਮੈਂ ਆਪਣੀ ਟੀਮ ਲੋਕਾਂ ਲਈ, ਅਤੇ ਇਥੋਂ ਤਕ ਰੀਮੋਟ ਲੋਕਾਂ ਲਈ ਬਹੁਤ ਅਫਸੋਸ ਮਹਿਸੂਸ ਕਰਦੀ ਹਾਂ। ਉਨਾਂ ਕੋਲ ਪ੍ਰੀਵਾਰ ਵੀ ਹਨ। ਉਨਾਂ ਕੋਲ ਪਤੀ, ਪਤਨੀਆਂ, ਬਚੇ ਅਤੇ ਕੁਝ ਕਾਰੋਬਾਰ ਵੀ ਹਨ ਇਥੋਂ ਤਕ, ਜਾਂ ਬਾਹਰ ਕੰਮ ਕਰਦੇ, ਅਤੇ ਉਹ ਅਜੇ ਵੀ ਮਦਦ ਕਰਦੇ ਹਨ। ਵਿਹਲੇ ਸਮੇਂ ਨਾਲੌਂ, ਜਿਥੇ ਉਹ ਬਾਹਰ ਜਾ ਸਕਦੇ ਅਤੇ ਇਕਠੇ ਮੂਵੀਆਂ ਦੇਖ ਸਕਦੇ ਜਾਂ ਇਕ ਮਜ਼ੇ ਵਾਲੀ ਪਿਕਨਿਕ ਕਿਸੇ ਜਗਾ ਕਰ ਸਕਦੇ, ਉਨਾਂ ਨੂੰ ਬਸ ਮੇਰੇ ਨਾਲ ਕੰਮ ਕਰਨਾ ਪੈਂਦਾ ਹੈ, ਟੀਮ ਨਾਲ, ਸਾਡੇ ਨਾਲ, ਸਾਡੇ ਸਾਰ‌ਿਆਂ ਨਾਲ, ਇੰਨ-ਹਾਓਸ ਟੀਮ ਅਤੇ ਮੇਰੇ ਨਾਲ।

ਮੈਂ ਸਦਾ ਹੀ ਪ੍ਰਮਾਤਮਾ ਦਾ ਧੰਨਵਾਦ ਕਰਦੀ ਹਾਂ ਇਸ ਜੀਵਨਕਾਲ ਵਿਚ ਅਜਿਹੀ ਖੁਸ਼ਕਿਸਮਤੀ ਲਈ, ਕਿ ਮੇਰੇ ਕੋਲ ਅਜਿਹੇ ਚੰਗੇ ਲੋਕ ਹਨ, ਪਤਿਭਾਸ਼ਾਲੀ ਆਤਮਾਵਾਂ ਅਤੇ ਅਜਿਹੇ ਚੰਗੇ ਦਿਲ, ਇਤਨੇ ਤ‌ਿਆਰ ਨਿਜ਼ੀ, ਭੌਤਿਕ ਆਰਾਮ ਸੰਸਾਰ ਵਿਚ ਸਾਰ‌ਿਆਂ ਦੀ ਭਲਾਈ ਲਈ ਕੁਰਬਾਨ ਕਰਨ ਲਈ। ਮੈਂ ਸਦਾ ਲਈ ਸ਼ੁਕਰਗੁਜ਼ਾਰ ਹਾਂ। ਪ੍ਰਮਾਤਮਾ ਤੁਹਾਨੂੰ ਵੀ ਅਸੀਸ ਦੇਵੇ। ਅਤੇ ਮੈਂ ਤੁਹਾਨੂੰ ਸਦਾ ਹੀ ਪਿਆਰ ਕਰਦੀ ਹਾਂ। ਮੈਂ ਤੁਹਾਨੂੰ ਹਮੇਸ਼ਾਂ ਲਈ ਪਿਆਰ ਕਰਦੀ ਹਾਂ। ਅਤੇ ਤੁਸੀਂ ਜਾਣਦੇ ਹੋ ਮੈਂ ਇਹ ਦਿਲੋਂ ਕਹਿ ਰਹੀ ਹਾਂ। ਮੈਂ ਬਸ ਨਹੀਂ ਜਾਣਦੀ ਹੋਰ ਕਿਵੇਂ ਮੈਂ ਤੁਹਾਡੀ ਮਦਦ ਕਰ ਸਕਦੀ ਹਾਂ। ਕ੍ਰਿਪਾ ਕਰਕੇ ਮੈਨੂੰ ਦੁਬਾਰਾ ਲਿਖਣਾ, ਜਦੋਂ ਕਦੋਂ ਵੀ, ਜੇਕਰ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੈ, ਸਚਮੁਚ ਲੋੜ ਹੈ। ਅਤੇ ਮੈਂ ਦੇਖਾਂਗੀ ਮੈਂ ਕੀ ਕਰ ਸਕਦ‌ੀ ਹਾਂ।

Photo Caption: ਭਰਪੂਰਤਾ ਨਾਲ ਜੀਓ ਸਮੇਂ ਅਤੇ ਸਪੇਸ ਦੁਆਰਾ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (6/20)
9
2024-12-02
3265 ਦੇਖੇ ਗਏ
10
2024-12-03
2756 ਦੇਖੇ ਗਏ
11
2024-12-04
2595 ਦੇਖੇ ਗਏ
12
2024-12-05
2533 ਦੇਖੇ ਗਏ
13
2024-12-06
2574 ਦੇਖੇ ਗਏ
14
2024-12-07
2445 ਦੇਖੇ ਗਏ
15
2024-12-08
2403 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-28
38 ਦੇਖੇ ਗਏ
2024-12-27
295 ਦੇਖੇ ਗਏ
2024-12-26
719 ਦੇਖੇ ਗਏ
2024-12-26
7276 ਦੇਖੇ ਗਏ
33:33
2024-12-26
54 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ