ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਆਸ਼ੀਰਵਾਦ: ਸਤਿਗੁਰੂ ਜੀ ਪੈਰੋਕਾਰਾਂ ਨੂੰ ਮਿਲਦੇ ਹਨ, ਸੰਗ੍ਰਹਿ 1, ਅਠ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਤੁਸੀਂ ਜਾਣਦੇ ਹੋ ਉਹ ਡਬਲ ਰੋਟੀ ਜਿਹੜੀ ਬਹੁਤ ਲੰਮੀ ਉਨਾਂ ਕੋਲ ਹੁੰਦੀ... ਬੈਟਰ ਰੋਟੀ, ਚਿਟੀ, ਕੋਈ ਕੰਨੀ ਨਹੀਂ। […] ਵੰਡਰ ਬਰੈਡ ਦੀ ਤਰਾਂ, ਜਿਵੇਂ, (ਬਹੁਤ ਪੋਲੀ।) ਬਹੁਤ ਫੁਲੀ, ਫੁਲੀ। ਪੋਲੀ। ਅਤੇ ਤੁਸੀਂ ਇਸ ਨੂੰ ਲੰਮੀ ਬਣਾਉਂਦੇ ਹੋ। ਲੰਮੀ। ਇਹ ਬਹੁਤ ਸੌਖਾ ਹੈ। ਤੁਹਾਨੂੰ ਕੋਈ ਚੀਜ਼ ਬੇਕ ਕਰਨ ਦੀ ਨਹੀਂ ਲੋੜ। ਅਤੇ ਇਹ ਸੁਆਦੀ ਹੈ। ਅਤੇ ਪਿਰ ਤੁਸੀਂ ਇਹਦੇ ਉਤੇ (ਵੀਗਨ) ਬਟਰ ਲਾਉ। ਤੁਹਾਨੂੰ ਬਟਰ ਨੂੰ ਨਰਮ ਕਰਨਾ ਪਵੇਗਾ, ਜਿਵੇਂ ਆਵੰਨ ਵਿਚ ਇਕ ਜਾਂ ਦੋ ਸਕਿੰਟਾਂ ਲਈ। ਆਵੰਨ ਵਿਚ ਨਹੀਂ ਪਰ ਮਾਈਕਰੋਵੇਵ ਵਿਚ ਜਾਂ ਜੋ ਵੀ ਤੁਸੀਂ ਕਰਦੇ ਹੋ, ਪੈਨ ਵਿਚ ਨਰਮ ਕਰਨ ਲਈ। ਇਹ ਅਸਲ ਵਿਚ ਤਰਲ ਨਹੀਂ, ਬਸ ਨਰਮ। ਅਤੇ ਫਿਰ ਤੁਸੀਂ ਇਹ ਇਹਦੇ ਉਤੇ ਪਹਿਲੇ ਲਾਓ। ਅਤੇ ਪਿਰ ਤੁਸੀਂ ਪਿਘਲੀ ਹੋਈ (ਵੀਗਨ) ਚੁਕਲੇਟ ਇਹਦੇ ਉਪਰ ਲਾਓ, ਅਤੇ ਤੁਸੀਂ ਕੁਝ ਸੁਕਾ ਨਾਰੀਅਲ ਉਤੇ ਲਾਉ। ਅਤੇ ਤੁਸੀਂ ਇਸ ਦੀ ਪੂਣੀ ਬਣਾਉ, ਅਤੇ ਇਹ ਜਿਵੇਂ ਇਕ ਤੁਰੰਤ ਸਵਿਜ਼ ਰੋਲ ਬਣ ਜਾਂਦੀ ਹੈ। (ਠੀਕ ਹੈ।) ਬਚੇ ਇਹ ਬਹੁਤ ਪਸੰਦ ਕਰਦੇ ਹਨ। […]

ਤੁਸੀਂ ਆਮ (ਵੀਗਨ) ਬਰੈਡ ਵਰਤ ਸਕਦੇ ਹੋ। ਸਾਰੇ ਟ੍ਰਿਮ ਕਰ ਦੇਵੋ, (ਕਿਨਾਰ‌ਿਆਂ ਨੂੰ, ਹਾਂਜੀ।) ਕਿਨਾਰੇ। ਅਤੇ ਇਹ ਸਭ ਚਿਟੀ ਹੈ ਅੰਦਰ, ਅਤੇ ਇਹ ਚੀਜ਼ ਉਤੇ ਲਾਓ। ਵਲੇਟਣ ਨਾਲੋਂ, ਪੂਣੀ ਬਨਾਉਣ ਨਾਲੋਂ, ਇਹ ਇਕ ਚੌਰਸ ਹੈ। (ਚੌਰਸ।) ਅਤੇ ਤੁਸੀਂ ਇਹ ਚੀਜ਼ਾਂ ਅੰਦਰ ਪਾਓ, ਅਤੇ ਤੁਸੀਂ (ਵੀਗਨ) ਚੁਕਲੇਟ ਨੂੰ ਗਰਮ ਕਰੋ, ਅਤੇ ਫਿਰ ਤੁਸੀਂ ਇਸਨੂੰ ਛੋਟੀਆਂ ਕਿਸ਼ਤਾਂ, ਜਿਵੇਂ ਇਕ ਤਿਕੋਣ ਜਾਂ ਇਕ ਚੌਰਸ ਵਾਂਗ ਕਟੋ, ਅਤੇ ਤੁਸੀਂ ਸਾਵਧਾਨੀ ਨਾਲ ਇਕ ਚਾਪਸਿਟਕ ਵਰਤੋ ਜਾਂ ਕੁਝ ਇਹ... (ਹਾਂਜੀ, ਮੈਂ ਸਮਝ ਗਿਆ।) ਇਕ ਟੋਂਗ। ਸਾਵਧਾਨੀ ਨਾਲ, ਇਸ ਗਰਮ (ਵੀਗਨ) ਚੁਕਲੇਟ ਵਿਚ ਡੁਬੋ ਦਿਓ। ਗਰਮ ਚੁਕਲੇਟ। (ਸਮੁਚੀ ਚੀਜ਼?) ਤੁਸੀਂ ਚਾਰ ਵਿਚ ਕਟੋ, ਜਾਂ ਤੁਸੀਂ ਦੋ ਵਿਚ ਕਟੋ। (ਠੀਕ ਹੈ।) ਜਿਵੇਂ ਇਸ ਰਾਂ ਇਕ ਵਰਗ, ਤੁਸੀਂ ਇਸ ਨੂੰ ਇਕ ਤਿਕੋਣ ਵਿਚ ਕਟੋ। (ਠੀਕ ਹੈ।) ਇਹ ਬਿਹਤਰ ਦਿਖਦਾ ਹੈ। ਜਾਂ ਤੁਸੀਂ ਇਹਨਾਂ ਨੂੰ ਵਰਗਾਂ ਵਿਚ ਕਟ ਸਕਦੇ ਹੋ। (ਠੀਕ ਹੈ।) ਕੁਝ ਵਰਗ (ਚੌਰਸ), ਕੁਝ ਤਿਕੋਣ, ਸੁਆਦ ਉਤੇ ਨਿਰਭਰ ਕਰਦਾ ਹੈ। ਅਤੇ ਚੁਕਲੇਟ ਵਿਚ ਡੁਬੋ ਦਿਓ। ਅਤੇ ਸਾਰੇ ਬਾਹਰ ਸਾਰੇ ਪਾਸੇ, ਇਹ ਚੁਕਲੇਟ ਨਾਲ ਢਕਿਆ ਹੈ। ਇਹ ਲਗਦਾ ਹੈ ਜਿਵੇਂ ਇਕ ਚੁਕਲੇਟ... (ਚੁਕਲੇਟ ਬਾਰ।) ਜਿਵੇਂ ਚੁਕਲੇਟ ਬਾਰ ਦੀ ਤਰਾਂ। (ਹਾਂਜੀ।) ਪਰ ਇਹਦਾ ਸੁਆਦ ਵਧੀਆ ਹੈ, (ਛੋਟੇ ਟੁਕੜੇ।) ਅਤੇ ਤੁਹਾਨੂੰ ਬਹੁਤਾ ਪਕਾਉਣ ਦੀ ਨਹੀਂ ਲੋੜ। (ਇਹ ਵਧੀਆ ਹੈ।) ਇਹਦਾ ਸੁਆਦ ਬਹੁਤ ਵਧੀਆ। (ਹਾਂਜੀ।) ਅਤੇ ਜੇਕਰ ਤੁਸੀਂ ਇਸ ਨੂੰ ਚਮਕਦਾ ਬਣਾਉਣਾ ਚਾਹੋਂ, (ਹਾਂਜੀ।) ਅਤੇ ਸਖਤ, ਫਿਰ ਤੁਸੀਂ ਇਹਨੂੰ ਆਗਾਰ ਆਗਾਰ ਨਾਲ ਰਲਾਉ। […]

ਯਾਦ ਹੈ ਉਹ (ਵੀਗਨ) ਸੈਂਡਵਿਚ, ਮੈਂ ਤੁਹਾਨੂੰ ਦਸਿਆ ਸੀ। ਤੁਸੀਂ ਅਧੀ ਚੈਰੀ ਉਪਰ ਰਖੋ, ਜਾਂ ਇਕ ਚੈਰੀ, ਤੁਸੀਂ ਜਾਣਦੇ ਹੋ, ਗਲੇਜ਼ (ਹਾਂਜੀ।) ਚੈਰੀ, ਚਮਕਦੀ ਚੈਰੀ। (ਮੈਂ ਤੁਹਾਨੂੰ ਸਮਝਦਾ ਹਾਂ।) ਇਕ ਉਪਰ ਰਖੋ। ਅਤੇ ਇਥੋਂ ਤਕ (ਵੀਗਨ) ਕਪਕੇਕ, ਜੋ ਮੈਂ ਤੁਹਾਨੂੰ ਦਸ‌ਿਆ, ਇਕ ਚੈਰੀ ਉਤੇ ਲਾਓ ਤੁਹਾਡੇ ਬੇਕ ਕਰਨ ਤੋਂ ਪਹਿਲਾਂ। (ਠੀਕ ਹੈ।) ਸੋ ਚੈਰੀ ਦਾ ਸੁਆਦ ਵੀ ਬੇਕ ਕਰਨ ਤੋਂ ਬਾਅਦ (ਹਾਂਜੀ।) ਵਖਰਾ ਹੈ। […]

Photo Caption: ਜੰਗਲ, ਇਕ ਵਡਾ ਕੁਦਰਤੀ ਬਾਗ ਹੈ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (3/8)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-28
431 ਦੇਖੇ ਗਏ
36:29
2024-12-27
43 ਦੇਖੇ ਗਏ
2024-12-27
46 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ