ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਜਾਣਨਾ ਕਿ ਕਿਹੜਾ ਅਸਲੀ ਸਤਿਗੁਰੂ, ਭਿਕਸ਼ੂ, ਜਾਂ ਪਾਦਰੀ ਹੈ, ਦਸ ਹਿਸਿਆਂ ਦਾ ਛੇਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅਸੀਂ ਸੁਪਰੀਮ ਮਾਸਟਰ ਟੈਲੀਵੀਜ਼ਨ ਨੂੰ ਜ਼ਾਰੀ ਰਖ ਰਹੇ ਹਾਂ ਤਾਂਕਿ ਮੈਂ ਸਮੁਚੇ ਸੰਸਾਰ ਨਾਲ ਸੰਪਰਕ ਕਰ ਸਕਾਂ, ਸਿਰਫ ਮੇਰੇ ਪੈਰੋਕਾਰਾਂ ਦੇ ਇਕ ਸਮੂਹ ਨਾਲ ਹੀ ਨਹੀਂ ਜਿਵੇਂ ਉਨਾਂ ਪੁਰਾਣੇ ਦਿਨਾਂ ਵਿਚ ਹੋਰ। ਕਿਉਂਕਿ ਲੋਕ, ਸ਼ਾਇਦ ਇਤਫਾਕ ਨਾਲ, ਉਹ ਮੇਰੀ ਆਵਾਜ਼ ਸੁਣ ਲੈਣ, ਅਤੇ ਉਹਨਾਂ ਦੀ ਵੀ ਮਦਦ ਕੀਤੀ ਜਾਵੇਗੀ। ਜੇਕਰ ਉਹ ਇਤਫਾਕ ਨਾਲ ਮੇਰਾ ਚਿਹਰਾ ਦੇਖ ਲੈਣ, ਉਨਾਂ ਦੀ ਵੀ ਮਦਦ ਕੀਤੀ ਜਾਵੇਗੀ। ਮੈਂ ਤੁਹਾਨੂੰ ਸਾਰਿਆਂ ਨੂੰ ਇਹਦਾ ਵਾਅਦਾ ਕਰਦੀ ਹਾਂ। ਇਹੀ ਹੈ ਬਸ ਕਿਤਨੀ ਮਦਦ ਉਨਾਂ ਦੇ ਕਰਮਾਂ ਤੇ, ਉਨਾਂ ਦੇ ਪ੍ਰਤਿਫਲ ਉਤੇ ਵੀ ਨਿਰਭਰ ਕਰਦਾ ਹੈ।

ਮੈਂ ਨਹੀਂ ਚਾਹੁੰਦੀ ਇਸ ਗ੍ਰਹਿ ਤੇ ਬਿਲਕੁਲ ਕੋਈ ਵੀ ਨਰਕ ਨੂੰ ਜਾਵੇ। ਪਰ ਇਹ ਅਜ਼ੇ ਵਾਪਰਦਾ ਹੈ। ਭਾਵੇਂ ਕੁਝ ਕੁ, ਮੈਂ ਜਾਣਦੀ ਹਾਂ ਕਿ ਇਹ ਸਿਰਫ ਅਸਥਾਈ ਤੌਰ ਤੇ ਹੋਵੇਗਾ ਅਤੇ ਉਹ ਜ਼ਲਦੀ ਹੀ ਆਜ਼ਾਦ ਹੋ ਜਾਣਗੇ ਅਤੇ ਮਨੁਖਾਂ ਵਜੋਂ ਦੁਬਾਰਾ ਮੁੜ ਪੈਦਾ ਹੋਣਗੇ। ਪਰ ਜੇਕਰ ਸਾਡੇ ਕੋਲ ਇਹ ਗ੍ਰਹਿ ਹੋਰ ਨਾ ਰਿਹਾ, ਉਹ ਕਿਥੇ ਪੈਦਾ ਹੋਣਗੇ? ਸ਼ਾਇਦ ਕਿਸੇ ਹੋਰ ਗ੍ਰਹਿ ਤੇ, ਸ਼ਾਇਦ - ਜੇਕਰ ਉਨਾਂ ਕੋਲ ਅਜਿਹੇ ਇਕ ਗ੍ਰਹਿ ਤੇ ਪੈਦਾ ਹੋਣ ਲਈ ਕਾਫੀ ਮਾਪਦੰਡ ਹਨ, ਕਾਫੀ ਗੁਣ ਹਨ।

ਇਹ ਸੰਸਾਰ ਇਕ ਬਹੁਤ ਹੀ ਸਵੀਕਾਰ ਕਰਨ ਵਾਲਾ ਗ੍ਰਹਿ ਹੈ। ਹਰ ਇਕ ਆਤਮਾ ਲਈ ਇਥੇ ਆਉਣਾ ਵਧੇਰੇ ਸੌਖਾ ਹੈ, ਅਤੇ ਇਹਦੇ ਕੋਲ ਇਥੋਂ ਤਕ ਸਤਿਗੁਰੂ ਹਨ ਅਤੇ ਅਨੇਕ, ਅਨੇਕ ਸੰਤਾਂ ਅਤੇ ਰਿਸ਼ੀਆਂ-ਮੁਨੀਆਂ, ਬੁਧਾਂ, ਬੋਧੀਸਾਤਵਾਂ, ਗੁਰੂਆਂ, ਲਾਮਾਂ, ਮੁਲਾਹ, ਇਮਾਮਾਂ ਦੀਆਂ ਬਚੀਆਂ ਹੋਈਆਂ ਸਿਖਿਆਵਾਂ ਹਨ। ਸਭ ਕਿਸਮ ਦੇ ਗੁਰੂ ਵਖ ਵਖ ਧਰਮਾਂ ਤੋਂ ਸਭ ਕਿਸਮ ਦੀਆਂ ਸਿਖਿਆਵਾਂ ਪਿਛੇ ਛਡ ਗਏ ਸਾਰੇ ਵਫਾਦਾਰਾਂ, ਸ਼ਰਧਾਲੂਆਂ ਦੇ ਪੜਨ ਲਈ, ਇਹਦੇ ਪਿਛੇ ਅਰਥ ਦੀ ਖੋਜ ਕਰਨ ਲਈ ਅਤੇ "ਬਿਨਾਂ ਅਰਥ ਵਾਲਾ ਅਰਥ" ਇਹਦੇ ਪਿਛੇ ਲਭਣ ਲਈ ਵੀ, ਇਥੋਂ ਤਕ। ਅਦਿਖ ਕਿਸਮ ਦਾ ਸੂਤਰ, ਗੈਰ-ਮੌਜ਼ੂਦ ਕਿਸਮ ਦੀ ਬਾਈਬਲ ਜਾਂ ਪਵਿਤਰ ਕਿਤਾਬਾਂ, ਇਹ ਵਾਲੀ ਜੋ ਜਿਆਦਾਤਰ ਲੋਕ ਪ੍ਰਾਪਤ ਨਹੀਂ ਕਰ ਸਕਦੇ - ਇਹਦਾ ਸਾਰ ਹੈ ਜੋ ਲਿਖਿਆ ਨਹੀਂ ਲਿਆ, ਜੋ ਲਿਖਿਆ ਨਹੀਂ ਜਾ ਸਕਦਾ, (ਬਾਹਰੋਂ) ਸੁਣ‌ਿਆ ਨਹੀਂ ਜਾ ਸਕਦਾ, ਬਿਆਨ ਨਹੀਂ ਕੀਤਾ ਜਾ ਸਕਦਾ। ਸ਼ਾਇਦ ਇਹਦਾ ਬਿਆਨ ਕੀਤਾ ਜਾ ਸਕਦਾ ਹੋਵੇ, ਪਰ ਤੁਸੀਂ ਬਿਆਨ ਨਹੀਂ ਪ੍ਰਾਪਤ ਕਰ ਸਕਦੇ ਅਤੇ ਇਹਨੂੰ ਗਿਆਨ ਪ੍ਰਾਪਤੀ ਅਤੇ ਮੁਕਤੀ ਵਿਚ ਦੀ ਅਨੁਵਾਦ ਕਰ ਸਕਦੇ; ਇਹੀ ਗਲ ਹੈ। ਇਹ ਹੈ ਜੋ ਬੁਧ ਨੇ ਕਿਹਾ ਸੀ: "ਸੂਤਰ ਤੋਂ ਬਾਹਰ, ਧਰਮ ਤੋਂ ਬਾਹਰ ਸਿਖਿਆ, ਉਹ ਅਸਲੀ ਸਿਖਿਆ ਹੈ।"

ਉਹ ਹੈ ਜੋ ਤੁਹਾਡੇ ਸਾਰਿਆਂ ਕੋਲ ਹੈ, ਮੇਰੇ ਅਖੌਤੀ ਪੈਰੋਕਾਰਾਂ, ਕੋਲ ਹੈ। ਵਿਧੀ ਜੋ ਬਿਨਾਂ ਕਿਸੇ ਵਿਧੀ ਵਾਲੀ ਹੈ; ਰੋਸ਼ਨੀ ਦੇ ਬਿਨਾਂ ਅੰਦਰੂਨੀ ਸਵਰਗੀ ਰੋਸ਼ਨੀ; ਆਵਾਜ਼ ਦੇ ਬਿਨਾਂ (ਅੰਦਰੂਨੀ ਸਵਰਗੀ) ਆਵਾਜ਼, ਸੰਗੀਤ, ਧੁੰਨ ਬਿਲਕੁਲ ਕਿਸੇ ਸਾਧਨ ਦੇ ਬਿਨਾਂ। ਉਹ ਅਸਲੀ ਧਰਮ (ਅਸਲੀ ਸਿਖਿਆ) ਦਾ ਸਾਰ ਹੈ, ਕਿਤਾਬਾਂ ਦੇ ਬਿਨਾਂ, ਗਲਾਂ ਦੇ ਬਿਨਾਂ, ਬਹੁਤ ਵਡੇ ਭਾਸ਼ਣਾਂ ਅਤੇ ਵਧੀਆ ਸੋਹਣੇ ਸ਼ਬਦਾਂ ਦੇ ਬਿਨਾਂ - ਕੁਝ ਨਹੀਂ, ਕਿਸੇ ਚੀਜ਼ ਦੇ ਬਿਨਾਂ, ਕੋਈ ਸ਼ਬਦਾਂ ਦੀ ਨਹੀਂ ਲੋੜ, ਕਿਉਂਕਿ ਇਹ ਤੁਹਾਡੇ ਕੋਲ ਤੁਹਾਡੇ ਅੰਦਰੇ ਹੈ। ਤੁਹਾਡੇ ਕੋਲ ਬੁਧ ਸੁਭਾਅ ਹੈ ਤੁਹਾਡੇ ਅੰਦਰੇ। ਤੁਹਾਡੇ ਕੋਲ ਪ੍ਰਮਾਤਮਾ ਤੁਹਾਡੇ ਅੰਦਰੇ ਹੈ। ਅਤੇ ਮੈਨੂੰ ਸਿਰਫ ਤੁਹਾਨੂੰ ਬਸ ਜਗਾਉਣ, ਜਾਗ੍ਰਿਤ ਕਰਨ ਦੀ ਲੋੜ ਹੈ, ਤੁਹਾਨੂੰ ਦਿਖਾਉਣ ਲਈ ਇਹ ਕਿਥੇ ਹੈ, ਅਤੇ ਫਿਰ ਤੁਸੀਂ ਆਪਣੇ ਰਾਹ ਤੇ ਹੋ। ਇਤਨਾ ਸਰਲ, ਜਿਵੇਂ ਤੁਹਾਡੇ ਹਥਾਂ ਨਾਲ ਤਾੜੀਆਂ ਮਾਰਨੀਆਂ। ਇਹ ਇਤਨਾ ਮੁਸ਼ਕਲ ਕਿਉਂ ਹੈ ਸੰਸਾਰ ਦੇ ਇਹ ਸਮਝਣ ਲਈ? ਉਹ ਇਹਨੂੰ ਪ੍ਰਾਪਤ ਕਰਨ ਲਈ ਕਿਉਂ ਨਹੀਂ ਦੌੜਦੇ?! ਇਹ ਸਭ ਤੋਂ ਵਧੀਆ ਚੀਜ਼ ਹੈ ਜੋ ਕਿਸੇ ਵਿਆਕਤੀ ਨਾਲ ਵਾਪਰ ਸਕਦੀ ਹੈ।

ਭਾਵੇਂ ਜੇਕਰ ਤੁਸੀਂ ਲੋਟੋ ਜਿਤ ਲਵੋਂ, ਬਿਲੀਅਨਾਂ ਹੀ ਡਾਲਰਾਂ ਤੋਂ ਵਧ ਵੀ - ਇਹ ਕੁਝ ਵੀ ਨਹੀਂ ਹੈ! ਭਾਵੇਂ ਜੇਕਰ ਤੁਹਾਨੂੰ ਕੀਮਤੀ ਪਥਰਾਂ ਦਾ ਇਕ ਸਮੁਚਾ ਖਜ਼ਾਨਾ ਵਿਰਾਸਤ ਵਿਚ ਮਿਲ ਜਾਵੇ - ਇਹ ਇਹਦੇ ਮੁਕਾਬਲੇ ਕੁਝ ਵੀ ਨਹੀਂ ਹੈ! ਬਿਲੀਅਨਾਂ ਹੀ ਡਾਲਰਾਂ ਦਾ ਅਰਥ ਇਹਦੇ ਮੁਕਾਬਲੇ ਕੁਝ ਵੀ ਨਹੀਂ ਹੈ। ਵਡੇ ਕੀਮਤੀ ਰਤਨਾਂ ਦੇ ਖਜ਼ਾਨੇ ਇਸ ਦੇ ਮੁਕਾਬਲੇ ਕੁਝ ਵੀ ਮਤਲਬ ਨਹੀਂ ਹੈ। ਅਤੇ ਸਿਰਫ ਤੁਸੀਂ, ਪੈਰੋਕਾਰ, ਇਹ ਜਾਣਦੇ ਹੋ। ਖੈਰ, ਮੈਂ ਖੁਸ਼ ਹਾਂ ਤੁਸੀਂ ਜਾਣਦੇ ਹੋ। ਮੈਂ ਬਹੁਤ ਖੁਸ਼ ਹਾਂ ਤੁਸੀਂ ਜਾਣਦੇ ਹੋ। ਤੁਹਾਡੇ ਲਈ ਬਹੁਤ ਵਧੀਆ। ਪਰ ਮੈਂ ਦੂਜਿਆਂ ਨੂੰ ਦੇਖ ਕੇ ਅਜ਼ੇ ਵੀ ਬਹੁਤ, ਬਹੁਤ ਉਦਾਸ ਹਾਂ, ਦੁਖੀ ਹਾਂ, ਜਿਹੜੇ ਉਤਨੇ ਖੁਸ਼ਕਿਸਮਤ ਨਹੀਂ ਹੋ ਸਕਦੇ, ਜਿਹੜੇ ਉਤਨੇ ਖੁਲੇ ਨਹੀਂ ਹੋ ਸਕਦੇ, ਜਿਹੜੇ ਇਸ ਭਰਮ ਭਰੇ ਸੰਸਾਰ ਦੇ ਜਾਲ ਵਿਚੋਂ ਬਾਹਰ ਨਹੀਂ ਨਿਕਲ ਸਕਦੇ, ਜਿਹੜੇ ਧਰਮ ਦੀ ਵਰਤੋਂ ਕਰਦੇ ਹਨ, ਧਰਮਾਂ ਦੇ ਨੁਮਾਇੰਦ‌ਿਆਂ ਦੀ ਵਰਤੋਂ ਕਰਦੇ ਹਨ ਜਿਵੇਂ ਕਿ ਭਿਕਸ਼ੂ, ਭਿਕਸ਼ਣੀਆਂ, ਪਾਦਰੀ, ਪ੍ਰੋਹਤਣੀਆਂ, ਇਥੋਂ ਤਕ ਤੁਹਾਡਾ ਜੀਵਨ ਹੋਰ ਵੀ ਦੁਖੀ, ਨਰਕ ਦੇ ਨੇੜੇ ਹੋਰ ਥਲੇ ਬਣਾਉਣ ਲਈ। ਮੈਨੂੰ ਮਾਫ ਕਰਨਾ; ਇਹ ਹੈ ਜੋ ਇਹ ਹੈ।

ਉਨਾਂ ਨੂੰ ਕਿਉਂ ਸਮਝ ਨਹੀਂ ਹੈ? ਹੋਰ ਵਧੇਰੇ ਕਿਤਨਾ, ਮੈਂ ਹੋਰ ਕੀ ਕਰ ਸਕਦੀ ਹਾਂ ਉਨਾਂ ਨੂੰ ਸਚਮੁਚ ਸਮਝਾਉਣ ਲਈ ਅਜਿਹੀ ਇਕ ਸਰਲ ਚੀਜ਼ ਕਿ ਬੁਧ ਸੁਭਾਅ ਤੁਹਾਡੇ ਅੰਦਰੇ ਹੀ ਹੈ? ਬੁਧ ਨੇ ਕਿਹਾ ਤੁਸੀਂ ਬੁਧ ਬਣ ਜਾਵੋਂਗੇ, ਬਸ ਉਵੇਂ ਹੀ ਜਿਵੇਂ ਉਹ ਬਣ ਗਏ ਸਨ। ਭਗਵਾਨ ਈਸਾ ਨੇ ਇਹ ਕਿਹਾ ਸੀ ਪ੍ਰਮਾਤਮਾ ਤੁਹਾਡੇ ਅੰਦਰੇ ਹੈ, ਪ੍ਰਮਾਤਮਾ ਦੀ ਬਾਦਸ਼ਾਹਿਤ ਤੁਹਾਡੇ ਅੰਦਰੇ ਹੈ। ਪ੍ਰਮਾਤਮਾ ਦੀ ਬਾਦਸ਼ਾਹਿਤ! ਇਹਦੇ ਬਾਰੇ ਕਲਪਨਾ ਕਰੋ? ਸਿਰਫ ਸੰਸਾਰ ਦੀ ਬਾਦਸ਼ਾਹਿਤ ਹੀ ਨਹੀਂ - ਪ੍ਰਮਾਤਮਾ ਦੀ ਬਾਦਸ਼ਾਹਿਤ ਨੇੜੇ ਹੈ, ਤੁਹਾਡੇ ਅੰਦਰ ਹੈ। ਪ੍ਰਮਾਤਮਾ ਤੁਹਾਡੇ ਅੰਦਰ ਹੈ। ਤੁਸੀਂ ਪ੍ਰਮਾਤਮਾ ਦਾ ਮੰਦਰ ਹੋ, ਅਤੇ ਪਵਿਤਰ ਰੂਹ ਤੁਹਾਡੇ ਅੰਦਰ ਵਸਦੀ ਹੈ। ਉਹ ਕਿਉਂ ਨਹੀਂ ਇਹਨੂੰ ਜਾ ਕੇ ਲਭਦੇ? ਉਹ ਕਿਉਂ ਬਸ ਸਿਰਫ ਪੜਦੇ ਹਨ ਅਤੇ ਫਿਰ ਇਹ ਭੁਲ ਜਾਂਦੇ ਹਨ, ਜਿਵੇਂ ਕੁਝ ਚੀਜ਼ ਨਹੀਂ ਵਾਪਰੀ, ਜਿਵੇਂ ਇਹ ਉਨਾਂ ਲਈ ਕੋਈ ਮਾਇਨੇ ਨਹੀਂ ਰਖਦਾ? ਉਹ ਇਤਨੇ ਕੁਰਾਹੇ ਪਏ ਹੋਏ ਹਨ, ਉਨਾਂ ਨੂੰ ਇਤਨੀ ਜ਼ਹਿਰ ਦਿਤੀ ਗਈ ਹੈ, ਕਿ ਮੈਂ ਸਿਰਫ ਉਨਾਂ ਦੀ ਸਥਿਤੀ ਬਾਰੇ ਸੋਚਦੀ ਹੋਈ ਰੋ ਹੀ ਸਕਦੀ ਹਾਂ, ਅਤੇ ਸੋਚਦੇ ਹੋਏ ਕਿ ਉਨਾਂ ਲਈ ਨਰਕ ਵਿਚ ਕੀ ਉਡੀਕ ਰਿਹਾ ਹੈ।

ਹਰ ਰੋਜ਼ ਮੈਂਨੂੰ ਸੁਪਰੀਮ ਮਾਸਟਰ ਟੈਲੀਵੀਜ਼ਨ ਟੀਮਾਂ ਨਾਲ ਕੰਮ ਕਰਨਾ ਪੈਂਦਾ ਹੈ - ਅਨੇਕ ਹੀ ਟੀਮਾਂ। ਉਹ ਮੈਨੂੰ ਵਖਰਾ ਕੰਮ ਭੇਜਦੇ ਹਨ ਮੇਰੇ ਲਈ ਦੇਖ ਭਾਲ ਕਰਨ ਲਈ। ਅਸੀਂ ਇਕਠੇ ਨਾਲ-ਨਾਲ ਕੰਮ ਕਰਦੇ ਹਾਂ - ਮੇਰਾ ਭਾਵ ਹੈ, ਦੂਰੋਂ, ਪਰ (ਇਕ ਦੂਜੇ ਦੇ) ਨਾਲ-ਨਾਲ। ਹਰ ਰੋਜ਼ ਮੇਰੇ ਕੋਲ ਬਹੁਤ ਸਾਰੀਆਂ ਸ਼ੋਆਂ ਹਨ, ਬਹੁਤ ਸਾਰਾ ਕੰਮ, ਅਤੇ ਕਾਰੋਬਾਰ ਵੀ। ਉਨਾਂ ਵਿਚੋਂ ਹਰ ਇਕ ਇਕ ਸ਼ੋ ਦੀ ਦੇਖ ਭਾਲ ਕਰਦਾ ਹੈ। ਇਹਦੇ ਲਈ ਉਨਾਂ ਨੂੰ ਸ਼ਾਇਦ ਇਕ ਸ਼ੋ ਲਈ ਕਈ ਦਿਨ ਲਗਦੇ ਹਨ। ਅਤੇ ਉਨਾਂ ਵਿਚੋਂ ਹਰ ਇਕ ਮੈਨੂੰ ਇਕ ਸ਼ੋ ਭੇਜਦਾ ਹੈ। ਹਰ ਰੋਜ਼ ਮੈਂ ਖੁਸ਼, ਖੁਸ਼ਨਸੀਬ ਹਾਂ ਜੇਕਰ ਮੇਰੇ ਕੋਲ ਇਕ ਦਿਨ ਵਿਚ ਸਿਰਫ ਦਸ ਹੋਣ, ਪਰ ਨਹੀਂ, ਨਹੀਂ। ਕਦੇ ਕਦਾਂਈ ਇਹ ਇਕ ਦਿਹਾੜੀ ਵਿਚ ਵੀਹ ਤੋਂ ਵਧ ਤਕ ਚਲਾ ਜਾਂਦਾ ਹੈ, ਅਤੇ ਇਹ ਜਾਪਦਾ ਹੈ ਕੋਈ ਅੰਤ ਨਹੀਂ। ਭਾਵੇਂ ਜੇਕਰ ਮੈਂ ਹੰਭ ਗਈ ਹਾਂ, ਮੈਨੂੰ ਉਨਾਂ ਸ਼ੋਆਂ ਅਤੇ ਕੰਮ ਨੂੰ ਖਤਮ ਕਰਨਾ ਪੈਂਦਾ ਅਤੇ ਉਨਾਂ ਨੂੰ ਵਾਪਸ ਭੇਜਣਾ ਪੈਂਦਾ ਕਿਉਂਕਿ ਉਨਾਂ ਨੂੰ ਸਮੇਂ ਸਿਰ ਪ੍ਰਸਾਰਨ ਕਰਨਾ ਜ਼ਰੂਰੀ ਹੈ। ਸਾਡੇ ਕੋਲ ਸਮੇਂ ਦੇ ਸਕੈਡੂਲ ਹਨ, ਅਤੇ ਮੈਂ ਨਹੀਂ ਕਹਿ ਸਕਦੀ, "ਓਹ ਖੈਰ, ਮੈਂ ਇਹ ਅਗਲੇ ਹਫਤੇ ਕਰਾਂਗੀ," ਜਾਂ ਇਥੋਂ ਤਕ ਕਲ ਨੂੰ! ਕਿਉਂਕਿ ਉਥੇ ਬਹੁਤ ਹਨ, ਮੈਨੂੰ ਸਮੇਂ ਸਿਰ ਖਤਮ ਕਰਨਾ ਜ਼ਰੂਰੀ ਹੈ।

ਪਰ ਅਜ਼ੇ ਵੀ, ਸਾਨੂੰ ਇਸ ਸੁਪਰੀਮ ਮਾਸਟਰ ਟੈਲੀਵੀਜ਼ਨ ਦੀ ਲੋੜ ਹੈ। ਕਿਵੇਂ ਨਾ ਕਿਵੇਂ ਇਹ ਕੁਝ ਲੋਕਾਂ ਦੀ ਮਦਦ ਕਰਦੀ ਹੈ। ਇਹ ਮਦਦ ਕਰਦੀ ਹੈ, ਅਤੇ ਸੰਸਾਰ ਜਾਪਦਾ ਹੈ ਬਿਹਤਰ ਸਮਝਦਾ ਹੈ। ਅਤੇ ਬਹੁਤ ਸਾਰੇ ਹਲ ਸਥਾਪਿਤ ਕੀਤੇ ਗਏ ਹਨ। ਬਹੁਤ ਸੁਧਾਰ ਪ੍ਰਗਟ ਹੋਏ ਹਨ। ਸੋ ਮੈਂ ਬਸ ਉਮੀਦ ਦੇ ਵਿਚ ਉਮੀਦ ਕਰਦੀ ਹਾਂ, ਅਤੇ ਇਕ ਸੁਪਨੇ ਦੇ ਵਿਚ ਸੁਪਨਾ ਲੈਂਦੀ ਹਾਂ, ਕਿ ਸਚਮੁਚ ਜ਼ਲਦੀ ਹੀ ਸਾਡੇ ਕੋਲ ਹੋਵੇ ਹੋ ਅਸੀਂ ਚਾਹੁੰਦੇ ਹਾਂ - ਇਕ ਵਿਸ਼ਵ ਵੀਗਨ, ਜਿਥੇ ਦਿਆਲੂ ਮਨੁਖ ਸਾਰੇ ਬਾਦਸ਼ਾਹਿਤਾਂ, ਰਾਜਾਂ ਦਾ ਰਾਜਿਆਂ ਵਾਂਗ ਰਾਜ ਕਰਨ; ਅਤੇ ਸ਼ਾਂਤੀ , ਜਦੋਂ ਸਾਰੇ ਨੇਤਾ ਆਪਣੇ ਆਪ ਉਤੇ ਫਖਰ ਕਰਨਗੇ ਉਹਨਾਂ ਦੀ ਸੁਰਖਿਅਤ ਸਪਰਿਟ ਲਈ ਸਾਰੇ ਦੇਸ਼ਾਂ ਦੇ ਸਾਰੇ ਨਾਗਰਿਕਾਂ ਨੂੰ ਸੁਰਖਿਅਤ ਅਤੇ ਸਲਾਮਤ ਰਖਣ ਲਈ। ਬਚੇ ਸ਼ਾਂਤੀ ਨਾਲ ਸਕੂਲ ਨੂੰ ਜਾਣਗੇ ਅਤੇ ਇਕ ਟੁਕੜੇ ਵਿਚ ਵਾਪਸ ਆਉਣਗੇ, ਸਾਰੀ ਹੋਂਦ ਵਿਚ ਦੁਬਾਰਾ, ਆਪਣੇ ਮਾਪ‌ਿਆਂ ਦਾ ਸਵਾਗਤ ਕਰਨ ਲਈ। ਅਤੇ ਹੋਰ ਵੀ, ਅਸੀਂ ਇਕ ਪੀੜੀ ਤੋਂ ਦੂਸਰੀ ਤਕ ਜ਼ਾਰੀ ਰਖ ਸਕਦੇ ਹਾਂ, ਸਵਰਗ ਤੋਂ ਧਰਤੀ ਨੂੰ ਖੁਸ਼ਹਾਲੀ, ਸ਼ਾਂਤੀ, ਅਤੇ ਮਹਿਮਾ ਲਿਆਉਂਦੇ ਹੋਏ। ਇਹ ਬਹੁਤ ਸਰਲ ਹੈ।

ਇਥੋਂ ਤਕ ਇਕ ਸਿਰਫ ਵੀਗਨ ਹੋਣ ਲਈ, ਇਹ ਕਿਵੇਂ ਇਤਨਾ ਮੁਸ਼ਕਲ ਹੋ ਸਕਦਾ ਹੈ? ਸਾਰੇ ਉਹ ਜਾਨਵਰ-ਲੋਕਾਂ ਨੂੰ, ਮਾਸ, ਮਛੀ-ਲੋਕਾਂ ਅਤੇ ਅੰਡ‌ਿਆਂ ਨੂੰ ਖਾਣਾ ਬਸ ਤੁਹਾਨੂੰ ਬਿਮਾਰ ਕਰਦਾ ਹੈ! ਵੀਗਨ ਭੋਜਨ ਖਾਣਾ ਤੁਹਾਨੂੰ ਸਿਹਤਮੰਦ, ਵਧੇਲੇ ਲੰਮੇਂ ਸਮੇਂ ਤਕ ਜਿਉਣਾ, ਸਾਫ-ਸਪਸ਼ਟ ਮਨ, ਸਰੀਰ ਅਤੇ ਮਨ ਵਿਚ ਆਰਾਮਦਾਇਕ, ਅਤੇ ਹੋਰ ਬੁਧੀਮਾਨ ਬਣਾ ਦੇਵੇਗਾ - ਸਭ ਚੀਜ਼। ਜੇਕਰ ਤੁਸੀਂ ਸਿਰਫ ਵੀਗਨ ਭੋਜਨ ਖਾਂਦੇ ਹੋ ਹੋਰਨਾਂ ਜਿਉਂਦੇ ਜੀਵਾਂ ਦਾ ਖੂਨੀ ਮਾਸ ਖਾਣ ਦੀ ਬਜਾਏ, ਇਹ ਤੁਹਾਡੇ ਲਈ ਸਭ ਤੋਂ ਵਧੀਆ ਹੈ। ਵੀਗਨ ਹੋਣ ਨਾਲ ਤੁਹਾਨੂੰ ਆਪਣੇ ਆਪ ਤੇ ਮਾਣ ਮਹਿਸੂਸ ਕਰਵਾਉਂਦਾ ਹੈ, ਹਰ ਇਕ ਹੋਰ ਨਾਲ ਬਹੁਤ ਖੁਸ਼ ਵੀ। ਤੁਸੀਂ ਆਪਣੇ ਕੰਮ ਦੀ ਦੇਖ ਭਾਲ ਬਿਹਤਰ ਕਰਦੇ ਹੋ; ਆਪਣੇ ਦੇਸ਼ ਦਾ ਬਿਹਤਰ ਢੰਗ ਨਾਲ ਰਾਜ ਕਰਦੇ ਹੋ, ਸਕੂਲ ਵਿਚ ਬਿਹਤਰ ਸਿਖਾਉਂਦੇ ਹੋ। ਬਸ ਇਥੋਂ ਤਕ ਸਿਰਫ ਵੀਗਨ ਬਣਨ ਨਾਲ- ਗਿਆਨਵਾਨ ਹੋਣ ਬਾਰੇ ਗਲ ਕਰਨ ਬਾਰੇ ਕੋਈ ਲੋੜ ਨਹੀਂ ਜਾਂ ਕਿਸੇ ਹੋਰ ਚੀਜ਼ ਦੇ ਅਜੇ। ਪਰ ਵੀਗਨ ਹੋਣਾ ਅਤੇ ਇਥੋਂ ਤਕ ਇਕ ਜੀਵਤ ਗ‌ਿਆਨਵਾਨ ਸਤਿਗੁਰੂ ਹੋਣਾ ਤੁਹਾਨੂੰ ਸਿਖਾਉਣ ਲਈ, ਤੁਹਾਡੀ ਦੇਖ ਭਾਲ ਕਰਨ ਲਈ, ਤੁਹਾਨੂੰ ਹੁਣ ਅਤੇ ਬਾਅਦ ਵਿਚ ਤੁਹਾਡੀ ਰਖਿਆ ਕਰਨ ਲਈ, ਫਿਰ ਤੁਸੀਂ ਸਮੁਚੇ ਬ੍ਰਹਿਮੰਡ ਵਿਚ ਸਭ ਤੋਂ ਖੁਸ਼ਕਿਸਮਤ ਜੀਵਨ ਹੋ! ਅਤੇ ਬਹੁਤ ਸਾਰੇ ਬ੍ਰਹਿਮੰਡਾਂ ਵਿਚ, ਬਹੁ-ਬ੍ਰਹਿਮੰਡਾਂ ਵਿਚ, ਤੁਸੀਂ ਸਭ ਤੋਂ ਖੁਸ਼ਕਿਸਮਤ ਵਿਆਕਤੀ ਹੋ - ਜਿਹੜਾ ਵੀਗਨ ਹੈ ਅਤੇ ਜਿਸ ਦੇ ਕੋਲ ਇਕ ਗਿਆਨਵਾਨ ਸਤਿਗੁਰੂ ਹੈ ਤੁਹਾਨੂੰ ਸਿਖਾਉਣ ਲਈ ਕਿਵੇਂ ਘਰ ਨੂੰ ਜਾਣਾ ਹੈ, ਸਵਰਗੀ ਘਰ ਨੂੰ, ਸੁਰਖਿਅਤ।

ਮੈਂ ਨਹੀਂ ਜਾਣਦੀ ਮੈਂ ਮਨੁਖਾਂ ਲਈ ਹੋਰ ਕੀ ਕਰ ਸਕਦੀ ਹਾਂ ਮੈਂ ਨਹੀਂ ਜਾਣਦੀ ਮੈਂ ਉਨਾਂ ਨੂੰ ਹੋਰ ਕੀ ਦਸ ਸਕਦੀ ਹਾਂ ਤਾਂਕਿ ਉਹ ਸਮਝ ਸਕਣ ਅਤੇ ਆਪਣੇ ਆਪ ਦੀ ਮਦਦ ਕਰ ਸਕਣ, ਆਪਣੇ ਆਪ ਨੂੰ ਪਹਿਲੇ ਹੀ ਇਸੇ ਜੀਵਨਕਾਲ ਵਿਚ ਇਥੋਂ ਤਕ ਮੁਕਤ ਕਰ ਸਕਣ। ਇਹ ਬਹੁਤ ਸੌਖਾ ਹੈ, ਜਿਵੇਂ ਇਕ ਕੇਕ ਖਾਣ ਦੀ ਤਰਾਂ। ਉਹ ਇਹ ਕਿਉਂ ਨਹੀਂ ਕਰਦੇ? ਉਹ ਕਿਉਂ ਨਹੀਂ ਜਾ ਕੇ ਅਤੇ ਕਿਸੇ ਵਿਆਕਤੀ ਨੂੰ ਲਭਦੇ? ਤੁਹਾਨੂੰ ਮੈਨੂੰ ਲਭਣ ਦੀ ਨਹੀਂ ਲੋੜ; ਬਸ ਕਿਸੇ ਵਿਆਕਤੀ ਨੂੰ ਲਭੋ ਜਿਹੜਾ ਤੁਹਾਨੂੰ ਸਿਖਾਉਣ ਲਈ ਆਪਣੇ ਮਹਾਨ ਸਤਿਗੁਰੂ ਉਤੇ ਨਿਰਭਰ ਕਰਦਾ ਹੈ। ਜੇਕਰ ਉਸ ਦੇ ਗੁਰੂ ਨੇ ਇਹਦੀ ਇਜਾਜ਼ਤ ਦਿਤੀ ਸੀ, ਫਿਰ ਉਹ ਦੂਜਿਆਂ ਦੇ ਗਿਆਨਵਾਨ ਅਤੇ ਮੁਕਤ ਹੋਣ ਵਿਚ ਮਦਦ ਕਰਨ ਲਈ ਆਪਣੇ ਗੁਰੂ ਦੀ ਸ਼ਕਤੀ ਵਰਤ ਸਕਦੇ ਹਨ।

ਗਿਆਨਵਾਨ ਅਭਿਆਸ ਦੀਆਂ ਕੁਝ ਵਡੀਆਂ ਪਰੰਪਾਵਾਂ ਕੋਲ ਅਜ਼ੇ ਵੀ ਹਮੇਸ਼ਾਂ ਇਕ ਮਹਾਨ ਗਿਆਨਵਾਨ ਗੁਰੂ ਉਥੇ ਨਹੀਂ ਹੁੰਦਾ, ਪਰ ਘਟੋ ਘਟ ਗੁਰੂ ਜਿਹੜਾ ਹੁਣੇ ਹੁਣੇ ਦਿਹਾਂਤ ਹੋ ਗਿਆ ਹੈ। ਤਿੰਨ ਸੌ ਸਾਲਾਂ ਦੇ ਅੰਦਰ, ਤੁਹਾਡੇ ਕੋਲ ਅਜ਼ੇ ਵੀ ਉਹ ਸ਼ਕਤੀ ਗੁਰੂ ਦੇ ਉਤਰਾਧਿਕਾਰੀ ਵਿਚ ਅਤੇ ਇਥੋਂ ਤਕ ਉਸ ਗੁਰੂ ਦੇ ਅਗਾਂਹ ਅਗਲੇ ਉਤਰਾਧਿਕਾਰੀ ਵਿਚ ਵੀ ਟਿਕੀ ਹੋਈ ਕਾਇਮ ਰਹਿ ਸਕਦੀ ਹੈ। ਮੈਂ ਇਹ ਸਭ ਦੇਖਿਆ ਸੀ - ਕਿ ਬਹੁਤ ਸਾਰੇ ਗੁਰੂ ਮਹਾਨ, ਮਹਾਨ ਗੁਰੂ ਵਾਂਗ ਜੋ ਨਿਰਵਾਣ ਜਾਂ ਪਹਿਲੇ ਹੀ ਉਚੇ ਸਵਰਗਾਂ ਵਿਚ ਚਲੇ ਗਏ ਅਜਕਲ ਉਹ ਉਹੀ ਸਮਾਨ ਵਿਧੀ ਸਿਖਾ ਰਹੇ ਹਨ। ਉਨਾਂ ਕੋਲ ਅਜ਼ੇ ਵੀ ਕਾਫੀ ਸ਼ਕਤੀ ਹੈ ਆਪਣੇ ਮੌਜੂਦਾ ਪੈਰੋਕਾਰਾਂ ਨੂੰ ਕਵਰ ਕਰਨ ਲਈ, ਭਾਵੇਂ ਉਹ ਤੀਸਰੇ ਪਧਰ ਤੋਂ ਉਪਰ ਅਜ਼ੇ ਨਹੀਂ ਪਹੁੰਚੇ। ਇਸ ਸੰਸਾਰ ਤੋਂ ਬਾਅਦ, ਸਾਡੇ ਕੋਲ ਪੰਜ ਪਧਰ ਹਨ। ਇਹਨਾਂ ਪੰਜਾਂ ਪਧਰਾਂ ਦੀ ਮਾਪ ਦੀ ਕਿਸਮ ਅੰਦਰ ਪੰਜਵਾਂ ਸਭ ਤੋਂ ਉਚਾ ਹੈ।

Photo Caption: ਇਮਾਨਦਾਰੀ ਅਤੇ ਲਗਨ ਨਾਲ, ਅਸੀਂ ਸਮੇਂ ਦੇ ਨਾਲ ਰੂਹਾਨੀ ਤੌਰ ਤੇ ਪਰਿਪਕ ਹੋ ਜਾਵਾਂਗੇ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (6/10)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-15
162 ਦੇਖੇ ਗਏ
35:52
2025-01-14
1 ਦੇਖੇ ਗਏ
2025-01-14
1 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ