ਵਿਸਤਾਰ
ਹੋਰ ਪੜੋ
ਅਸੀਂ ਪਹਿਲੇ ਹੀ ਆਪਣੇ ਆਪ ਨੂੰ ਗਰੀਬ ਬਣਾ ਰਹੇ ਹਾਂ - ਗ੍ਰਹਿ ਦੇ ਸੰਬੰਧ ਵਿਚ ਗਰੀਬ। ਅਤੇ ਗ੍ਰਹਿ ਦੇ ਸੰਬੰਧ ਵਿਚ ਮਨਹੂਸ। (ਹਾਂਜੀ, ਸਤਿਗੁਰੂ ਜੀ।) ਅਤੇ ਜੇਕਰ ਅਸੀਂ ਇਸ ਤਰਾਂ ਜ਼ਾਰੀ ਰਖਦੇ ਹਾਂ, ਕਿਉਂਕਿ ਅਸੀਂ ਇਹ ਪੁਗਾ ਸਕਦੇ ਹਾਂ, ਭਾਵ ਧੰਨ ਦੇ ਪਖੋਂ, ਫਿਰ ਅਸੀਂ ਗਲਤ ਹਾਂ। ਅਸੀਂ ਗਲਤ ਹਾਂ। ਸੋ, ਜੇਕਰ ਕੁਝ ਚੀਜ਼ ਵਾਪਰਦੀ ਹੈ ਮਨੁਖਜਾਤੀ ਪ੍ਰਤੀ, ਇਹ ਅਸੀਂ ਆਪ ਸਹੇੜ ਰਹੇ ਹਾਂ। (ਹਾਂਜੀ।) ਅਸੀਂ ਇਹ ਦੇਖ ਸਕਦੇ ਹਾਂ ਆ ਰਹੀ। ਅਤੇ ਅਸੀਂ ਇਹ ਜਾਣਦੇ ਹਾਂ।