ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਮਾਲਕ ਮਹਾਂਵੀਰ ਦਾ ਜੀਵਨ: ਵਰਤ ਜ਼ਾਰੀ ਰਖਦੇ ਹੋਏ ਚੰਦਨਾ ਨੂੰ ਬਚਾਉਣ ਲਈ, ਪੰਜ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਮੈਂ ਬਸ ਖੁਸ਼ ਹਾਂ ਰਹਿ ਕੇ ਕਿਸੇ ਵੀ ਛੋਟੀ ਜਿਹੀ ਗੁਫਾ ਵਿਚ ਜਾਂ ਕੋਨੇ ਵਿਚ, ਕਿਸੇ ਜਗਾ ਵੀ, ਜਦੋਂ ਤਕ ਮੇਰੇ ਕੋਲ ਕੋਈ ਜਗਾ ਹੋਵੇ ਰਹਿਣ ਲਈ, ਤਾਂਕਿ ਮੈਂ ਕੰਮ ਕਰ ਸਕਾਂ। ਕਿਉਂਕਿ ਜਦੋਂ ਤੁਸੀਂ ਬਹੁਤ ਜਿਆਦਾ ਕੰਮ ਕਰਦੇ ਹੋ, ਤੁਸੀਂ ਨਹੀਂ ਪ੍ਰਵਾਹ ਕਰਦੇ ਕੀ ਤੁਸੀਂ ਪਹਿਨਦੇ ਹੋ ਜਾਂ ਨਹੀਂ ਪਹਿਨਦੇ। ਮੈਂ ਜਿਆਦਾਤਰ ਬਸ ਇਕ ਸੋਫਾ ਉਤੇ ਸੌਂਦੀ ਹਾਂ। ਮੇਰੇ ਕੋਲ ਇਥੋਂ ਤਕ ਇਕ ਮੰਜਾ ਨਹੀਂ ਹੈ। ਅਨੇਕ ਹੀ ਜਗਾਵਾਂ ਵਿਚ ਮੈਨੂੰ ਨਹੀਂ ਲੋੜ ਇਕ ਮੰਜ਼ੇ ਦੀ।

ਮੇਰੇ ਕੋਲ ਅਨੇਕ ਘਰ ਹਨ ਕਿਉਂਕਿ, ਪਹਿਲਾਂ, ਮੈਂ ਦੌੜਦੀ ਫਿਰਦੀ ਸੀ ਸਾਰੀ ਜਗਾ ਅਤੇ ਹਰ ਇਕ ਦੇਸ਼ ਵਿਚ ਮੈਂ ਖਰੀਦਿਆ ਇਹ ਅਤੇ ਉਹ ਖਰੀਦਿਆ ਆਸ਼ਰਮਾਂ ਲਈ। ਅਤੇ ਫਿਰ ਬਾਅਦ ਵਿਚ, ਇਹ ਬਣ ਗਿਆ ਬਹੁਤਾ ਛੋਟਾ ਅਤੇ ਫਿਰ ਮੈਂ ਇਥੋਂ ਤਕ ਇਹ ਵੇਚ ਵੀ ਨਹੀਂ ਸਕੀ। ਇਹਦੇ ਲਈ ਕੁਝ ਸਮਾਂ ਲਗਦਾ ਹੈ। ਅਤੇ ਪਹਿਲਾਂ, ਮੇਰੇ ਕੋਲ ਕੋਈ ਨਹੀਂ ਸੀ ਆਪਣੇ ਨਾਲ ਮੇਰੀ ਮਦਦ ਕਰਨ ਲਈ, ਸੋ ਮੈਂ ਇਹਨੂੰ ਆਪਣੇ ਨਾਮ ਵਿਚ ਰਖਿਆ, ਅਤੇ ਹੁਣ ਮੈਨੂੰ ਉਥੇ ਜਾਣਾ ਜ਼ਰੂਰੀ ਹੈ ਦੇਖ ਭਾਲ ਕਰਨ ਲਈ, ਕਿਉਂਕਿ ਕੁਝ ਦੇਸ਼ ਨਹੀਂ ਸਵੀਕਾਰ ਕਰਦੇ ਬਸ ਇਕ ਅਧਿਕਾਰਿਤ ਚਿਠੀ ਜਾਂ ਪਾਸਪੋਰਟ। ਤੁਹਾਨੂੰ ਉਥੇ ਆਪ ਜਾਣਾ ਜ਼ਰੂਰੀ ਹੈ ਸਾਹਮੁਣੇ ਇਕ ਨੋਟਰੀ ਜਾਂ ਇਕ ਵਕੀਲ ਦੇ, ਬਲਾ, ਬਲਾ, ਬਲਾ। ਕੋਈ ਅੰਤ ਨਹੀਂ ਸਮਸ‌ਿਆ ਦਾ। ਅਤੇ ਇਥੋਂ ਤਕ ਆਸ਼ਰਮਾਂ ਦੀ ਮੈਨੂੰ ਸਾਂਭ ਸੰਭਾਲ ਕਰਨੀ ਪੈਂਦੀ ਹੈ - ਕੇਵਲ ਇਹੀ ਆਸ਼ਰਮ ਨਹੀਂ, ਹੋਰ ਆਸ਼ਰਮ ਵੀ। ਬਲਾ, ਬਲਾ, ਬਲਾ। ਇਕ ਚੀਜ਼ ਦੂਸਰੀ ਵਲ ਲਿਜਾਂਦੀ ਹੈ। ਇਹ ਕਦੇ ਇਕ ਚੀਜ਼ ਨਹੀਂ ਹੁੰਦੀ। ਇਹ ਕਦੇ ਵੀ ਇਕੋ ਬਸ ਕਾਰੋਬਾਰ ਨਹੀਂ ਹੁੰਦਾ ਜਾਂ ਇਕੋ ਘਟਨਾ ਜਾਂ ਇਕੋ ਚੀਜ਼। ੳਤੇ ਤੁਸੀਂ ਸੋਚੋਂਗੇ ਕਿ ਅਭਿਆਸੀ ਨਹੀਂ ਪ੍ਰਵਾਹ ਕਰਦੇ ਦੁਨਿਆਵੀ, ਪਦਾਰਥਿਕ ਚੀਜ਼ਾਂ ਬਾਰੇ। ਇਹ ਸਹੀ ਹੈ। ਇਹ ਬਿਲਕੁਲ ਸਹੀ ਹੈ। ਜੋ ਵੀ ਤੁਸੀਂ ਦੇਖਦੇ ਹੋ ਮੇਰੇ ਉਪਰ ਉਹਦੇ ਬਾਵਜੂਦ, ਮੈਂ ਸਚਮੁਚ ਨਹੀਂ ਪ੍ਰਵਾਹ ਕਰਦੀ। ਮੈਂ ਬਸ ਖੁਸ਼ ਹਾਂ ਰਹਿ ਕੇ ਕਿਸੇ ਵੀ ਛੋਟੀ ਜਿਹੀ ਗੁਫਾ ਵਿਚ ਜਾਂ ਕੋਨੇ ਵਿਚ, ਕਿਸੇ ਜਗਾ ਵੀ, ਜਦੋਂ ਤਕ ਮੇਰੇ ਕੋਲ ਕੋਈ ਜਗਾ ਹੋਵੇ ਰਹਿਣ ਲਈ, ਤਾਂਕਿ ਮੈਂ ਕੰਮ ਕਰ ਸਕਾਂ। ਕਿਉਂਕਿ ਜਦੋਂ ਤੁਸੀਂ ਬਹੁਤ ਜਿਆਦਾ ਕੰਮ ਕਰਦੇ ਹੋ, ਤੁਸੀਂ ਨਹੀਂ ਪ੍ਰਵਾਹ ਕਰਦੇ ਕੀ ਤੁਸੀਂ ਪਹਿਨਦੇ ਹੋ ਜਾਂ ਨਹੀਂ ਪਹਿਨਦੇ। ਮੈਂ ਜਿਆਦਾਤਰ ਬਸ ਇਕ ਸੋਫਾ ਉਤੇ ਸੌਂਦੀ ਹਾਂ। ਮੇਰੇ ਕੋਲ ਇਥੋਂ ਤਕ ਇਕ ਮੰਜਾ ਨਹੀਂ ਹੈ। ਅਨੇਕ ਹੀ ਜਗਾਵਾਂ ਵਿਚ ਮੈਨੂੰ ਨਹੀਂ ਲੋੜ ਇਕ ਮੰਜ਼ੇ ਦੀ।

ਅਤੇ ਹੁਣ ਉਨਾਂ ਨੇ ਮੈਨੂੰ ਕਿਹਾ ਹੈ, "ਇਹ 21ਵੀਂ ਸਦੀ ਹੈ ਪਹਿਲੇ ਹੀ, ਸਤਿਗੁਰੂ ਜੀ। ਨਾ ਰਹੋ ਇਕ ਗੁਫਾ ਵਿਚ ਹੋਰ।" ਮੈਂ ਕਿਹਾ, "ਇਹ ਸਮਾਨ ਹੈ ਮੇਰੇ ਲਈ।" ਇਹੀ ਹੈ ਬਸ ਉਹ ਮੈਨੂੰ ਸਤਾਉਣਾ ਜ਼ਾਰੀ ਰਖਦੇ ਹਨ। ਤੁਸੀਂ ਜਾਣਦੇ ਹੋ ਕਿਵੇਂ ਪੈਰੋਕਾਰ ਤੁਹਾਨੂੰ ਤੰਗ ਕਰਦੇ ਹਨ। ਉਹ ਬਸ ਸਤਾਉਂਦੇ ਹਨ ਤੁਹਾਨੂੰ ਜਦੋਂ ਤਕ ਤੁਸੀਂ ਬਸ ਮੰਨਦੇ ਨਹੀਂ। ਅਤੇ ਇਥੋਂ ਤਕ ਮੈਨੂੰ ਧਮਕੀ ਦਿੰਦੇ ਕਿ ਗੁਫਾ ਚੰਗੀ ਨਹੀਂ ਹੈ ਮੇਰੀ ਸਿਹਤ ਲਈ ਅਤੇ ਉਹੋ ਜਿਹਾ ਕੁਝ। ਇਹ ਸਹੀ ਵੀ ਹੋ ਸਕਦਾ ਹੈ। ਉਹਨੇ ਮੈਨੂੰ ਥੋੜਾ ਜਿਹਾ ਡਰਾਇਆ। ਕਿਉਂਕਿ ਜੇਕਰ ਗੁਫਾ ਕੁਦਰਤੀ ਨਹੀਂ ਹੈ - ਇਹ ਬਣਾਈ ਗਈ ਹੈ ਕਿਸੇ ਹੋਰ ਬਨਾਉਟੀ ਚੀਜ਼ਾਂ ਨਾਲ - ਇਹ ਹੋ ਸਕਦਾ, ਇਕ ਲੰਮੇ ਸਮੇਂ ਤੋਂ ਬਾਅਦ, ਇਹ ਖਰਾਬ ਹੋ ਜਾਵੇ। ਅਤੇ ਭਾਵੇਂ ਜੇਕਰ ਤੁਸੀਂ ਇਹ ਨਹੀਂ ਦੇਖ ਸਕਦੇ, ਘਟਾ ਅਤੇ ਉਹ ਸਭ ਤੁਹਾਡੀ ਸਿਹਤ ਨੂੰ ਪ੍ਰਭਾਵਿਤ ਕਰੇਗਾ। ਉਹਨੇ ਮੈਨੂੰ ਥੋੜਾ ਜਿਹਾ ਡਰਾ ਦਿਤਾ। ਉਹਨਾਂ ਨੇ ਮੈਨੂੰ ਯਕੀਨ ਦਵਾਇਆ ਥੋੜਾ ਜਿਹਾ, ਕਿਉਂਕਿ ਮੈਂ ਚਾਹੁੰਦੀ ਹਾਂ ਸਿਹਤਮੰਦ ਰਹਿਣਾ। ਮੈਂ ਨਹੀਂ ਚਾਹੁੰਦੀ ਬਿਮਾਰ ਹੋਣਾ ਅਤੇ ਫਿਰ ਕੰਮ ਕਰਨਾ ਸਮਾਨ ਸਮੇਂ। ਇਹ ਮਾੜਾ ਹੈ ਜਦੋਂ ਤੁਸੀਂ ਪਹਿਲੇ ਹੀ ਸਿਹਤਮੰਦ ਹੋ ਅਤੇ ਲੋੜ ਹੋਵੇ ਕੰਮ ਕਰਨ ਦੀ ਇਤਨਾ ਜਿਆਦਾ ਜਿਵੇਂ ਮੈਂ ਪਹਿਲੇ ਹੀ ਕਰ ਰਹ‌ਹਿਾਂ। ਫਿਰ ਕੀ ਹੋਵੇਗਾ ਜੇਕਰ ਤੁਸੀਂ ਬਿਮਾਰ ਹੁੰਦੇ ਹੋ ਅਤੇ ਉਸ ਤਰਾਂ ਕੰਮ ਕਰਦੇ ਹੋ? ਕਿਵੇਂ? ਅਤੇ ਫਿਰ ਤੁਸੀਂ ਪੈਰੋਕਾਰਾਂ ਨੂੰ ਖੇਚਲ ਦੇਵੋਂਗੇ। ਉਨਾਂ ਨੂੰ ਤੁਹਾਨੂੰ ਲਿਜਾਣਾ ਪਵੇਗਾ ਡਾਕਟਰ ਕੋਲ ਅਤੇ ਹਸਪਤਾਲ ਨੂੰ, ਅਤੇ ਦੇਖ ਭਾਲ ਕਰਨੀ ਤੁਹਾਡੀ ਜੇਕਰ ਤੁਸੀਂ ਗੰਭੀਰ ਤੌਰ ਤੇ ਬਿਮਾਰ ਹੋ ਗਏ, ਅਤੇ ਉਹ ਸਭ, ਹਰ ਕਿਸੇ ਨੂੰ ਤੰਗ ਕਰਨਾ। ਅਤੇ ਇਹ ਨਹੀਂ ਚੰਗਾ ਜਦੋਂ ਤੁਸੀਂ ਬਿਮਾਰ ਹੋਵੋਂ ਅਤੇ ਪੈਰੋਕਾਰਾ ਆਸ ਪਾਸ ਲਟਕਦੇ ਹੋਣ। ਜਾਂ ਉਹ ਮਦਦ ਕਰਦੇ ਹਨ ਤੁਹਾਡੀ ਇਕ ਕੁਢਬੇ ਤਰੀਕੇ ਵਿਚ ਅਤੇ ਹੋਰ ਸਮਸ‌ਿਆ ਖੜੀ ਕਰਦੇ ਹਨ, ਜਾਂ ਉਹ ਤੁਹਾਡੀ ਮਦਦ ਕਰਦੇ ਹਨ ਪਰ ਉਹ ਚਾਹੁੰਦੇ ਹਨ ਕੁਝ ਚੀਜ਼ ਹੋਰ, ਅਤੇ ਇਹ ਬਦਤਰ ਹੈ ਕਿਸੇ ਵੀ ਨਾ ਹੋਣ ਦੇ ਆਸ ਪਾਸ ਨਾਲੋਂ। ਮੈਂ ਤੁਹਾਨੂੰ ਦਸਦੀ ਹਾਂ, ਇਹ ਬਹੁਤ ਮੁਸ਼ਕਲ ਹੈ ਲਭਣਾ ਸ਼ਰਤ-ਰਹਿਤ ਤਥਾ-ਕਥਿਤ ਪੈਰੋਕਾਰਾਂ ਨੂੰ। ਬਹੁਤ ਮੁਸ਼ਕਲ।

ਕਿਹੋ ਜਿਹੀਆਂ ਐਨਕਾਂ ਹਨ ਇਹ? ਕੀ ਇਹ ਦੂਰ ਦੇਖਣ ਲਈ ਜਾਂ ਕੁਝ ਚੀਜ਼? (ਪਾਰਕਿੰਗ ਲਈ ।) ਗਡੀ ਚਲਾਉਣ ਲਈ? ਇਹ ਬਸ ਲਗਦੀਆਂ ਹਨ ਥੋੜੀਆਂ ਵਧੇਰੇ ਆਮ ਕਲਾਸਿਕ। ਮੈਂ ਸੁੰਦਰਤਾ ਪਸੰਦ ਕਰਦੀ ਹਾਂ, ਮੈਂ ਤੁਹਾਨੂੰ ਪਹਿਲੇ ਹੀ ਦਸ‌ਿਆ ਹੈ। ਪਰ ਮੈਨੂੰ ਇਹਦੀ ਲੋੜ ਨਹੀਂ ਹੈ। “ਮੈਂ ਇਹ ਪਸੰਦ ਕਰਦੀ ਹਾਂ” ਦਾ ਇਹ ਭਾਵ ਨਹੀਂ ਮੈਨੂੰ ਇਹਦੀ ਲੋੜ ਹੈ। ਜਦੋਂ ਮੈਂ ਇਕਲੀ ਹੁੰਦੀ ਹਾਂ, ਮੈਂ ਸਚਮੁਚ ਮਹਿਸੂਸ ਕਰਦੀ ਹਾਂ ਆਜ਼ਾਦ ਅਤੇ ਖੁਸ਼। ਤੁਹਾਨੂੰ ਬਹੁਤੇ ਕਪੜ‌ਿਆਂ ਨੂੰ ਬਦਲਣਾ ਨਹੀਂ ਪੈਂਦਾ। ਕੁਤੇ ਨਹੀਂ ਪ੍ਰਵਾਹ ਕਰਦੇ ਕਿਵੇਂ ਮੈਂ ਲਗਦੀ ਹਾਂ ਦੇਖਣ ਵਿਚ ਸਵੇਰੇ ਜਾਂ ਕਿਸੇ ਵੀ ਸਮੇਂ। ਮੈਂ ਬਸ ਆਪਣੇ ਵਾਲਾਂ ਨੂੰ ਉਪਰ ਜ਼ੀਪ ਕਰਦੀ ਹਾਂ, ਅਤੇ ਫਿਰ ਮੈਂ ਪਹਿਨਦੀ ਹਾਂ ਜੋ ਮੈਂ ਪਹਿਨਦੀ ਹਾਂ। ਇਹ ਅਕਸਰ ਨਹੀਂ ਹੈ ਕਿ ਮੈਨੂੰ ਨਿਭਾਉਣੇ ਪੈਂਦੇ ਅਨੇਕ ਹੀ ਰੋਲ, ਭੂਮਿਕਾ ਸਮਾਨ ਸਮੇਂ, ਜਿਵੇਂ ਇਸ ਸਮੇਂ। ਮੈਨੂੰ ਇਹ ਥੋੜਾ ਮੁਸ਼ਕਲ ਲਗਿਆ, ਮੁਸ਼ਕਲ ਮੇਰੇ ਲਈ। ਜੇਕਰ ਤੁਸੀਂ ਬਸ ਇਕ ਹਿੰਦੂ ਗੁਰੂ ਬਣਦੇ ਹੋ, ਜ਼ਾਂ ਇਕ ਭਾਰਤੀ ਗੁਰੂ ਜਿਹੜੇ ਰਖਦੇ ਹਨ ਇਕ ਲੰਮੀ ਦਾੜੀ ਉਹਦੇ ਵਾਂਗ, ਫਿਰ ਤੁਸੀਂ ਪਹਿਲੇ ਹੀ ਵਧੀਆ ਲਗਦੇ ਹੋ। ਭਾਵੇਂ ਕੁਝ ਵੀ ਹੋਵੇ। ਤੁਹਾਨੂੰ ਨਹੀਂ ਲੋੜ ਸੁਰਖੀ ਲਾਉਣ ਦੀ, ਕੁਝ ਨਹੀਂ। ਤੁਸੀਂ ਅਜ਼ੇ ਵੀ ਚੰਗੇ ਲਗਦੇ ਹੋ। ਜਿਤਨੀ ਲੰਮੀ ਦਾੜੀ, ਉਹ ਵਧੇਰੇ ਗੁਰੂ ਵਾਂਗ ਲਗਦੇ ਅਤੇ ਸੋਹਣੇ। ਆਦਮੀ ਬਹੁਤ ਅਦੁਭਤ ਹਨ। ਉਨਾਂ ਨੂੰ ਕੁਝ ਚੀਜ਼ ਕਰਨ ਦੀ ਨਹੀਂ ਲੋੜ ਆਪਣੇ ਆਪ ਬਾਰੇ। ਔਰਤਾਂ ਹਮੇਸ਼ਾਂ ਦੌੜਦੀਆਂ ਹਨ ਆਸ ਪਾਸ ਪਿਛੇ ਉਨਾਂ ਦੇ, ਗਾ-ਗਾ ਹੁੰਦੀਆਂ ਆਦਮੀਆਂ ਪਿਛੇ। ਅਤੇ ਔਰਤਾਂ ਬਹੁਤ ਸਾਰੀ ਸਰੁਖੀ ਅਤੇ ਚੀਜ਼ਾਂ ਲਾਉਦੀਆਂ ਹਨ, ਅਤੇ ਵਾਲ ਅਤੇ ਨਹੁੰਆਂ ਨੂੰ ਅਤੇ ਚੀਜ਼ਾਂ, ਅਤੇ ਕਦੇ ਕਦਾਂਈ ਇਥੋਂ ਤਕ ਇਕ ਆਦਮੀ ਨਹੀਂ ਲਭ ਸਕਦੀਆਂ। ਜਿਵੇਂ ਮੇਰੇ ਵਾਂਗ, ਮਿਸਾਲ ਵਜੋਂ। ਇਹ ਇਕ ਆਮ ਮਿਸਾਲ ਹੈ। ਤੁਸੀਂ ਸੋਚਦੇ ਹੋਵੋਂਗੇ। ਉਥੇ ਅਜ਼ੇ ਵੀ ਆਦਮੀ ਹਨ ਮੇਰਾ ਪਿਛਾ ਕਰਦੇ ਅਜ਼ਕਲ। ਕੀ ਤੁਸੀਂ ਮੰਨਦੇ ਹੋ ਉਹ? ਸਮਸ‌ਿਆ ਖੜੀ ਕਰਨ ਵਾਲੇ। ਮੈਂ ਉਨਾਂ ਨੂੰ ਕਿਹਾ, "ਨਹੀਂ, ਨਹੀਂ, ਨਹੀਂ, ਨਹੀਂ, ਨਹੀਂ! ਹੋਰ ਨਹੀਂ। ਹੋਰ ਨਹੀਂ ਇਸ ਕਿਸਮ ਦੀ ਖੇਡ। ਮੈਂ ਥਕ ਗਈ ਹਾਂ।"

ਅਸੀਂ ਜ਼ਾਰੀ ਰਖਦੇ ਹਾਂ। ਉਹ ਕੇਵਲ ਕਲੰਡਰ ਸੀ। ਚਾਰ ਵਜ਼ੇ। ਤੁਸੀਂ ਚਾਹੁੰਦੇ ਹੋ ਜਾ ਕੇ ਖਾਣਾ ਹੁਣ ਅਤੇ ਜ਼ਾਰੀ ਰਖਣਾ ਅਗਲੇ ਹਫਤੇ? (ਨਹੀਂ।) ਤੁਹਾਡਾ ਕੀ ਭਾਵ ਹੈ “ਨਹੀਂ?” ਇਹ ਅਜ਼ੇ ਵੀ ਲੰਮੀ ਹੈ। ਨਹੀਂ, ਅਸੀਂ ਜ਼ਾਰੀ ਰਖਦੇ ਹਾਂ ਇਹਨੂੰ ਜਿਵੇਂ ਇਕ ਸੋਅਪ ਓਪਰਾ ਵਾਂਗ, ਅਗਲੇ ਹਫਤੇ। ਕਿਉਂਕਿ ਮੈਂ ਬਹੁਤ ਗਲਾਂ ਕੀਤੀਆਂ ਅਜ਼ ਅਤੇ ਮੈਂ ਹੌਲੀ ਗਲਾਂ ਵੀ ਕੀਤੀਆਂ। ਚਾਰ ਵਜ਼ੇ। ਹਰ ਇਕ ਨੂੰ ਜਾਣਾ ਜ਼ਰੂਰੀ ਹੈ। ਘਰ ਨੂੰ ਜਾਉ। ਅਗਲੇ ਹਫਤੇ। ਉਹ ਹੈ ਜੋ ਇਹ ਹੈ। ਮੈਂ ਵੀ ਚਾਹੁੰਦੀ ਹਾਂ ਰਹਿਣਾ, ਪਰ ਤੁਹਾਨੂੰ ਜਾਣਾ ਜ਼ਰੂਰੀ ਹੈ ਕਿਉਂਕਿ ਤੁਹਾਡੀ ਬਸ ਉਡੀਕਦੀ ਹੈ, ਤੁਹਾਡੇ ਅਤਿ ਪਿਆਰੇ ਕਰਮ ਉਡੀਕਦੇ ਹਨ ਘਰੇ। ਤੁਹਾਡੇ ਖੂਬਸੂਰਤ ਕਰਮ ਉਡੀਕਦੇ ਹਨ, ਕਿਸੇ ਜਗਾ। ਮੈਂ ਇਥੇ ਸਦਾ ਲਈ ਬੈਠ ਸਕਦੀ ਹਾਂ। ਉਹ ਇਥੇ ਸਦਾ ਲਈ ਬੈਠ ਸਕਦੇ ਹਨ। ਪਰ ਤੁਸੀਂ, ਨਹੀਂ। ਜਾਵੋ। ਨਹੀਂ ਤਾਂ, ਉਹ ਸੋਚਣਗੇ ਕਿ ਮੈਂ ਤੁਹਾਨੂੰ ਪਕੜ ਕੇ ਰਖਿਆ ਹੈ, ਵਰਤੋਂ ਕਰਨ ਨਾਲ ਕੁਝ ਜਾਦੂ ਸ਼ਕਤੀ ਜਾਂ ਕੁਝ ਚੀਜ਼। ਮੈਂ ਕਾਮਨਾ ਕਰਦੀ ਹਾਂ ਮੇਰੇ ਪਾਸ ਹੁੰਦੀ, ਫਿਰ ਮੈਂ ਵਰਤੋਂ ਕਰ ਸਕਦੀ ਸੀ ਜਾਦੂ ਸਮੁਚੇ ਸੰਸਾਰ ਉਤੇ। ਅਤੇ ਫਿਰ ਅਸੀਂ ਖਤਮ ਕਰਦੇ ਸਾਰੀ ਗੜਬੜ ਨੂੰ। ਜ਼ਲਦੀ ਹੀ। ਠੀਕ ਹੈ।

ਅਗਲੇ ਹਫਤੇ, ਕਹਾਣੀ ਜ਼ਾਰੀ ਰਹੇਗੀ। ਉਹ ਹੈ ਜਿਵੇਂ ਟੈਲੀਵੀਜ਼ਨ ਕੰਮ ਕਰਦੀ ਹੈ। ਅਗਲੇ ਹਫਤੇ, ਸੋਪ ਓਪਰਾ। ਸੋ, ਲੋਕੀਂ ਜ਼ਾਰੀ ਰਖਣ ਦੇਖਦੇ ਰਹਿਣਾ। ਵਧੇਰੇ ਦਿਲਚਸਪ ਹੈ। ਇਹ ਕੰਮ ਕਰਦਾ ਹੈ ਮੇਰੇ ਲਈ। ਮੈਂ ਵਧੇਰੇ ਬੁਢੀ ਹੁੰਦੀ ਜਾ ਰਹੀ ਹਾਂ; ਤੁਸੀਂ ਬਹੁਤੀ ਰੁਚੀ ਨਹੀਂ ਰਖਦੇ ਮੇਰੇ ਵਿਚ ਹੋਰ, ਪਰ ਕਹਾਣੀ ਹੋਰ ਦਿਲਚਸਪ ਬਣ ਰਹੀ ਹੈ ਹੁਣ। ਇਹ ਵਧੇਰੇ ਦਿਲਚਸਪ ਬਣਨਾ ਸ਼ੁਰੂ ਕਰਦੀ ਹੈ। ਤੁਸੀਂ ਕਦੇ ਨਹੀਂ ਜਾਣ ਸਕਦੇ ਕੀ ਵਾਪਰੇਗਾ ਅਗੇ। ਸੋ, ਠੀਕ ਹੈ, ਦੇਖਾਂਗੀ ਤੁਹਾਨੂੰ ਅਗਲੀ ਵਾਰ, ਜੇਕਰ ਮੈਂ ਅਗਲੀ ਵਾਰ ਆਉਂਦੀ ਹਾਂ। ਜੇਕਰ ਅਗਲੇ ਹਫਤੇ ਮੈਂ ਬਾਹਰ ਆਵਾਂਗੀ ਦੁਬਾਰਾ ਜਾਂ ਨਹੀਂ, ਮੈਂ ਨਹੀਂ ਜਾਣਦੀ। ਠੀਕ ਹੈ। ਤੁਹਾਡਾ ਧੰਨਵਾਦ।

( ਸਤਿਗੁਰੂ ਜੀ, ਕੀ ਮੈਂ ਕੁਝ ਚੀਜ਼ ਸਾਂਝੀ ਕਰ ਸਕਦਾ ਹਾਂ ਤੁਹਾਡੇ ਨਾਲ? ) ਹਾਂਜੀ। ਉਹ ਚਾਹੁੰਦਾ ਹੈ ਮੈਨੂੰ ਰਖਣਾ, ਉਹ ਹੈ ਜੋ ਇਹਦਾ ਭਾਵ ਹੈ। ਉਹ ਹੈ ਜੋ ਇਹਦਾ ਭਾਵ ਹੈ। ਮੈਨੂੰ ਦਸੋ। ਕਿਵੇਂ ਵੀ, ਨਹੀਂ, ਫਲ ਵਧੀਆ ਹੈ। ਕਿਵੇਂ ਵੀ, ਪਿਛਲੀ ਵਾਰ, ਇਹ ਸੀ ਬਸ ਕੁਝ ਛੋਟੇ ਬਚ‌ਿਆਂ ਲਈ, ਪਰ ਫਲ ਵਧੀਆ ਹੈ। ਇਹ ਵਾਲੇ ਸਾਰੇ ਬਹੁਤ ਹੀ ਨਿਕੰਮੇ ਹਨ। ਇਹ ਸਾਰੀਆਂ ਚੀਜ਼ਾਂ ਕੂੜਾ ਹਨ ਸੰਸਾਰ ਲਈ। ਸੋ, ਇਹ ਸਹੀ ਸੀ ਜੋ ਤੁਸੀਂ ਕੀਤਾ ਪਿਛਲੇ ਹਫਤੇ; ਤੁਸੀਂ ਨਹੀਂ ਖਰੀਦੇ, ਇਹ ਸਹੀ ਸੀ। ਮੈਂ ਸੋਚਦੀ ਸੀ ਬਚੇ ਹੋ ਸਕਦਾ ਪਸੰਦ ਕਰਨ ਕੁਝ (ਵੀਗਨ) ਗੋਲੀਆਂ ਜਾਂ (ਵੀਗਨ) ਕੇਕ ਮੇਰੇ ਤੋਂ, ਇਕੇਰਾਂ। ਘਰੇ ਉਹਨਾਂ ਨੂੰ ਇਜ਼ਾਜ਼ਤ ਨਹੀਂ ਹੈ ਹੋ ਸਕਦਾ, ਸੋ। ਪਰ ਕੋਈ ਗਲ ਨਹੀਂ। ਤੁਸੀਂ ਚੰਗਾ ਕੀਤਾ, ਤੁਸੀਂ ਚੰਗਾ ਕੀਤਾ। ਇਹ ਹੋਰ ਨਾਂ ਖਰੀਦਣੇ। ਭਾਵੇਂ ਇਹ ਸੌਖੇ ਹਨ ਮੇਰੇ ਲਈ ਦੇਣੇ। ਕਿਉਂਕਿ ਇਕ ਸੇਬ, ਜੇਕਰ ਮੈਂ ਇਹ ਸੁਟਦੀ ਹਾਂ ਉਸ ਤਰਾਂ, "ਓਹ, ਮੇਰੀਆਂ ਐਨਕਾਂ! ਮੇਰੀਆਂ ਐਨਕਾਂ! ਮੇਰਾ ਸਿਰ, ਮੇਰਾ ਸਿਰ! ਸਤਿਗੁਰੂ ਜੀ ਇਹ ਇਕ ਦਰਦ ਹੈ।" ਇਹ ਸੌਖਾ ਹੈ। (ਓਹ, ਵਾਓ!) ਹਾਂਜੀ, ਸਾਂਝਾ ਕਰੋ। ਮੈਨੂੰ ਦਸੋ। ਮੈਂ ਵਿਆਸਤ ਹਾਂ ਆਪਣੇ ਹਥਾਂ ਨਾਲ, ਆਪਣੇ ਕੰਨਾਂ ਨਾਲ ਨਹੀਂ।

( ਤੁਹਾਡੀਆਂ ਸਿਖਿਆਵਾਂ ਦੀਆਂ ਵੀਡੀਉਆਂ ਵਿਚੋਂ ਇਕ ਵਿਚ ਅਜ਼, ) ਹਾਂਜੀ। ( ਤੁਸੀਂ ਗਲ ਕਰ ਰਹੇ ਸੀ ਵਧੇਰੇ ਸਰਕਾਰਾਂ ਨੂੰ ਚਾਹੀਦਾ ਹੈ ਜਾਨਵਰ ਸੁਰਖ‌ਿਅਤ ਕਾਨੂੰਨਾਂ ਨੂੰ ਬਣਾਉਣਾ, ਅਤੇ ਮੈਂ ਬਸ ਚਾਹੁੰਦਾ ਸੀ ਕੁਝ ਚੀਜ਼ ਸਾਂਝੀ ਕਰਨੀ ਈਰਾਨ ਤੋਂ। ਅਤੇ ਈਰਾਨ ਵਿਚ, ਮੇਰੇ ਖਿਆਲ ਇਹ ਸੀ ਲਗਭਗ ਇਕ ਮਹੀਨਾ ਪਹਿਲਾਂ, ਜਾਂ ਦੋ ਮਹੀਨੇ... ਸੋ, ਉਹ ਰਸਮੀ ਤੌਰ ਤੇ ਹੁਣ ਪ੍ਰਵਾਨਿਤ ਕੀਤਾ ਹਾ ਕਾਨੂੰਨ ਕਿ ਜਾਨਵਰਾਂ ਨੂੰ ਨੁਕਸਾਨ ਪਹੁੰਚਾਉਣਾ ਇਕ ਅਪਿਰਾਧ ਹੈ। ) ਈਰਾਨ ਵਿਚ? ( ਹਾਂਜੀ। ਹੁਣ, ਇਹ ਇਕ ਅਪਿਰਾਧ ਹੈ। ) ਵਾਓ! ਤੁਹਾਡਾ ਧੰਨਵਾਦ, ਤੁਹਾਡਾ ਧੰਨਵਾਦ, ਅਲਾ! ਤੁਹਾਡਾ ਧੰਨਵਾਦ, ਪੈਗੰਬਰ ਮੁਹੰਮਦ, ਸ਼ਾਂਤੀ ਬਣੀ ਰਹੇ ਤੁਹਾਡੇ ਉਪਰ। ਵਾਓ! ( ਅਤੇ ਉਥੇ ਸੀ... ਪਿਛਲੇ ਕੁਝ ਦੋ ਕੁ ਸਾਲਾਂ ਵਿਚ, ਉਥੇ ਬਹੁਤ ਹੀ ਨੁਕਸਾਨ ਸੀ, ਦੁਖ, ਖਾਸ ਕਰਕੇ ਦੁਖ ਦੇਣਾ ਕੁਤਿਆਂ ਨੂੰ, ਜੋ ਹੋ ਰਿਹਾ ਸੀ ਈਰਾਨ ਵਿਚ, ਅਤੇ ਲੋਕੀਂ ਫਿਲਮ ਕਰਦੇ ਸੀ ਅਤੇ ਇਹਦੇ ਬਾਰੇ ਰੀਪੋਰਟ ਕੀਤਾ। ਅਤੇ ਇਥੋਂ ਤਕ ਇਸ ਕਾਨੂੰਨ ਦੇ ਪ੍ਰਵਾਨ ਕੀਤੇ ਜਾਣ ਤੋਂ ਪਹਿਲਾਂ, ਪਹਿਲਾਂ ਹੀ ਕੁਝ ਸਮਾਜ਼ਕ ਮੇਅਰ ਜਾਂ ਪ੍ਰਦੇਸ਼ੀ ਮੇਅਰਾਂ ਨੇ, ਉਨਾਂ ਨੇ... ) ਉਨਾਂ ਨੇ ਮਨਾ ਕੀਤਾ ਇਹ ਸਭ। ( ਅਤੇ ਉਨਾਂ ਨੇ ਕਿਹਾ ਲੋਕਾਂ ਨੂੰ ਅਗੇ ਆਉਣ ਲਈ ਅਤੇ ਦਸਣ ਲਈ ਕੌਣ ਉਹ ਵਿਆਕਤੀ ਹੈ ਜਿਸ ਨੇ ਉਹ ਚੀਜ਼ ਕੀਤੀ... ) ਜਿਸ ਨੇ ਅਤਿਆਚਾਰ ਕੀਤੀ। ਹਾਂਜੀ। ਵਾਓ! ਵਾਓ! ਈਰਾਨ। ਵਾਓ! ਵਾਓ! ਧੰਨਵਾਦ, ਅਲ਼ਾ! ਮਹਿਮਾਂ ਅਲਾ ਦੀ! ਵਾਓ! ਮੈਂ ਬਹੁਤ ਖੁਸ਼ ਹਾਂ। ਮੈਂ ਬਹੁਤ ਖੁਸ਼ ਹਾਂ। ਬਹੁਤ ਵਧੀਆ। ਬਹੁਤ ਹੀ ਵਧੀਆ ਖਬਰ। ਬਹੁਤ ਵਧੀਆ। ਇਹ ਜਾ ਰਿਹਾ ਹੈ। ਇਹ ਆ ਰਹੀ ਹੈ। ਇਹ ਆ ਰਹੀ ਹੈ ਜ਼ਲਦੀ ਹੀ। ਸਭ ਚੀਜ਼ ਬਿਹਤਰ ਹੋ ਰਹੀ ਹੈ।

ਤੁਸੀਂ ਦੇ ਸਕਦੇ ਹੋ ਇਹ ਚੀਨੀ ਲੋਕਾਂ ਨੂੰ, ਅਤੇ ਔਲੈਕਸੀਜ਼ (ਵੀਐਤਨਾਮੀਜ਼) ਲੋਕਾਂ ਨੂੰ, ਅਤੇ ਪਛਮੀਆਂ ਨੂੰ, ਗੈਰ-ਏਸ਼ੀਅਨ ਲੋਕਾਂ ਨੂੰ। ਕੀ ਤੁਹਾਨੂੰ ਇਹਦੀ ਲੋੜ ਹੈ? ਥੋੜੀ ਜਿਹੀ। (ਹਾਂਜੀ, ਸਾਨੂੰ ਹੈ।) ਨਹੀਂ, ਤੁਹਾਡੇ ਲਈ ਨਹੀਂ। ਇਹ ਭਿਕਸ਼ੂਆਂ ਲਈ ਹੈ, ਇਕ ਭੇਟਾ ਵਜੋਂ। ਮਾਫ ਕਰਨਾ। ਆਵੋ। ਉਪਰ, ਉਪਰ ਇਥੇ ਮੇਰੇ ਲਈ। ਓਹ, ਉਹ ਵਾਲੀ ਵਧੇਰੇ ਛੋਟੀ ਹੈ, ਸੌਖਾ ਹੈ। ਸਮਾਨ? (ਹਾਂਜੀ।) ਇਹ ਵਧੇਰੇ ਵਡਾ ਹੈ ਇਥੋਂ ਤਕ। ਮੈਂ ਕੇਵਲ ਇਹ ਅਧਾ ਹੀ ਦੇਖਿਆ। ਮੈਂ ਸੋਚਿਆ ਇਹ ਵਧੇਰੇ ਛੋਟਾ ਹੈ। ਭੇਟਾ ਭਿਕਸ਼ੂਆਂ ਨੂੰ। ਭੇਟਾ ਪਵਿਤਰ ਅਤੇ ਸਾਫ ਰੋਸ਼ਨ ਸਰੀਰ ਵਾਈਰੋਕਾਨਾ ਬੁਧ ਨੂੰ, ਹਜ਼ਾਰਾਂ ਹੀ ਬੀਲੀਅਨ ਪਾਰਗਾਮੀ ਸਰੀਰ ਸ਼ਕਿਆਮੁਨੀ ਬੁਧ ਦੇ ਅਤੇ ਅਮੀਤਬਾ ਬੁਧ ਦੇ ਪਛਮੀ ਸਵਰਗ ਵਿਚ। ਉਹ ਹੈ ਜਿਸ ਨੂੰ ਆਖਿਆ ਜਾਂਦਾ ਹੈ ਲੀਤਰਜ਼ੀ। ਲੀਤਰਜ਼ੀ। ਅਸੀਂ ਕੀਤੀ ਆਪਣੀ ਸਵੇਰੇ, ਸ਼ਾਮ ਦੀ ਲੀਤਰਜ਼ੀ। ਇਹ ਚੀਨੇ ਲਈ ਹੈ ਚੀਨ ਤੋਂ ਅਤੇ ਔ ਲੈਕ (ਵੀਐਤਨਾਮ) ਲੋਕਾਂ ਤੋਂ। ਉਹ ਆਪਣੇ ਆਪ ਵਿਚਕਾਰ ਸਾਂਝਾ ਕਰਨ। ਦੇਵੋ ਇਹ ਗਰੁਪ ਦੇ ਲੀਡਰ(ਰਾਂ) ਨੂੰ ਅਤੇ ਉਹ ਦੇਣਗੇ ਇਹ ਹਰ ਇਕ ਦੂਸਰੇ ਨੂੰ। ਬਹੁਤੇ ਨਾ ਲੈਣੇ। ਥੋੜੇ ਜਿਹੇ ਹਰ ਇਕ ਵਿਆਕਤੀ ਲਈ। ਉਹ ਆਉਣਗੇ ਅਤੇ ਇਹ ਲੈਣਗੇ ਬਾਅਦ ਵਿਚ। ਗਰੁਪ ਲੀਡਰ ਆ ਕੇ ਉਹ ਲਿਜਾ ਸਕਦੇ ਹਨ, ਠੀਕ ਹੈ? ਟੀਮ ਲੀਡਰ ਆਵੋ ਅਤੇ ਲਵੋ ਅਤੇ ਉਨਾਂ ਨਾਲ ਸਾਂਝਾ ਕਰਨਾ, ਠੀਕ ਹੈ?

ਅਜ਼, ਮੈਂ ਨਹੀਂ ਖਾ ਸਕਦੀ ਤੁਹਾਡੇ ਪਿਆਰਿਆਂ ਨਾਲ। ਮਾਫ ਕਰਨਾ, ਤੁਸੀਂ ਇਕਲੇ ਖਾਵੋ। ਅਜ਼, ਸਵਰਗ ਨੇ ਮੈਨੂੰ ਕਿਹਾ ਨਾਂ ਖਾਣ ਲਈ ਤੁਹਾਡੇ ਨਾਲ। ਅਸਲ ਵਿਚ, ਪਿਛਲੀ ਵਾਰ, ਮੈਂ ਖਾਧਾ ਕੁਝ ਲੋਕਾਂ ਨਾਲ, ਇਕ ਨਵੇਂ ਦੀਖਿਅਕ ਹੋ ਸਕਦਾ, ਅਤੇ ਇਹ ਨਹੀਂ ਸੀ ਬਹੁਤੀ ਚੰਗੀ ਐਨਰਜ਼ੀ, ਜਿਵੇਂ ਵਿੰਨਦੀਆਂ, ਚੋਭਦੀਆਂ ਮੈਨੂੰ ਜਿਵੇਂ ਸੂਈਆਂ। ਜਦੋਂ ਮੈਂ ਉਥੇ ਖਾ ਰਹੀ ਸੀ, ਮੈਂ ਮਹਿਸੂਸ ਕਤਿਾ ਚੋਭ‌ਿਆ ਜਾਣਾ ਇਥੇ, ਉਥੇ। ਖੁਸ਼ਕਿਸਮਤੀ ਨਾਲ, ਸਮੁਚਾ ਸਰੀਰ ਨਹੀਂ, ਬਸ ਇਥੇ, ਉਥੇ, ਉਥੇ, ਹਰ ਜਗਾ। ਇਥੇ ਅਤੇ ਉਥੇ। ਅਤੇ ਇਸ ਵਾਰ, ਸਵਰਗ ਨੇ ਮੈਨੂੰ ਚਿਤਾਵਨੀ ਦਿਤੀ ਨਾਂ ਖਾਣ ਲਈ ਤੁਾਹਡੇ ਪਿਆਰਿਆਂ ਨਾਲ, ਸੋ ਮੈਂ ਬਸ ਇਸ ਹਫਤੇ ਨਹੀਂ ਖਾਵਾਂਗੀ ਤੁਹਾਡੇ ਨਾਲ। ਹੋ ਸਕਦਾ ਅਗਲੇ ਹਫਤਾ ਦੁਬਾਰਾ।

( ਪਿਆਰੇ ਸਤਿਗੁਰੂ ਜੀ, ਭਾਰਤ ਵਿਚ, ਸਾਡੇ ਕੋਲ ਇਕ ਰਵਾਇਤ ਹੈ, ਕਿ ਜਦੋਂ ਵੀ ਅਸੀਂ ਪਕਾਉਂਦੇ ਹਾਂ ਆਪਣੇ ਲਈ ਸਵੇਰੇ, ਪਹਿਲਾਂ, ਅਸੀਂ ਇਹ ਪ੍ਰਭੂ ਨੂੰ ਭੇਟ ਕਰਦੇ ਹਾਂ। ) ਹਾਂਜੀ। ( ਅਤੇ ਗੁਰੂਜੀ ਨੂੰ। ) ਹਾਂਜੀ। ( ਅਤੇ ਫਿਰ, ਪਹਿਲੀ ਚਪਾਤੀ ਨੂੰ ਜਾਣਿਆ ਜਾਂਦਾ ਹੈ "ਗਾਉ ਗਰਾਸ," ਅਤੇ ਦੂਸਰੀ ਕੁਤਿਆਂ ਲਈ, ਅਤੇ ਤੀਸਰੀ ਕਾਂਵਾਂ ਲਈ। ) ਵਾਓ! ਤੁਸੀਂ ਅਜ਼ੇ ਉਹ ਕਰਦੇ ਹੋ? (ਹਾਂਜੀ।) ਠੀਕ ਹੈ, ਬਹੁਤ ਵਧੀਆ। ਬਹੁਤ ਵਧੀਆ, ਜ਼ਾਰੀ ਰਖੋ। ਹਰ ਇਕ ਦੇਸ਼ ਵਿਚ, ਮੇਰੇ ਖਿਆਲ ਉਹਨਾਂ ਕੋਲ ਕੁਝ ਭਿੰਨ ਭਿੰਨ ਰਵਾਇਤਾਂ ਹਨ ਬਸ ਪ੍ਰਭੂ ਨੂੰ ਭੇਟ ਕਰਨ ਲਈ ਜਾਂ ਅਦਿਖ ਜੀਵਾਂ ਨੂੰ, ਮੇਰੇ ਖਿਆਲ।

ਅਗਲੇ ਹਫਤੇ। ਤੁਹਾਡਾ ਧੰਨਵਾਦ। ਤੁਹਾਨੂੰ ਜ਼ਰੂਰੀ ਹੈ ਘਰ ਨੂੰ ਜਾਣਾ। ਤਾਏਵਾਨੀਜ਼ (ਫਾਰਮੋਸਨ)ਨੂੰ ਘਰ ਨੂੰ ਜਾਣਾ ਜ਼ਰੂਰੀ ਹੈ, ਚੀਨਿਆਂ ਨੂੰ ਜ਼ਰੂਰੀ ਹੈ ਜਾ ਕੇ ਖਾਣਾ, ਪਛਮੀਆਂ ਨੂੰ ਜ਼ਰੂਰੀ ਹੈ ਜਾ ਕੇ ਖਾਣਾ। ਮੈਂ ਨਹੀਂ ਕਾਫੀ ਦੇਖ ਸਕਦੀ ਤੁਹਾਨੂੰ, ਪਰ ਮੈਂ ਜਾਣਦੀ ਹਾਂ ਕਿਤਨਾ (ਜਿਆਦਾ) ਕਾਫੀ ਹੈ। ਕੁਤੇ ਮੈਨੂੰ ਕਾਫੀ ਨਹੀਂ ਦੇਖ ਸਕਦੇ; ਮੈਂ ਆਪਣੇ ਆਪ ਨੂੰ ਵੀ ਕਾਫੀ ਨਹੀਂ ਦੇਖਦੀ। ਸਚਮੁਚ। ਸਚਮੁਚ। ਜਾਂ ਮੈਂ ਅਭਿਆਸ ਕਰਦੀ ਹਾਂ, ਮੈਂ ਆਪਣੇ ਆਪ ਨੂੰ ਹੋਰ ਨਹੀਂ ਦੇਖਦੀ, ਜਾਂ ਜਦੋਂ ਮੈਂ ਉਠਦੀ ਹਾਂ। ਮੈਂ ਦੇਖਦੀ ਹਾਂ ਕੇਵਲ ਬਹੁਤ ਸਾਰਾ ਕੰਮ ਪਿਆ ਮੇਰੇ ਨਕ ਦੇ ਸਾਹਮੁਣੇ। ਉਹ ਹੈ ਜਿਸ ਕਰਕੇ ਕਦੇ ਕਦਾਂਈ ਮੈਂ ਸਮੇਂ ਸਿਰ ਨਹੀਂ ਖਾਂਦੀ, ਅਤੇ ਭੋਜ਼ਨ ਠੰਡਾ ਹੋ ਜਾਂ ਅਤੇ ਸਭ ਚੀਜ਼, ਕਿਉਂਕਿ ਉਹ ਲਿਆਉਂਦੇ ਹਨ ਭੋਜ਼ਨ ਡੌਕਿਉਮੇਂਟਾਂ ਨਾਲ, ਇਕਠੇ। ਮੈਂ ਨਹੀਂ ਚਾਹੁੰਦੀ ਉਹ ਜ਼ਾਰੀ ਰਖਣ ਆਉਣਾ ਅਤੇ ਜਾਣਾ, ਕਿਉਂਕਿ ਅਸੀਂ ਸਾਰੇ ਵਿਆਸਤ ਹਾਂ। ਇਹ ਕੁਝ ਵਾਧੂ ਕੰਮ ਹੈ ਉਨਾਂ ਦੇ ਕਰਨ ਲਈ; ਉਹ ਲਿਆਉਂਦੇ ਹਨ ਭੋਜ਼ਨ ਮੇਰੇ ਲਈ। ਸੋ, ਕਦੇ ਕਦਾਂਈ, ਉਹ ਲਿਆਉਂਦੇ ਹਨ ਨਾਸ਼ਤਾ, ਪਿਛੇ ਜਿਹੇ ਕੇਵਲ ਰਾਤ ਦਾ ਖਾਣਾ। ਪਹਿਲਾਂ, ਲਿਆਉਂਦੇ ਕੇਵਲ ਨਾਸ਼ਤਾ, ਅਤੇ ਬਾਅਦ ਵਿਚ ਮੈਂ ਕਿਹਾ ਨਾਸ਼ਤਾ ਬਹੁਤ ਸਵਖਤੇ ਹੈ। ਉਨਾਂ ਨੂੰ ਲਿਆਉਣਾ ਚਾਹੀਦਾ ਹੈ ਸਤ ਵਜ਼ੇ, ਭਾਵ ਉਨਾਂ ਨੂੰ ਉਠਣਾ ਪੈਂਦਾ ਛੇ ਵਜ਼ੇ ਜਾਂ ਕੁਝ ਚੀਜ਼। ਸੋ, ਮੈਂ ਕਿਹਾ, "ਨਹੀਂ, ਬਸ ਲਿਆਉ ਰਾਤ ਦਾ ਖਾਣਾ ਫਿਰ।" ਮੇਰਾ ਭਾਵ ਹੈ ਦੁਪਹਿਰ ਦਾ, ਲੰਚ ਤੋਂ ਬਾਅਦ, ਦੁਪਹਿਰੇ। ਅਤੇ ਫਿਰ, ਹੁਣ, ਇਥੇ ਉਹ ਲਿਆਉਂਦੇ ਹਨ ਨਾਸ਼ਤਾ ਅਤੇ ਰਾਤ ਦਾ ਖਾਣਾ ਦੁਬਾਰਾ। ਮੈਂ ਉਨਾਂ ਸਾਰ‌ਿਆਂ ਨੂੰ ਇਕਠਾ ਰਖਦੀ ਹਾਂ। ਜਦੋਂ ਮੇਰੇ ਕੋਲ ਸਮਾਂ ਹੋਵੇ, ਮੈਂ ਖੋਲਦੀ ਹਾਂ ਉਨਾਂ ਸਾਰਿਆਂ ਨੂੰ ਅਤੇ ਦੇਖਦੀ ਹਾਂ ਕਿਹੜਾ ਚੰਗਾ ਹੈ। ਮੈਂ ਥੋੜਾ ਲੈਂਦੀ ਹਾਂ। ਇਹ ਵੀ ਬਹੁਤ ਵਧੀਆ ਹੈ। ਤੁਸੀਂ ਇਹ ਸਾਰਾ ਤਰਤੀਬ ਨਾਲ ਪਰੋਸਦੇ ਹੋ ਮੇਜ਼ ਉਤੇ ਅਤੇ ਤੁਸੀਂ ਮਹਿਸੂਸ ਕਰਦੇ ਹੋ ਜਿਵੇਂ, ਵਾਓ, ਇਕ ਰਾਜ਼ਾ ਜਾਂ ਕੁਝ ਚੀਜ਼। ਬਹੁਤ ਸਾਰੇ। ਉਹ ਪਾਉਂਦੇ ਹਨ ਡਬਿਆਂ ਵਿਚ ਅਤੇ ਤੁਸੀਂ ਬਸ ਇਹਨਾਂ ਸਾਰ‌ਿਆਂ ਨੂੰ ਬਾਹਰ ਰਖੋ ਫੈਲਾ ਕੇ: ਕੁਝ ਕੁਤਿਆਂ ਲਈ, ਕੁਝ ਮੇਰੇ ਲਈ, ਕੁਝ ਡੌਕਿਉਮੇਟਾਂ ਲਈ। ਇਹ ਡਿਗਦਾ ਹੈ ਕੁਝ ਡੌਕਿਉਮੇਂਟਾ ਉਤੇ। ਹੋ ਸਕਦਾ ਡੌਕਿਉਮੇਂਟ ਵੀ ਭੁਖ ਮਹਿਸੂਸ ਕਰਦਾ ਹੇ। ਠੀਕ ਹੈ, ਫਿਰ। ਮੈਂ ਪਿਆਰ ਕਰਦੀ ਤੁਹਾਨੂੰ, ਪਰ ਮੈਨੂੰ ਤੁਹਾਨੂੰ ਛਡਣਾ ਪਵੇਗਾ। ਤੁਹਾਨੂੰ ਅਗਲੀ ਵਾਰ ਦੇਖਾਂਗੀ। ਮੈਂ ਆਸ ਕਰਦੀ ਹਾਂ ਅਗਲੀ ਵਾਰ, ਮੈਂ ਸਚਮੁਚ ਬਾਹਰ ਨਿਕਲ ਸਕਾਂ ਆਪਣੀ ਸਮਾਯੀ ਵਿਚੋਂ। ਕਿਉਂਕਿ ਕਦੇ ਕਦਾਂਈ ਕੰਮ ਲਈ, ਮੈਨੂੰ ਬਾਹਰ ਨਿਕਲਣਾ ਪੈਂਦਾ ਹੈ। ਕਦੇ ਕਦਾਂਈ ਮੈਂ ਬਾਹਰ ਨਿਕਲਦੀ, ਪਰ ਇਹਦੇ ਲਈ ਮੈਨੂੰ ਇਕ ਲੰਮਾਂ ਸਮਾਂ ਲਗਦਾ ਹੈ ਕੰਮ ਉਤੇ ਧਿਆਨ ਇਕਾਗਰ ਕਰਨ ਲਈ, ਨਹੀਂ ਤਾਂ, ਮੈਂ ਨਹੀਂ ਫੋਕਸ ਕਰ ਸਕਦੀ। ਹੋ ਸਕਦਾ ਮੈਂ ਵਧੇਰੇ ਬੁਢੀ ਹਾਂ ਇਸੇ ਕਰਕੇ। ਅਲਵਿਦਾ, ਬਚ‌ਿਉ। ਉਹਦਾ ਭਾਵ ਹੈ ਅਲਵਿਦਾ। (ਅਲਵਿਦਾ, ਸਤਿਗੁਰੂ ਜੀ।) ਅਲਵਿਦਾ, ਬਚ‌ਿਓ। ( ਸਤਿਗੁਰੂ ਜੀ, ਅਸੀਂ ਤੁਹਾਨੂੰ ਬਹੁਤ ਹੀ ‌ਪਿਆਰ ਕਰਦੇ ਹਾਂ। ਅਸੀਂ ਪਿਆਰ ਕਰਦੇ ਹਾਂ ਤੁਹਾਨੂੰ। ) ਮੈਂ ਸੁਣ‌ਿਆ ਹੈ। ਤੁਹਾਡਾ ਧੰਨਵਾਦ। ਕੋਈ ਚੀਜ਼ ਨਵੀਂ? ਉਹ ਜ਼ਾਰੀ ਰਖਦੇ ਹਨ ਕਹਿਣਾ, "ਮੈਂ ਪਿਆਰ ਕਰਦੀ ਹਾਂ ਤੁਹਾਨੂੰ। ਮੈਂ ਪਿਆਰ ਕਰਦੀ ਹਾਂ ਤੁਹਾਨੂੰ।" ਮੈਂ ਕਹਿੰਦੀ ਹਾਂ, "ਮੈਂ ਇਹ ਸੁਣਿਆ ਹੈ ਸਾਰਾ ਸਮਾਂ। ਕੋਈ ਚੀਜ਼ ਨਵੀਂ?" ਕਿਤਨੇ ਲੰਮੇ ਸਮੇਂ ਤਕ ਤੁਸੀਂ ਰਹੋਂਗੇ ? (ਮੈਂ ਜਾ ਰਹੀ ਹਾਂ ਕਲ ਨੂੰ।) ਤਾਏਵਾਨ (ਫਾਰਮੋਸਾ)? (ਉਹ ਜਾ ਰਹੇ ਹਨ ਮੰਗਲਵਾਰ ਨੂੰ। (ਚੀਨ।) ਚੀਨ ਨੂੰ। ਵਧੀਆ। ਮੈਂ ਵੀ ਸੋਚ‌ਿਆ ਸੀ ਕਿ ਤੁਸੀਂ ਚੀਨ ਤੋਂ ਹੋ। (ਕੀ ਮੈਂ ਆ ਸਕਦੀ ਹਾਂ ਛੋਟੇ ਸਮੇਂ ਤਕ ਰਹਿਣ ਲਈ?) ਬਿਨਾਂਸ਼ਕ, ਤੁਸੀਂ ਆ ਸਕਦੇ ਹੋ ਥੋੜੇ ਸਮੇਂ ਲਈ ਰਹਿਣ ਲਈ। ਹਾਂਜੀ, ਤੁਸੀਂ ਆ ਸਕਦੇ ਹੋ ਉਹਦਾ ਸਾਥ ਦੇਣ ਲਈ। ਇਹ ਠੀਕ ਹੈ। ਆਪਣੇ ਆਪ ਦੀ ਦੇਖ ਭਾਲ ਕਰਨੀ। ਤੁਸੀਂ ਸਾਰਿਆਂ ਨੇ ਆਪਣੀ ਦੇਖ ਭਾਲ ਕਰਨੀ। ਮੇਂਨਲੈਂਡ, ਛੋਟੀ-ਲੈਂਡ, ਜਾਂ ਮਧ-ਲੈਂਡ। (ਠੀਕ ਹੈ।) ( ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ। ) ਕੋਈ ਸਮਸ‌ਿਆ ਨਹੀਂ। ਪਿਆਰ ਹੀ ਸਭ ਹੈ ਜੋ ਮੇਰੇ ਕੋਲ ਹੈ, ਹੋਰ ਕੁਝ ਨਹੀਂ। ਮੈਂ ਨਹੀਂ ਤੁਹਾਨੂੰ ਹੋਰ ਕੋਈ ਚੀਜ਼ ਦੇ ਸਕਦੀ। ਪਿਆਰ ਹੀ ਸਭ ਹੈ ਜੋ ਮੇਰੇ ਕੋਲ ਹੈ। ਪਿਆਰ ਹੀ ਹੈ ਜਿਸ ਦੀ ਸਾਨੂੰ ਲੋੜ ਹੈ।

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-28
431 ਦੇਖੇ ਗਏ
36:29
2024-12-27
43 ਦੇਖੇ ਗਏ
2024-12-27
46 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ