ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਕਿਸ ਨੂੰ ਅਸਲ ਵਿਚ ਮੁਕਤ ਕੀਤਾ ਜਾ ਸਕਦਾ ਹੈ? ਗਿਆਰਾਂ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਤੁਸੀਂ ਨਹੀਂ ਬਸ ਆਸ ਰਖ ਸਕਦੇ ਸਭ ਚੀਜ਼ ਦੀ, ਪਰ ਕੁਝ ਚੀਜ਼ ਨਾਂ ਦੇਵੋਂ। (ਹਾਂਜੀ, ਸਤਿਗੁਰੂ ਜੀ।) ਅਤੇ ਤੁਹਾਨੂੰ ਇਥੋਂ ਤਕ ਕੁਝ ਚੀਜ਼ ਦੇਣ ਦੀ ਨਹੀਂ ਲੋੜ! ਤੁਸੀਂ ਬਸ ਇਹ ਨਾਂ ਲਵੋ ਹੋਰਨਾਂ ਤੋਂ। ਨਾ ਲਵੋ ਜਿੰਦਗੀਆਂ ਜਾਨਵਰਾਂ ਤੋਂ। (ਹਾਂਜੀ, ਸਤਿਗੁਰੂ ਜੀ।) ਬਹੁਤ ਸਰਲ ਸੌਖਾ ਹਲ! ਜੇਕਰ ਤੁਸੀਂ ਜਾਨਾਂ ਮਾਰਦੇ ਹੋ, ਤੁਸੀਂ ਨਹੀਂ ਆਸ ਰਖ ਸਕਦੇ ਜਿੰਦਗੀ ਦੀ ਬਦਲੇ ਵਿਚ। "ਜਿਵੇਂ ਤੁਸੀਂ ਬੀਜ਼ਦੇ ਹੋ, ਉਹੀ ਫਲ ਤੁਹਾਨੂੰ ਮਿਲੇਗਾ।" ਕਰਮਾਂ ਦੇ ਕਾਨੂੰਨ ਨਾਲ ਖਿਲਵਾੜ ਨਹੀਂ ਕੀਤੀ ਜਾ ਸਕਦੀ।

( ਉਥੇ ਇਕ ਖੋਜ਼ ਹੈ ਇਕ ਨਵੇਂ ਸਵਾਈਨ ਫਲੂ ਵਾਈਰੇਸ ਦੀ ਜਿਸ ਨੂੰ ਆਖਿਆ ਜਾਂਦਾ ਜ਼ੀ4 ਈਏ ਹਿਚ1ਐਨ1 ਜਾਂ ਜ਼ੀ5 ਸੰਖੇਪ ਵਿਚ। ਕੀ ਇਹ ਇਕ ਮਹਾਂਮਾਰੀ ਵਿਚ ਦੀ ਬਣ ਜਾਵੇਗਾ? )

ਤੁਸੀਂ ਉਡੀਕੋ ਅਤੇ ਦੇਖਣਾ। ਮੈਂ ਤੁਹਾਨੂੰ ਪਹਿਲੇ ਹੀ ਦਸ‌ਿਆ ਹੈ ਕਿ ਉਥੇ ਅਨੇਕ ਹੀ ਟਿਕ ਟਿਕ ਕਰਦੇ ਬੰਬ ਹਨ। ਕਈ ਹਨ, ਕੇਵਲ ਇਕ ਨਹੀਂ। (ਹਾਂਜੀ, ਸਤਿਗੁਰੂ ਜੀ।) ਅਤੇ ਹੁਣ ਕਿਉਂਕਿ ਕੋਵਿਡ-19 ਕਰਕੇ, ਇਹਨੇ ਪੈਦਾ ਕੀਤਾ ਹੋਰ ਕਿਸਮਾਂ ਦੀ ਮਹਾਂਮਾਰੀ ਨੂੰ, ਹੋਰ ਕਿਸਮ ਦੀ ਬਿਮਾਰੀ। (ਹਾਂਜੀ, ਸਤਿਗੁਰੂ ਜੀ।) ਇਹ ਸ਼ਾਇਦ ਇਕ ਮਹਾਂਮਾਰੀ ਨਾ ਬਣੀ ਹੋਵੇ ਅਜ਼ੇ, ਪਰ ਇਹ ਸਾਰੀ ਜਗਾ ਸਾਡੇ ਉਪਰ ਹੈ। ਦੇਖੋ ਕਿਤਨੇ... ਦੇਖੋ ਬੀਲੀਅਨਾਂ ਹੀ ਲੋਕਾਂ ਤੋਂ ਵਧ ਨੂੰ ਪਹਿਲੇ ਹੀ ਛੂਤ ਲਗ ਗਿਆ ਹੈ ਉਸ ਤਰਾਂ। ਸੋ, ਅਸੀਂ ਜਿਵੇਂ ਤੈਰ ਰਹੇ ਹਾਂ ਬਿਮਾਰੀਆਂ ਵਿਚ, ਜ਼ਰਾਸੀਮਾਂ ਵਿਚ, ਅਤੇ ਵਾਈਰੇਸਸਾਂ ਵਿਚ ਅਤੇ ਖਤਰੇ ਵਿਚ। (ਹਾਂਜੀ, ਸਤਿਗੁਰੂ ਜੀ।) ਹਰ ਜਗਾ। ਤੁਸੀਂ ਕਦੇ ਨਹੀਂ ਜਾਣ ਸਕਦੇ ਕਿਹਦਾ ਤੁਸੀਂ ਸਾਹਮੁਣਾ ਕਰੋਗੇ ਜਿਹਦੇ ਕੋਲ ਉਹ ਬਿਮਾਰੀ ਦਾ ਛੂਤ ਹੋਵੇ ਅਤੇ ਇਹ ਤੁਹਾਨੂੰ ਦੇ ਦੇਵੇ, ਭਾਵੇਂ ਉਹ ਲਗਦਾ ਨਹੀਂ ਹੈ ਜਿਵੇਂ ਬਿਮਾਰ। ਭਾਵੇਂ ਉਹ ਵਿਆਕਤੀ ਹੋ ਸਕਦਾ ਬਿਮਾਰ ਨਾ ਲਗਦਾ ਹੋਵੇ, ਪਰ ਉਹ ਇਹ ਲਈ ਫਿਰਦਾ ਹੈ, ਅਤੇ ਉਹ ਸ਼ਾਇਦ ਤੁਹਾਨੂੰ ਇਹ ਘਲ ਦੇਵੇ ਕਿਸੇ ਵੀ ਸਮੇਂ, ਕਿਸੇ ਜਗਾ, ਤੁਸੀਂ ਕਦੇ ਨਹੀਂ ਜਾਣ ਸਕਦੇ। (ਹਾਂਜੀ, ਸਤਿਗੁਰੂ ਜੀ।)

ਤੁਹਾਡੇ ਭਰਾਵਾਂ ਵਿਚੋਂ ਇਕ ਬਸ ਉਹਨੂੰ ਬਾਹਰ ਜਾਣਾ ਪਿਆ ਦੰਦਾਂ ਦੇ ਡਾਕਟਰ ਕੋਲ ਜਾਂ ਕੁਝ ਚੀਜ਼, ਅਤੇ ਮੈਨੂੰ ਉਹਨੂੰ ਤਿੰਨ ਹਫਤਿਆਂ ਲਈ ਕੁਆਰੰਨਟੀਨ ਵਿਚ ਰਖਣਾ ਪਿਆ। ਮੈਂ ਇਹ ਲਿਖਿਆ ਹੈ। ਕਈਆਂ ਨੇ ਤੁਹਾਡੇ ਵਿਚੋਂ ਇਹ ਪੜਿਆ ਹੋਵੇ। (ਹਾਂਜੀ, ਸਤਿਗੁਰੂ ਜੀ।) ਉਹ ਜਿਸ ਨੇ ਮੇਰੀ ਮਦਦ ਕੀਤੀ ਸੀ। ਅਤੇ ਮੈਂ ਸਮਾਨ ਕਿਹਾ ਹਰ ਇਕ ਨੂੰ, ਜੇਕਰ ਤੁਸੀਂ ਬਾਹਰ ਜਾਂਦੇ ਹੋ ਆਪਣੇ ਸਮੂਹ ਤੋਂ। (ਹਾਂਜੀ।) ਕਿਉਂਕਿ ਤੁਸੀਂ ਇਕ ਬੁਲਬੁਲੇ ਦੇ ਅੰਦਰ ਹੋ ਐਸ ਵਕਤ ਹੁਣ। (ਹਾਂਜੀ, ਸਤਿਗੁਰੂ ਜੀ।) ਰਸੋਈ ਦੇ ਮੈਂਬਰਾਂ ਨੂੰ ਵੀ ਦਸੋ, ਜੇਕਰ ਉਹ ਬਾਹਰ ਜਾਂਦੇ ਹਨ, ਉਹ ਨਹੀਂ ਵਾਪਸ ਆ ਸਕਦੇ। (ਹਾਂਜੀ, ਸਤਿਗੁਰੂ ਜੀ।) (ਅਸੀਂ ਉਨਾਂ ਨੂੰ ਦਸਾਂਗੇ।) ਜਾਂ ਜੇਕਰ ਉਹ ਵਾਪਸ ਆਉਂਦੇ ਹਨ, ਉਨਾਂ ਨੂੰ ਕੁਆਰੰਨਟੀਨ ਕਰਨਾ ਪਵੇਗਾ ਆਪਣੇ ਆਪ ਨੂੰ ਘਟੋ ਘਟ ਤਿੰਨ ਹਫਤਿਆਂ ਤਕ। (ਹਾਂਜੀ, ਸਤਿਗੁਰੂ ਜੀ।) ਸੋ, ਕਿਸੇ ਨੂੰ ਨਹੀਂ ਬਾਹਰ ਜਾਣਾ ਚਾਹੀਦਾ ਸਿਵਾਇ ਜੇਕਰ ਪੂਰੀ ਤਾਂ ਜ਼ਰੂਰੀ ਹੋਵੇ। (ਹਾਂਜੀ, ਸਤਿਗੁਰੂ ਜੀ।) ਰਸੋਈ ਲੋਕ ਅਤੇ ਤੁਹਾਨੂੰ ਬਾਹਰ ਨਹੀਂ ਜਾਣਾ ਚਾਹੀਦਾ। ਤੁਸੀਂ ਸਰੁਖਿਅਤ ਹੋ ਆਪਣੀ ਆਵਦੀ ਜਗਾ ਵਿਚ। (ਹਾਂਜੀ।) ਪਰ ਜੇਕਰ ਤੁਹਾਨੂੰ ਬਾਹਰ ਜਾਣਾ ਪਵੇ, ਬਿਨਾਂ ਸ਼ਕ ਤੁਹਾਨੂੰ ਜ਼ਰੂਰੀ ਹੈ। ਵਾਪਸ ਆਉਣਾ, ਇਕ ਇਸ਼ਨਾਨ ਕਰਨਾ ਤੁਰੰਤ ਹੀ ਸਿਰ ਤੋਂ ਪੈਰਾਂ ਤਕ, ਆਪਣੇ ਕਪੜਿਆਂ ਨੂੰ ਧੋਣਾ ਵਿਸ਼ਲੇਸ਼ਣਾਤਮਕ ਢੰਗ ਨਾਲ, ਆਦਿ। (ਹਾਂਜੀ, ਸਤਿਗੁਰੂ ਜੀ।) ਕੀ ਮੈਂ ਕਿਹਾ ਸੀ ਐਨਕਾਂ (ਗੌਗਲਜ਼) ਪਹਿਨੋ ਜਦੋਂ ਤੁਸੀਂ ਬਾਹਰ ਜਾਂਦੇ ਹੋ? ਮੈਂ ਕਿਹਾ ਸੀ। (ਹਾਂਜੀ, ਸਤਿਗੁਰੂ ਜੀ।) ਠੀਕ ਹੈ।

ਉਥੇ ਅਨੇਕ ਹੀ ਹੋਰ ਬਿਮਾਰੀਆਂ ਵੀ ਹਨ ਜੋ ਨਿਕਲ ਰਹੀਆਂ ਹਨ ਐਸ ਵਕਤ। (ਹਾਂਜੀ, ਸਤਿਗੁਰੂ ਜੀ।) ਮੈਂ ਇਹ ਦੇਖਿਆ ਹੈ ਸਾਡੇ (ਸੁਪਰੀਮ ਮਾਸਟਰ) ਟੀਵੀ ਉਤੇ, ਕੁਝ ਚੀਜ਼ ਜ਼ੈਮਨ ਵਿਚ, ਹੈਜ਼ਾ। ਅਤੇ ਹੋਰ ਕੀ? ਈਬੋਲਾ? (ਹਾਂਜੀ।) ਇਹ ਵੀ ਉਭਰ ਰਿਹਾ ਹੈ ਦੁਬਾਰਾ। (ਹਾਂਜੀ, ਸਤਿਗੁਰੂ ਜੀ।) ਅਤੇ ਛੋਟੀ ਚੇਚਕ ਕਿਸੇ ਜਗਾ, ਆਦਿ। ਤੁਸੀਂ ਦੇਖੋ ਕਿਉਂਕਿ ਕੋਵਿਡ-19 ਐਂਨਰਜ਼ੀ ਦੇ ਕਰਕੇ, ਹਵਾ ਕਿਵੇਂ ਨਾ ਕਿਵੇਂ ਦੂਸ਼ਿਤ ਹੋਵੇਗੀ, ਜਦੋਂ ਲੋਕੀਂ ਬਿਮਾਰੀ ਦੇ ਛੂਤ ਨੂੰ ਨਾਲ ਲਈ ਫਿਰਦੇ ਹੋਣ ਅਤੇ ਦੌੜਦੇ ਫਿਰਦੇ ਹਨ ਇਧਰ ਉਧਰ। (ਹਾਂਜੀ।) ਸੋ, ਲੋਕਾਂ ਦੇ ਈਮਿਊਨ ਸਿਸਟਮ ਵੀ ਪ੍ਰਭਾਵਿਤ ਹੋ ਰਹੇ ਹਨ ਭਾਵੇਂ ਉਹਨਾਂ ਨੂੰ ਕੋਵਿਡ-19 ਦਾ ਛੂਤ ਨਾਂ ਹੋਵੇ। (ਹਾਂਜੀ, ਸਤਿਗੁਰੂ ਜੀ।) ਇਸ ਕਰਕੇ, ਜੇਕਰ ਉਨਾਂ ਨੂੰ ਕੋਈ ਹੋਰ ਬਿਮਾਰੀ ਲਗਦੀ ਹੈ, ਆਮ ਤੌਰ ਤੇ ਇਹ ਇਲਾਜ਼-ਯੋਗ ਨਾ ਹੋਵੇ; (ਓਹ, ਵਾਓ।) ਕਿਉਂਕਿ ਉਨਾਂ ਦਾ ਈਮਿਊਨ ਸਿਸਟਮ ਪਹਿਲੇ ਹੀ ਕਮਜ਼ੋਰ ਹੋ ਗਿਆ ਕਿਵੇਂ ਨਾਂ ਕਿਵੇਂ।

ਸੋ, ਇਸੇ ਕਰਕੇ ਮੈਂ ਦਸਣਾ ਜ਼ਾਰੀ ਰਖਦੀ ਹਾਂ ਤੁਹਾਨੂੰ ਅਤੇ ਪੈਰੋਕਾਰਾਂ ਨੂੰ ਇਹਨਾਂ ਸਾਰੀਆਂ ਕਾਂਨਫਰੰਸਾਂ ਵਿਚ, ਬਸ ਉਨਾਂ ਨੂੰ ਵਧੇਰੇ ਸਾਵਧਾਨ ਅਤੇ ਖਿਆਲ ਰਖਣ ਲਈ, ਅਤੇ ਵਧੇਰੇ ਆਪਣੇ ਆਪ ਨੂੰ ਰੂਹਾਨੀ ਗੁਣ ਨਾਲ ਸੁਰਖਿਅਤ ਰਖਣ ਲਈ। (ਹਾਂਜੀ, ਸਤਿਗੁਰੂ ਜੀ।) ਪ੍ਰਾਰਥਨਾਵਾਂ ਅਤੇ ਅਭਿਆਸ ਨਾਲ, ਆਚਰਨ ਦੀ ਪਵਿਤਰਤਾ ਅਤੇ ਸੋਚ ਅਤੇ ਕਾਰਜ਼ ਨਾਲ, ਅਤੇ ਬੋਲਣ ਨਾਲ। ਉਹ ਹੈ ਅਸਲੀ ਸੁਰਖਿਆ। ਨਹੀਂ ਤਾਂ, ਮਨੁਖ, ਸਮੇਤ ਮੇਰੇ ਆਪਣੇ ਤਥਾ-ਕਥਿਤ ਪੈਰੋਕਾ ਉਨਾਂ ਕੋਲ ਕਾਫੀ ਪ‌ਿਆਰ ਨਹੀਂ ਹੈ, ਕਾਫੀ ਗੁਣ ਨਹੀਂ ਹਨ ਆਪਣੇ ਆਪ ਨੂੰ ਢਕਣ ਲਈ। (ਓਹ, ਅਛਾ।) ਸੋ ਜ਼ਰੂਰੀ ਹੈ ਉਧਾਰਾ ਲੈਣੇ ਸਤਿਗੁਰੂ ਸ਼ਕਤੀ ਤੋਂ, ਉਚੇਰੀ ਸ਼ਕਤੀ ਤੋਂ, ਅਤੇ ਇਸ ਤਰਾਂ ਹਰ ਰੋਜ਼ ਬਹੁਤ ਪ੍ਰਾਰਥਨਾ ਕਰਨੀ ਜ਼ਰੂਰੀ ਹੈ, ਜ਼ਰੂਰੀ ਹੈ ਬਹੁਤ ਅਭਿਆਸ ਕਰਨਾ, ਜਿਤਨਾ ਤੁਸੀਂ ਕਰ ਸਕਦੇ ਹੋ। (ਹਾਂਜੀ, ਸਤਿਗੁਰੂ ਜੀ।) ਉਹ ਤੁਹਾਨੂੰ ਜੋੜੀ ਰਖਣ ਲਈ ਹੈ ਹਮੇਸ਼ਾਂ ਪਰਮਾਤਮਾ ਨਾਲ। ਤਾਂਕਿ ਸਾਡੇ ਕੋਲ ਹੋਰ ਸਮਸਿਆਵਾਂ ਨਾ ਹੋਣ। (ਹਾਂਜੀ, ਸਤਿਗੁਰੂ ਜੀ।) ਕੋਈ ਹੋਰ ਸਵਾਲ, ਪਿਆਰੇ? ਹੋਰ ਕਿਤਨੇ ਸਵਾਲ ਹਨ? ਮੈਂ ਸੁਣਿਆ ਤੁਹਾਡੇ ਕੋਲ ਇਕ ਸੂਚੀ ਹੈ। (ਹਾਂਜੀ, ਇਹ ਬਹੁਤ ਹਨ।) ਠੀਕ ਹੈ। ਮੈਨੂੰ ਦਸੋ।

( ਸਤਿਗੁਰੂ ਜੀ, ਪ੍ਰਭੂਆਂ ਨੇ ਕਿਹਾ ਕਿ ਇਹ ਅਖੀਰਲਾ ਫੈਂਸਲੇ ਦਾ ਸਮਾਂ ਹੈ। ਇਸ ਸਮੇਂ ਕਿਤਨੀ ਮਿਹਰ ਦੀ ਅਵਧੀ ਹੈ? ਕੀ ਉਹਦਾ ਭਾਵ ਹੈ ਕਿ ਹਰ ਇਕ ਨੂੰ ਵੀਗਨ ਬਣਨਾ ਜ਼ਰੂਰੀ ਹੈ ਇਸ ਮਿਹਰ ਦੀ ਅਵਧੀ ਅੰਦਰ? ਅਤੇ ਜੇਕਰ ਕੁਝ ਲੋਕ ਨਹੀਂ ਬਣਦੇ ਵੀਗਨ, ਉਹ ਮਰ ਜਾਣਗੇ ਕਿਸੇ ਮਹਾਂਮਾਰੀ ਜਾਂ ਆਫਤ ਕਰਕੇ ਅਤੇ ਜਾਣਗੇ ਨਰਕ ਨੂੰ ਜੇਕਰ ਉਹ ਪਸ਼ਚਾਤਾਪ ਨਹੀਂ ਕਰਦੇ? )

ਮਿਹਰ ਦੀ ਅਵਧੀ ਪਹਿਲੇ ਹੀ ਜਿਵੇਂ ਖਤਮ ਹੋ ਗਈ ਲੰਮਾਂ ਸਮਾਂ ਪਹਿਲਾਂ। ਬਸ ਮੈਂ ਬੇਨਤੀ ਕਰਦੀ ਹਾਂ ਸਵਰਗ ਨਾਲ, ਵਧੇਰੇ ਨਰਮੀ ਵਰਤੋਂ ਕਰਨ ਲਈ ਕਿਉਂਕਿ ਮਨੁਖਾਂ ਨੂੰ, ਜ਼ਹਿਰ ਦਿਤੀ ਜਾ ਰਹੀ ਹੈ, ਉਨਾਂ ਨੂੰ ਗੁਮਰਾਹ ਕੀਤਾ ਗਿਆ ਹੈ, ਉਨਾਂ ਨੂੰ ਬਰੇਨ-ਵਾਸ਼ ਕੀਤਾ ਗਿਆ ਹੈ, ਸਭ ਕਿਸਮ ਦੇ ਮਾੜੇ ਪ੍ਰਭਾਵਾਂ ਨਾਲ ਮਾਇਆ ਤੋਂ ਅਤੇ ਜੋਸ਼ੀਲੇ ਦਾਨਵਾਂ ਤੋਂ। ਕਿਸੇ ਵੀ ਸਮੇਂ ਉਹ ਮੁੜ ਸਕਦੇ ਹਨ ਹੁਣ, ਅਤੇ ਮੈਂ ਲਾਗੇ ਹੀ ਖਲੋਤੀ ਹੋਵਾਂਗੀ। ਜੇਕਰ ਉਹ ਮੁੜ ਸਕਦੇ ਹਨ, ਬਿਨਾਂਸ਼ਕ ਉਹ ਕਿਵੇਂ ਨਾਂ ਕਿਵੇਂ ਵਧੇਰੇ ਸੁਰਖਿਅਤ ਹੋਣਗੇ। ਪਰ ਇਹ ਵੀ ਨਿਰਭਰ ਕਰਦਾ ਹੈ ਕਿਤਨੇ ਗੁਣ ਉਨਾਂ ਕੋਲ ਹਨ ਵੀ। (ਹਾਂਜੀ, ਸਤਿਗੁਰੂ ਜੀ।) ਸੋ, ਜੋੜਨ ਨਾਲ ਉਨਾਂ ਨੂੰ ਉਨਾਂ ਦੇ ਅਤੀਤ ਦੇ ਜੀਵਨ ਦੇ ਗੁਣਾਂ ਨਾਲ ਅਤੇ ਉਨਾਂ ਦੀ ਸੰਜ਼ੀਦਗੀ, ਉਨਾਂ ਦੀਆਂ ਨਿਮਰਤਾ ਵਾਲੀਆਂ ਪ੍ਰਾਰਥਨਾਵਾਂ ਅਤੇ ਪਸ਼ਚਾਤਾਪ, ਉਹ ਕਿਵੇਂ ਨਾ ਕਿਵੇਂ ਮਦਦ ਕਰੇਗਾ। (ਹਾਂਜੀ, ਸਤਿਗੁਰੂ ਜੀ।) ਘਟੋ ਘਟ ਜੇਕਰ ਉਨਾਂ ਨੂੰ ਮਹਾਂਮਾਰੀ ਦਾ ਛੂਤ ਲਗ ਜਾਵੇ, ਇਹ ਵਧੇਰੇ ਘਟ ਹੋਵੇਗਾ, ਇਹ ਘਟਾਇਆ ਜਾਵੇਗਾ। ਅਤੇ ਜੇਕਰ ਉਹ ਮਰਦੇ ਹਨ, ਮੈਂ ਲਭ ਸਕਾਂਗੀ ਇਕ ਬਹਾਨਾ ਉਨਾਂ ਦੀਆਂ ਆਤਮਾਵਾਂ ਦੀ ਮਦਦ ਕਰਨ ਲਈ ਉਪਰ ਸਵਰਗ ਨੂੰ ਜਾਣ ਲਈ । (ਹਾਂਜੀ, ਸਤਿਗੁਰੂ ਜੀ।)

( ਸਤਿਗੁਰੂ ਜੀ, ਸੋ ਭਵਿਖਬਾਣੀਆਂ, ਜਿਵੇਂ ਔ ਲੈਕ (ਫਾਰਮੋਸਾ) ਤੋਂ ਅਤੇ ਹੋਰਨਾਂ ਤੋਂ, ਕਹਿੰਦੀਆਂ ਹਨ ਕਿ ਅਖੀਰਲੇ ਫੈਂਸਲੇ ਦੇ ਸਮੇਂ ਉਥੇ ਆਫਤਾਂ ਹੋਣਗੀਆਂ ਅਤੇ ਨਵੀਂਆਂ ਬਿਮਾਰੀਆਂ, ਅਤੇ ਕੇਵਲ ਦਸਾਂ ਵਿਚੋਂ ਇਕ ਜਾਂ ਦਸਾਂ ਵਿਚੋਂ ਦੋ ਨੇਕ ਲੋਕ ਜਿੰਦਾ ਰਹਿਣਗੇ। ਕੀ ਇਹ ਸਚ ਹੋਵਗਾ, ਸਤਿਗੁਰੂ ਜੀ? ਕਿਉਂਕਿ ਸਾਡੇ ਕੋਲ ਸ਼ਰਧਾ ਹੈ ਕਿ ਸਤਿਗੁਰੂ ਜੀ ਦੀਆਂ ਬਖਸ਼ਿਸ਼ਾਂ ਨਾਲ, ਇਹ ਉਤਨਾ ਬੁਰਾ ਨਹੀਂ ਹੋਵੇਗਾ। )

ਮੈਂ ਕੇਵਲ ਬਖਸ਼ ਸਕਦੀ ਹਾਂ ਲੋਕਾਂ ਨੂੰ ਜਿਹੜੇ ਸੁਣਦੇ ਹਨ, ਜਿਹੜੇ ਰਲ ਮਿਲਕੇ ਕੰਮ ਕਰਦੇ ਹਨ। ਜੇਕਰ ਇਕ ਡਾਕਟਰ ਦਿੰਦਾ ਹੈ ਇਕ ਪਰੀਸਕ੍ਰਿਪਸ਼ਨ ਇਕ ਮਰੀਜ਼ ਨੂੰ, ਅਤੇ ਮਰੀਜ਼ ਨਾ ਲਵੇ ਦਵਾਈ ਨੂੰ, ਕੀ ਨਤੀਜ਼ਾ ਨਿਕਲੇਗਾ? ਕੀ ਤੁਸੀਂ ਡਾਕਟਰ ਨੂੰ ਦੋਸ਼ ਦੇਵੋਂਗੇ ਆਪਣੀ ਪੂਰੀ ਵਾਹ ਲਾਉਣ ਲਈ ਪਹਿਲੇ ਹੀ? (ਨਹੀਂ, ਸਤਿਗੁਰੂ ਜੀ।) ਹਾਂਜੀ! ਤੁਸੀਂ ਨਹੀਂ ਬਸ ਆਸ ਰਖ ਸਕਦੇ ਸਭ ਚੀਜ਼ ਦੀ, ਪਰ ਕੁਝ ਚੀਜ਼ ਨਾਂ ਦੇਵੋਂ। (ਹਾਂਜੀ, ਸਤਿਗੁਰੂ ਜੀ।) ਅਤੇ ਤੁਹਾਨੂੰ ਇਥੋਂ ਤਕ ਕੁਝ ਚੀਜ਼ ਦੇਣ ਦੀ ਨਹੀਂ ਲੋੜ! ਤੁਸੀਂ ਬਸ ਇਹ ਨਾਂ ਲਵੋ ਹੋਰਨਾਂ ਤੋਂ। ਨਾ ਲਵੋ ਜਿੰਦਗੀਆਂ ਜਾਨਵਰਾਂ ਤੋਂ। (ਹਾਂਜੀ, ਸਤਿਗੁਰੂ ਜੀ।) ਬਹੁਤ ਸਰਲ ਸੌਖਾ ਹਲ! ਜੇਕਰ ਤੁਸੀਂ ਜਾਨਾਂ ਮਾਰਦੇ ਹੋ, ਤੁਸੀਂ ਨਹੀਂ ਆਸ ਰਖ ਸਕਦੇ ਜਿੰਦਗੀ ਦੀ ਬਦਲੇ ਵਿਚ। "ਜਿਵੇਂ ਤੁਸੀਂ ਬੀਜ਼ਦੇ ਹੋ, ਉਹੀ ਫਲ ਤੁਹਾਨੂੰ ਮਿਲੇਗਾ।" ਕਰਮਾਂ ਦੇ ਕਾਨੂੰਨ ਨਾਲ ਖਿਲਵਾੜ ਨਹੀਂ ਕੀਤੀ ਜਾ ਸਕਦੀ। (ਹਾਂਜੀ, ਸਤਿਗੁਰੂ ਜੀ।) ਜੇਕਰ ਉਹ ਲੈਂਦੇ ਹਨ ਜ਼ਹਿਰ ਅਤੇ ਡਾਕਟਰ ਉਨਾਂ ਨੂੰ ਕਹਿੰਦਾ ਹੈ, "ਇਹਨੂੰ ਨਾਂ ਲਵੋ ਹੋਰ। ਘਟੋ ਘਟ ਬੰਦ ਕਰੋ ਜ਼ਹਿਰ, ਫਿਰ ਮੈਂ ਤੁਹਾਡਾ ਇਲਾਜ਼ ਕਰ ਸਕਦਾ ਹਾਂ," ਪਰ ਉਹ ਜ਼ਾਰੀ ਰਖਦੇ ਹਨ ਜ਼ਹਿਰ ਲੈਣੀ, ਫਿਰ ਮਰੀਜ਼ ਮਰ ਜਾਵੇਗਾ ਜਾਂ ਪੀੜਾ ਵਿਚ ਹੋਵੇਗਾ। ਬਸ ਨਾ ਆਸ ਰਖੋ ਮੈਂ ਸਭ ਚੀਜ਼ ਕਰਾਂ ਅਤੇ ਕੋਈ ਕੁਝ ਚੀਜ਼ ਨਾ ਕਰੇ। ਉਥੇ ਕੋਈ ਅਜਿਹੀ ਚੀਜ਼ ਨਹੀਂ ਹੈ ਉਸ ਤਰਾਂ। (ਹਾਂਜੀ, ਸਤਿਗੁਰੂ ਜੀ।) ਇਥੋਂ ਤਕ ਫਿਰ ਵੀ, ਸਾਨੂੰ ਨਿਆਂ ਹੋਣਾ ਚਾਹੀਦਾ ਹੈ ਜਾਨਵਰਾਂ ਪ੍ਰਤੀ। ਉਨਾਂ ਨੇ ਕੁਝ ਚੀਜ਼ ਗਲਤ ਨਹੀਂ ਕੀਤੀ। ਉਨਾਂ ਨੂੰ ਤੰਗ ਕੀਤਾ ਗਿਆ ਹੈ, ਉਨਾਂ ਨੂੰ, ਓਹ, ਮੇਰੇ ਰਬਾ, ਜਿਵੇਂ ਨਰਕ ਵਾਂਗ, ਉਨਾਂ ਦੇ ਮਰਨ ਤੋਂ ਪਹਿਲਾਂ। (ਹਾਂਜੀ, ਸਤਿਗੁਰੂ ਜੀ।) ਤੁਸੀਂ ਇਹ ਦੇਖਿਆ ਹੈ ਸਭ ਸਾਡੀ (ਸੁਪਰੀਮ ਮਾਸਟਰ) ਟੀਵੀ ਉਤੇ ਅਤੇ ਨੈਟਫਲੀਕਸ ਉਤੇ, (ਹਾਂਜੀ।) ਅਤੇ ਸਾਰੀਆਂ ਫਿਲਮਾਂ ਜਿਨਾਂ ਦੀ ਅਸੀਂ ਮਸ਼ਹੁਰੀ ਕਰਦੇ ਹਾਂ। ਕਿਵੇਂ ਅਸੀਂ ਇਕ ਮਨੁਖ ਹੋਣ ਦੇ ਨਾਤੇ, ਤਕੜੇ, ਹੁਸ਼ਿਆਰ, ਚੋਣਾਂ ਦੇ ਨਾਲ, ਤਸੀਹੇ ਦੇ ਸਕਦੇ ਹਾਂ ਕਿਸੇ ਵਿਆਕਤੀ ਨੂੰ ਜਿਹੜਾ ਕਮਜ਼ੋਰ ਹੈ, ਅਤੇ ਮਾਯੂਸ ਉਸ ਤਰਾਂ ਅਤੇ ਆਸ ਰਖੀਏ ਮਿਹਰ ਦੀ?! ਮੈਂ ਤੁਹਾਨੂੰ ਕਿਹਾ ਹੈ ਉਨਾਂ ਨੂੰ ਪਸ਼ਚਾਤਾਪ ਕਰਨਾ ਪਵੇਗਾ ਅਤੇ ਮੁੜਨਾ। (ਹਾਂਜੀ, ਸਤਿਗੁਰੂ ਜੀ।) ਉਹੀ ਹੈ ਜੋ ਉਨਾਂ ਨੂੰ ਕਰਨ ਦੀ ਲੋੜ ਹੈ। ਮੈਂ ਬਹੁਤੀ ਜਿਆਦਾ ਮੰਗ ਨਹੀਂ ਕਰਦੀ। (ਹਾਂਜੀ, ਸਤਿਗੁਰੂ ਜੀ।) ਤਾਂਕਿ ਮੈਂ ਉਨਾਂ ਦੀ ਮਦਦ ਕਰ ਸਕਾਂ।

ਬਿਨਾਂਸ਼ਕ, ਮੈਂ ਆਸ਼ੀਰਵਾਦ ਦੇ ਸਕਦੀ ਹਾਂ ਲੋਕਾਂ ਨੂੰ ਜਿਹੜੇ ਪਸ਼ਚਾਤਾਪ ਕਰਦੇ ਅਤੇ ਮੁੜਦੇ ਹਨ ਇਕ ਉਦਾਰਚਿਤ ਜਿੰਦਗੀ ਦੇ ਢੰਗ ਪ੍ਰਤੀ, ਮੈਂ ਆਸ਼ੀਰਵਾਦ ਦੇ ਸਕਦੀ ਹਾਂ ਕ੍ਰਿਪਾ ਅਤੇ ਮਿਹਰ ਪ੍ਰਭੂ ਸਰਬ ਸ਼ਕਤੀਮਾਨ ਰਾਹੀਂ। ਮੈਂ ਤੁਹਾਨੂੰ ਪਹਿਲੇ ਹੀ ਦਸਿਆ ਹੈ ਕਿ ਮੈਂ ਮਦਦ ਕਰਦੀ ਹਾਂ ਆਤਮਾਵਾਂ ਦੀ ਜਿਹੜੇ ਪਸ਼ਚਾਤਾਪ ਕਰਦੇ ਹਨ, ਭਾਵੇਂ ਉਨਾਂ ਨੂੰ ਮਰਨਾ ਪਵੇ ਆਪਣੇ ਪਾਪਾਂ ਨੂੰ ਵਿਮੁਕਤ ਕਰਨ ਲਈ। ਮੈਂ ਉਨਾਂ ਦੀ ਮਦਦ ਕਰ ਸਕਦੀ ਹਾਂ ਜੇਕਰ ਉਹ ਪਸ਼ਚਾਤਾਪ ਕਰਦੇ ਹਨ ਆਪਣੇ ਦਿਲਾਂ ਵਿਚ, ਜੇਕਰ ਉਨਾਂ ਨੇ ਕਦੇ ਵੀ ਦੇਖੇ ਹੋਣ ਮੇਰੇ ਫੋਟੋ, ਜਾਂ ਮੇਰੀਆਂ ਵੀਡੀਓਆਂ, ਜਾਂ ਮੇਰੀ ਗਲਬਾਤ, ਅਤੇ ਕੁਝ ਸਤਿਕਾਰ ਹੋਵੇ, ਜਾਂ ਕੁਝ ਵਿਸ਼ਵਾਸ਼, ਸ਼ਰਧਾ ਮੇਰੇ ਵਿਚ। ਇਹਨਾਂ ਦੀ ਮੈਂ ਮਦਦ ਕਰ ਸਕਦੀ ਹਾਂ। ਪਰ ਜੇਕਰ ਉਹ ਨਹੀਂ ਸੁਣਦੇ, ਉਹ ਜ਼ਾਰੀ ਰਖਦੇ ਹਨ ਆਪਣੇ ਤਰੀਕਿਆਂ ਨਾਲ, ਫਿਰ ਮੈਨੂੰ ਹੋਰ ਨਾਂ ਪੁਛੋ ਉਨਾਂ ਦੀ ਮਦਦ ਕਰਨ ਲਈ। ਸਤਿਗੁਰੂ ਦੀ ਆਸ਼ੀਰਵਾਦ... ਬਹੁਤ ਸਾਰੀ ਆਸ਼ੀਰਵਾਦ - ਵਿਅਰਥ ਜਾਂਦੀ। ਇਹਨਾਂ ਲੋਕਾਂ ਲਈ, ਕੁਝ ਚੀਜ਼ ਨਹੀਂ ਕੰਮ ਕਰੇਗੀ ਜੇਕਰ ਉਹ ਨਹੀਂ ਬਦਲਦੇ। ਕੀ ਤੁਸੀਂ ਸਮਝਦੇ ਹੋ? (ਹਾਂਜੀ, ਸਤਿਗੁਰੂ ਜੀ।)

ਹਰ ਇਕ ਮੈਨੂੰ ਪੁਛਣਾ ਜ਼ਾਰੀ ਰਖਦਾ ਹੈ, ਤੁਸੀਂ ਅਤੇ ਤੁਹਾਡੇ ਭਰਾ ਹਮੇਸ਼ਾਂ ਮੈਨੂੰ ਪੁਛਦੇ ਹਨ, "ਸਤਿਗੁਰੂ ਜੀ ਨੂੰ ਆਸ਼ੀਰਵਾਦ ਦੇਣੀ ਚਾਹੀਦੀ ਹੈ ਅਤੇ ਸਭ ਚੀਜ਼ ਠੀਕ ਹੋ ਜਾਵੇਗੀ?" ਇਹ ਕਿਵੇਂ ਸਭ ਠੀਕ ਹੋ ਸਕਦਾ ਹੈ? ਜਾਨਵਰਾਂ ਬਾਰੇ ਕਿਵੇਂ? ਉਹ ਠੀਕ ਨਹੀਂ ਹਨ, ਕੀ ਉਹ ਹਨ? (ਨਹੀਂ।) ਉਹ ਕਿਸੇ ਚੀਜ਼ ਦੀ ਆਸ ਨਹੀਂ ਰਖਦੇ ਮੇਰੇ ਤੋਂ ਜਾਂ ਕਿਸੇ ਤੋਂ ਜਾਂ ਸਵਰਗ ਤੋਂ ਹੋਰ। ਨਰਕ ਹੀ ਕੇਵਲ ਜਗਾ ਹੈ ਇਹੋ ਜਿਹੇ ਲੋਕਾਂ ਲਈ, ਕਿਉਂਕਿ ਉਹ ਆਪਣੀਆਂ ਅਖਾਂ ਨੂੰ ਨਜ਼ਰਅੰਦਾਜ਼ ਕਰਦੇ ਹਨ ਹੋਰਨਾਂ ਦੇ ਦੁਖ ਪ੍ਰਤੀ ਅਤੇ ਮਾਣਦੇ ਹਨ ਉਨਾਂ ਦੀ ਪੀੜਾ ਅਤੇ ਕਸ਼ਟ ਨੂੰ। (ਹਾਂਜੀ, ਸਤਿਗੁਰੂ ਜੀ।) ਹਮੇੁਸ਼ਾਂ ਉਥੇ ਬੈਠੇ ਮਾਸ ਖਾਂਦੇ, ਨਸ਼ਾ ਪੀਂਦੇ, ਅਤੇ ਜਾਨਵਰਾਂ ਨੂੰ ਦੁਖੀ ਕਰਦੇ ਅਤੇ ਹੋਰਨਾਂ ਨੂੰ, ਅਤੇ ਫਿਰ ਆਸ ਰਖਦੇ ਮੈਥੋਂ ਉਨਾਂ ਨੂੰ ਆਸ਼ੀਰਵਾਦ ਦੇਣ ਦੀ? ਤੁਸੀਂ ਜ਼ਾਰੀ ਰਖਦੇ ਹੋ ਇਸ ਕਿਸਮ ਦਾ ਸਵਾਲ ਪੁਛਣਾ ਬਾਰ ਬਾਰ। ਮੈਂ ਨਹੀਂ ਚਾਹੁੰਦੀ ਕਦੇ ਵੀ ਇਹ ਸੁਣਨਾ ਦੁਬਾਰਾ। (ਹਾਂਜੀ, ਸਤਿਗੁਰੂ ਜੀ।) ਕਿਉਂਕਿ ਇਹ ਇਕ ਅਕਲਮੰਦ ਸਵਾਲ ਨਹੀਂ ਹੈ। ਇਹ ਸਵਰਗ ਦੀ ਸ਼ਕਤੀ ਦਾ ਅਪਮਾਨ ਕਰਨਾ ਹੈ ਅਤੇ ਪ੍ਰਭੂ ਦੇ ਪਿਆਰ ਦਾ। ਜੇਕਰ ਤੁਸੀਂ ਚਾਹੁੰਦੇ ਹੋ ਅੰਗਰੇਜ਼ੀ ਸਿਖਣੀ ਇਕ ਪਰੋਫੈਸਰ ਨਾਲ, ਤੁਹਾਨੂੰ ਆਪਣਾ ਹੋਮਵਾਰਕ, ਕੰਮ ਕਰਨਾ ਪਵੇਗਾ। (ਹਾਂਜੀ, ਸਤਿਗੁਰੂ ਜੀ।) ਤੁਸੀਂ ਨਹੀਂ ਬਸ ਉਮੀਦ ਰਖ ਸਕਦੇ ਪਰੋਫੈਸਰ, ਕਿਉਂਕਿ ਉਹਦੀ ਵਿਸ਼ਾਲ ਜਾਣਕਾਰੀ ਕਰਕੇ, ਤੁਹਾਨੂੰ ਅੰਗਰੇਜ਼ੀ ਬੋਲਣੀ ਅਤੇ ਅੰਗਰੇਜ਼ੀ ਸਮਝਣੀ ਸਿਖਾ ਸਕੇ ਜਦੋਂ ਤੁਸੀਂ ਨਹੀਂ ਸਿਖਦੇ, ਤੁਸੀਂ ਨਹੀਂ ਕੋਸ਼ਿਸ਼ ਕਰਦੇ ਅਭਿਅਸ ਕਰਨ ਦੀ, ਤੁਸੀਂ ਨਹੀਂ ਬੋਲਦੇ, ਤੁਸੀਂ ਨਹੀਂ ਆਪਣਾ ਹੋਮਵਾਰਕ ਕਰਦੇ। ਤੁਸੀਂ ਉਹ ਸਮਝੇ? (ਹਾਂਜੀ, ਸਤਿਗੁਰੂ ਜੀ।) ਇਹ ਮੈਨੂੰ ਗੁਸੇ ਕਰਦੇ ਹੈ, ਇਸ ਕਿਸਮ ਦਾ ਸਵਾਲ। ਇਹ ਮਹਿਸੂਸ ਹੁੰਦਾ ਹੈ ਜਿਵੇਂ ਹਰ ਇਕ ਬਸ ਉਥੇ ਬੈਠਾ ਹੈ, ਉਡੀਕਦਾ ਇਕ ਵਿਆਕਤੀ ਲਈ ਸਭ ਚੀਜ਼ ਕਰਨ ਲਈ। ਇਹ ਸਵਾਲ ਬਸ ਉਵੇਂ ਹੈ ਜਿਵੇਂ ਇਕ ਸਮਾਨ ਸਥਿਤੀ ਜਿਵੇਂ ਇਕ ਰਾਸ਼ਟਰਪਤੀ ਵਾਂਗ। ਉਹਨੂੰ ਚੁਣਿਆ ਗਿਆ ਅਤੇ ਉਹ ਮਸ਼ਹੂਰ ਹੈ ਖਿਮਾ ਕਰਨ ਲਈ ਅਤੇ ਉਦਾਰਤਾ ਲਈ, ਅਤੇ ਫਿਰ ਉਹ ਆਸ ਕਰਦੇ ਹਨ ਉਹਦੇ ਤੋਂ ਬਸ ਕਾਨੂੰਨ ਨੂੰ ਦੂਰ ਕਰਨ ਅਤੇ ਹਰ ਇਕ ਜੋ ਵੀ ਉਹ ਚਾਹੁੰਦਾ ਹੈ ਕਰੇ। ਇਹ ਵਿਆਕਤੀ ਦੂਸਰੇ ਵਿਆਕਤੀ ਨੂੰ ਮਾਰਦਾ ਹੈ, ਕੋਈ ਸਮਸ‌ਿਆ ਨਹੀਂ; ਦੂਸਰਾ ਕਿਸੇ ਹੋਰ ਛੋਟੀ ਕੁੜੀ ਨੂੰ ਬੁਰਾਈ ਕਰਦਾ ਹੈ, ਕੋਈ ਸਮਸ‌ਿਆ ਨ੍ਹਹੀਂ। ਹਰ ਇਕ ਕਰਦਾ ਹੈ ਜੋ ਉਹ ਚਾਹੁੰਦਾ ਹੈ। ਤਕੜੇ ਕਮਜ਼ੋਰਾਂ ਨੂੰ ਦਬਾਉਂਦੇ ਹਨ, ਅਤੇ ਪੁਛਦੇ ਹਨ ਰਾਸ਼ਟਰਪਤੀ ਨੂੰ ਬਸ ਇਹ ਨਜ਼ਰਅੰਦਾਜ਼ ਕਰੇ ਉਨਾਂ ਦੇ ਸਾਰੇ ਅਪਰਾਧੀ ਰੀਕਾਰਡਾਂ ਨੂੰ, ਮਾਫ ਕਰੇ ਹਰ ਇਕ ਨੂੰ। ਅਤੇ ਉਹ ਨਿਆਂ ਨਹੀਂ ਹੈ ਸ਼ਿਕਾਰਾਂ ਲਈ। ਇਸੇ ਕਰਕੇ ਮੈਂ ਨਹੀਂ ਚਾਹੁੰਦੀ ਜਵਾਬ ਦੇਣਾ ਉਸ ਸਵਾਲ ਦਾ ਹੋਰ, ਕਿਉਂਕਿ ਇਹ ਸਚਮੁਚ ਕਮਲਪੁਣਾ ਹੈ, ਇਹ ਬਹੁਤ ਹੀ ਅਪਮਾਨਜਨਕ ਹੈ। ਲੋਕੀਂ, ਉਹ ਸੋਚਦੇ ਹਨ ਉਸ ਤਰਾਂ। ਉਹ ਬਸ ਕੁਝ ਚੀਜ਼ ਨਹੀਂ ਕਰਦੇ ਅਤੇ ਫਿਰ ਆਸ ਰਖਦੇ ਹਨ ਜਿਵੇਂ ਇਕ ਰਾਸ਼ਟਰਪਤੀ ਚਮਤਕਾਰ ਕਰੇ ਉਨਾਂ ਲਈ ਜਾਂ ਇਕ ਸਤਿਗੁਰੂ ਜਿਹੜਾ ਹੂਲਾ ਹੁਪ ਹੁਪ ਕਰੇ ਅਤੇ ਸਭ ਚੀਜ਼ ਠੀਕ ਹੋਵੇਗੀ।

ਸੋ, ਤੁਸੀਂ ਕੀ ਚਾਹੁੰਦੇ ਹੋ ਮੈਂ ਕਰਾਂ? ਤੁਸੀਂ ਚਾਹੁੰਦੇ ਹੋ ਹੋਰ ਕੁਰਬਾਨੀ, ਜਿਵੇਂ ਈਸਾ ਮਸੀਹ ਅਤੇ ਅਨੇਕ ਹੀ ਹੋਰ ਸਤਿਗੁਰੂਆਂ ਵਾਂਗ? ਜਿਵੇਂ ਮੈਂ ਮਰ ਜਾਵਾਂ ਜਾਂ ਕੁਝ ਚੀਜ਼? ਅਤੇ ਫਿਰ ਉਹ ਚਮਤਕਾਰ ਹੋ ਸਕਦਾ ਵਾਪਰੇ ਮੇਰੀ ਮੌਤ ਤੋਂ ਬਾਅਦ ਹੋ ਸਕਦਾ ਸਾਫ ਕਰ ਦੇਵੇ ਉਨਾਂ ਦੇ ਪਾਪਾਂ ਨੂੰ? ਉਹ ਇਕ ਸੁਫਨਾ ਹੈ। ਦੇਖੋ ਸਾਰੇ ਸਤਿਗੁਰੂਆਂ ਵਲ, ਉਹ ਮਰੇ ਬਹੁਤ ਦੁਖ-ਪੀੜਾ ਨਾਲ, ਅਤੇ ਬੁਧ ਨੂੰ ਵੀ ਕਈ ਵਾਰ ਕੋਸ਼ਿਸ਼ ਕੀਤੀ ਗਈ ਉਹਦੀ ਜਿੰਦਗੀ ਨਾਲ। ਅਤੇ ਈਸਾ, ਉਹ ਮਰੇ ਅਜਿਹੀ ਇਕ ਪੀੜਾ ਵਾਲੀ ਮੌਤ ਸੂਲੀ ਉਤੇ। ਇਥੋਂ ਤਕ ਜੇਕਰ ਉਹਨਾਂ ਨੂੰ ਰਾਜ਼ੀ ਕੀਤਾ ਗਿਆ ਅਤੇ ਵਾਪਸ ਚਲੇ ਗਏ ਆਮ ਸਧਾਰਨ ਜਿੰਦਗੀ ਵਲ ਬਾਅਦ ਵਿਚ, ਉਹ ਇਕ ਸਹੀ ਤਰੀਕਾ ਨਹੀਂ ਹੈ ਜਿਸ ਨਾਲ ਮਨੁਖਾਂ ਨੂੰ ਸਲੂਕ ਕਰਨਾ ਚਾਹੀਦਾ ਹੈ ਇਕ ਨਿਰਦੋਸ਼ ਜੀਵ ਨਾਲ ਜਿਵੇਂ ਈਸਾ ਮਸੀਹ। ਅਤੇ ਉਦਾਹਰਨ ਵਜੋਂ, ਜੇਕਰ ਉਹ ਮਰ ਗਏ ਉਥੇ, ਉਨਾਂ ਨੇ ਸਖਤ ਕੋਸ਼ਿਸ਼ ਕੀਤੀ ਲੋਕਾਂ ਦੇ ਪਾਪਾਂ ਨੂੰ ਸਾਫ ਕਰਨ ਦੀ, ਪਰ ਉਹ ਕੇਵਲ ਅਸਥਾਈ ਸਮੇਂ ਲਈ ਸੀ, ਹੋ ਸਕਦਾ ਕੇਵਲ ਉਹਦੇ ਪੈਰੋਕਾਰਾਂ ਅਤੇ ਕੁਝ ਉਨਾਂ ਦੇ ਰਿਸ਼ਤੇਦਾਰਾਂ ਦੇ ਅਤੇ ਦੋਸਤਾਂ ਦੇ, ਪੰਜ, ਛੇ ਪੀੜੀਆਂ ਦੇ। ਪਰ ਲੋਕਾਂ ਨੇ ਅਜ਼ੇ ਵੀ ਜ਼ਾਰੀ ਰਖਿਆ ਮਾਸ ਖਾਣਾ, ਸ਼ਰਾਬ ਪੀਣੀ, ਅਤੇ ਸੋ ਉਨਾਂ ਦੀ ਕੁਰਬਾਨੀ ਸਥਾਈ ਨਹੀਂ ਸੀ। ਅਤੇ ਕੀ ਚੰਗਾ ਇਹਦੇ ਵਿਚੋਂ ਨਿਕਲਿਆ? ਕੁਝ ਬਹੁਤਾ ਨਹੀ। ਉਨਾਂ ਨੇ ਇਕ ਬਾਦਸ਼ਾਹੀ ਬਣਾਈ ਇਹਦੇ ਵਿਚੋਂ ਦੀ, ਵਡੇ ਮੰਦਰ ਉਸਾਰੇ, ਅਤੇ ਉਹ ਸਭ, ਅਤੇ ਪੂਜ਼ਦੇ ਉਹਦੀ ਰੁਤਬੇ ਨੂੰ; ਜਦੋਂ ਉਹ ਜਿੰਦਾ ਸੀ, ਉਨਾਂ ਨੇ ਉਹਨੂੰ ਸੂਲੀ ਉਤੇ ਟੰਗਿਆ। ਅਤੇ ਦੇਖੋ ਮਨੁਖਾਂ ਵਲ। ਉਨਾਂ ਨੇ ਕੀ ਕੀਤਾ? ਜ਼ਾਰੀ ਰਖਦੇ ਮਾਸ ਖਾਣਾ, ਨਸ਼ਾ ਪੀਣਾ, ਮੌਜ਼ ਮਾਨਣਾ। (ਹਾਂਜੀ, ਸਤਿਗੁਰੂ ਜੀ।) ਸੋ, ਕੀ ਚੰਗਾ ਨਿਕਲਿਆ ਉਹ ਦੇ ਵਿਚੋਂ? ਜੇਕਰ ਇਕ ਸਤਿਗੁਰੂ ਮਰਦਾ ਹੈ ਜਾਂ ਕੁਰਬਾਨੀ ਕਰਦਾ ਹੈ ਕਿਸੇ ਵੀ ਤਰਾਂ, ਭੌਤਿਕ ਰੂਪ ਵਿਚ। ਮੈਂ ਹਰ ਰੋਜ਼ ਕੁਰਬਾਨੀ ਦੇ ਰਹੀ ਹਾਂ। (ਹਾਂਜੀ, ਸਤਿਗੁਰੂ ਜੀ।) ਕੇਵਲ ਬਸ ਮੇਰੀ ਭੌਤਿਕ ਅਸਵਸਥਤਾ ਹੀ ਨਹੀਂ ਅਤੇ ਇਤਨੀਆਂ ਸਾਰੀਆਂ ਚੀਜ਼ਾਂ ਕਰਨੀਆਂ ਪੈਂਦੀਆਂ ਹਨ ਜੋ ਮੈਂ ਤੁਹਾਨੂੰ ਦਸ ਵੀ ਨਹੀਂ ਸਕਦੀ। ਪਰ, ਨਾਲੇ ਮੇਰੀ ਰੂਹਾਨੀ ਸਵਸਥਤਾ, ਅਤੇ ਤੁਸੀਂ ਸਾਰੇ ਉਹ ਜਾਣਦੇ ਹੋ। (ਹਾਂਜੀ, ਸਤਿਗੁਰੂ ਜੀ।) ਸੋ, ਕੀ ਫਾਇਦਾ ਹੈ ਕਿਵੇਂ ਵੀ? ਮੇਰੇ ਕੁਤੇ ਸਹੀ ਹਨ। ਉਹ ਸਹੀ ਹਨ ਮੈਨੂੰ ਦਸਣ ਲਈ ਕਿ, ਕਿਉਂ ਤੁਸੀਂ ਇਹ ਸਭ ਕਰ ਰਹੇ ਹੋ ਮਨੁਖਾਂ ਲਈ? ਉਹ ਲਾਇਕ ਨਹੀਂ ਹਨ। ਅਤੇ ਬਸ ਆਪਣੇ ਆਪ ਨੂੰ ਮੁਕਤ ਕਰੋ। ਇਥੋਂ ਤਕ ਸਵਰਗ ਨੇ ਮੈਨੂੰ ਕਿਹਾ, ਆਜ਼ਾਦ ਕਰਨ ਲਈ ਆਪਣੀ ਜਿੰਦਗੀ। ਹਾਂਜੀ! ਉਨਾਂ ਨੇ ਕਿਹਾ, "ਆਪਣੀ ਜਿੰਦਗੀ ਆਜ਼ਾਦ ਕਰੋ।' ਕਿਉਂਕਿ ਉਹ ਕਹਿੰਦੇ ਹਨ, "ਆਜ਼ਾਦ ਰਹੋ। ਸਰੁਖਿਅਤ ਰਹੋ। ਸ਼ਾਂਤੀ ਵਿਚ ਰਹੋ। ਨੇਕ ਰਹੋ।" ਕਦੇ ਕਦਾਂਈ ਉਹ ਕਹਿੰਦੇ ਹਨ, "ਖੁਸ਼ ਰਹੋ," ਉਹ ਸਭ। ਉਹਦਾ ਭਾਵ ਹੈ, "ਬਸ ਨਿਕਲ ਜਾਵੋ।" (ਹਾਂਜੀ, ਸਤਿਗੁਰੂ ਜੀ।)

ਇਹ ਸਭ ਖੇਡਾਂ ਹਨ। ਇਹ ਸਭ ਭਰਮ ਹੈ ਕਿਵੇਂ ਵੀ। ਇਹ ਸਭ ਜਿਵੇਂ ਇਕ ਥੀਏਟਰ ਹੈ, ਜਿਵੇਂ ਇਕ ਸੁਪਨਾ। ਮੈਂ ਉਹ ਸਭ ਜਾਣਦੀ ਹਾਂ, ਪਰ ਆਮ ਸਧਾਰਨ ਲੋਕਾਂ ਨੂੰ ਦਸੋ ਜਿਹੜੇ ਦੁਖੀ ਹਨ ਬਾਹਰ, ਕੀ ਇਹ ਇਕ ਸੁਪਨਾ ਹੈ ਉਨਾਂ ਲਈ? ਨਹੀਂ। (ਨਹੀਂ।) ਸਹੀ ਹੈ? (ਸਹੀ ਹੈ।) ਉਹ ਦਿਨ ਰਾਤ ਮੁੜਕੋ ਮੁੜਕੀ ਹੁੰਦੇ ਹਨ, ਦੁਖ ਪਾਉਂਦੇ ਹਨ ਸਭ ਕਿਸਮ ਦੀਆਂ ਚੀਜ਼ਾਂ ਦਾ, ਸਹਿਨ ਕਰਦੇ ਹੋਏ ਸਭ ਕਿਸਮ ਦੀਆਂ ਸਥਿਤੀਆਂ ਬਸ ਜਿੰਦੇ ਰਹਿਣ ਲਈ। ਬਸ ਆਪਣੀ ਦੇਖ ਭਾਲ ਕਰਨ ਲਈ ਜਾਂ/ਅਤੇ ਪ੍ਰੀਵਾਰ ਦੀ, ਅਤੇ ਸਹਿਨ ਕਰਦੇ ਸਭ ਕਿਸਮ ਦੀ ਪ੍ਰੇਸ਼ਾਨੀ, ਸਭ ਕਿਸਮ ਦੀ ਤਕਲੀਫ। ਅਤੇ ਪੁਛੋ ਜਾਨਵਰਾਂ ਨੂੰ ਜਿਹੜੇ ਇਤਨੀ ਬੇਰਹਿਮੀ ਨਾਲ ਦੁਖ ਪਾਉਂਦੇ ਹਨ, ਇਤਨੀ ਜ਼ਾਲਮਤਾ ਨਾਲ, ਇਤਨੀ ਨਿਰਦਈ ਨਾਲ, ਫੈਕਟਰੀ ਫਾਰਮਾਂ ਵਿਚ ਉਥੇ। ਉਨਾਂ ਨੂੰ ਪੁਛੋ ਜੇਕਰ ਇਹ ਇਕ ਸੁਪਨਾ ਹੈ। ਇਹ ਦੁਰਦ ਦਿੰਦਾ ਹੈ। ਤੁਸੀਂ ਆਪਣੇ ਆਪ ਨੂੰ ਚੂੰਢੀ ਵਢੋ ਅਤੇ ਤੁਸੀਂ ਜਾਣ ਲਵੋਂਗੇ ਇਹ ਇਕ ਸੁਪਨਾ ਨਹੀਂ ਹੈ। ਇਹ ਦਰਦ ਹੁੰਦਾ ਹੈ, ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਇਥੋਂ ਤਕ ਬਸ ਚੂੰਢੀ ਵਢਣ ਨਾਲ, ਤੁਸੀਂ ਦਰਦ ਮਹਿਸੂਸ ਕਰਦੇ। ਇਥੋਂ ਤਕ ਤੁਸੀਂ ਕਟੋ ਥੋੜਾ ਜਿਹਾ ਆਪਣੀ ਚੀਚੀ ਨੂੰ, ਤੁਸੀਂ ਦਰਦ ਮਹਿਸੂਸ ਕਰਦੇ ਹੋ।

ਸੋ, ਕਿਵੇਂ ਮੈਂ ਬਸ ਪਾਸੇ ਹੋ ਸਕਦੀ ਹਾਂ ਅਤੇ ਕਹਾਂ,"ਇਹ ਬਸ ਇਕ ਸੁਪਨਾ ਹੈ"? ਮੇਰੇ ਲਈ, ਇਹ ਹੈ। ਇਥੋਂ ਤਕ ਜੇਕਰ ਮੈਨੂੰ ਦਰਦ ਹੈ ਜਾਂ ਮੈਂ ਸਖਤ ਕੰਮ ਕਰਦੀ ਹਾਂ ਜਾਂ ਥਕ ਜਾਂਦੀ ਹਾਂ ਅਤੇ ਸਭ ਚੀਜ਼ ਉਸ ਤਰਾਂ, ਪਰ ਦੂਸਰੇ ਹਥ, ਮੈਂ ਜਾਣਦੀ ਹਾਂ ਇਹ ਸਭ ਖਤਮ ਹੋ ਜਾਵੇਗਾ। ਇਹ ਸਭ ਇਕ ਸੁਪਨਾ ਹੈ। (ਹਾਂਜੀ, ਸਤਿਗੁਰੂ ਜੀ।) ਪਰ ਜਿਆਦਾਤਰ ਲੋਕਾਂ ਲਈ, ਉਹ ਬਹੁਤ ਹੀ ਦੁਖ ਪਾਉਂਦੇ ਹਨ। ਮੈਨੂੰ ਵੀ ਦੁਖ ਸਹਿਣਾ ਪੈਂਦਾ ਹੈ ਤਾਂਕਿ ਮੈਂ ਸਮਝ ਸਕਾਂ ਕਿ ਸਾਰੇ ਸੁਪਨਿਆਂ ਦੇ ਇਸ ਸੁਪਨੇ ਵਿਚ, ਉਹ ਦੁਖ ਭੋਗਦੇ ਹਨ। ਅਸਲੀ ਦੁਖ। ਸੋ, ਇਸੇ ਕਰਕੇ ਮੈਂ ਨਹੀਂ ਬਸ ਛਡ ਕੇ ਜਾ ਸਕਦੀ। (ਹਾਂਜੀ, ਸਤਿਗੁਰੂ ਜੀ। ਤੁਹਾਡਾ ਧੰਨਵਾਦ।) ਉਸੇ ਕਰਕੇ ਅਨੇਕ ਹੀ ਗ‌ਿਆਨਵਾਨ ਸਤਿਗੁਰੂ ਜਾਂ ਰੂਹਾਨੀ ਅਭਿਆਸੀ, ਉਹ ਨਹੀਂ ਰਹਿੰਦੇ ਸੰਸਾਰ ਵਿਚ ਇਥੋਂ ਤਕ। ਉਹ ਬਸ ਪਾਸੇ ਚਲੇ ਜਾਂਦੇ ਹਨ। ਉਹ ਜਾਂਦੇ ਹਨ ਕਿਸੇ ਜਗਾ, ਹੀਮਾਲੀਆ ਵਿਚ ਜਾਂ ਕੁਝ ਪਹਾੜ ਜਾਂ ਨਦੀ ਦੇ ਲਾਗੇ, ਕੁਝ ਚੀਜ਼। ਉਹ ਆਪਣੀ ਜਿੰਦਗੀ ਜਿਉਂਦੇ ਹਨ। (ਹਾਂਜੀ, ਸਤਿਗੁਰੂ ਜੀ।) ਇਕ ਆਮ ਸਧਾਰਨ ਜਾਂ ਦੁਨਿਆਵੀ ਜੀਵਨ ਨਹੀਂੴ ਪਰ ਉਹ ਬਸ ਬਿਤਾਉਂਦੇ ਹਨ ਆਪਣਾ ਜੀਵਨ ਪਰਮਾਤਮਾ ਨਾਲ, ਨਵੀਂ ਲਭੀ ਅਜ਼ਾਦੀ ਨਾਲ ਅੰਦਰ। ਉਹ ਨਹੀਂ ਬਹੁਤੀ ਪ੍ਰਵਾਹ ਕਰਦੇ ਪੈਰੋਕਾਰਾਂ ਨੂੰ ਲਿਜਾਣ ਬਾਰੇ। ਜੋ ਵੀ ਵਾਪਰਦਾ ਹੈ, ਇਹ ਬਸ ਸਹਿਜ਼ ਸੁਭਾਏ ਹੈ। ਪਰ ਉਹ ਕਦੇ ਨਹੀਂ ਪ੍ਰਵਾਹ ਕਰਦੇ ਬਾਹਰ ਜਾਣ ਦੀ। ਇਹੋ ਜਿਹੇ ਕਿਸਮ ਦੇ ਅਭਿਆਸੀ, ਉਹ ਜਾਣਦੇ ਹਨ ਇਹ ਸਭ ਇਕ ਸੁਪਨਾ ਹੈ। (ਹਾਂਜੀ।)

ਹੋਰ ਦੇਖੋ
ਸਾਰੇ ਭਾਗ  (4/11)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-28
431 ਦੇਖੇ ਗਏ
36:29
2024-12-27
43 ਦੇਖੇ ਗਏ
2024-12-27
46 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ