ਵਿਸਤਾਰ
ਹੋਰ ਪੜੋ
"ਭਾਵੇਂ ਬਿਨਾਂ ਸ਼ਕਤੀ ਜਾਂ ਕਿਸੇ ਰੁਤਬੇ ਤੋਂ, ਉਹ ਸਫਲਤਾ ਪ੍ਰਾਪਤ ਕਰਦੇ ਹਨ ਹਰ ਇਕ ਕੰਮ ਵਿਚ ਜੋ ਉਹ ਕਰਦੇ ਹਨ।" ਅਸੀਂ ਕੁਝ ਕਰ ਰਹੇ ਹਾਂ ਇਸ ਸੰਸਾਰ ਨੂੰ ਬਦਲਣ ਲਈ। ਅਤੇ ਇਹ ਬਦਲ ਰਿਹਾ ਹੈ! ਉਥੇ ਕੋਈ ਵੀ ਨਹੀ ਹੈ ਜਿਹੜਾ ਰੋਕ ਸਕਦਾ ਸੰਸਾਰ ਅਤੇ ਮਨੁਖਤਾ ਦੇ ਬਦਲਾਵ ਨੂੰ ਬਿਹਤਰੀ ਲਈ ਹੁਣ। ਕੋਈ ਨਹੀ। ਕੋਈ ਵਿਆਕਤੀ ਨਹੀਂ।