ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

"ਗਿਆਨਵਾਨ ਰਾਜਾ ਵੀਐਤਨਾਮ (ਔ ਲੈਕ) ਵਿਚ ਉਭਰੇਗਾ"

ਵਿਸਤਾਰ
ਡਾਓਨਲੋਡ Docx
ਹੋਰ ਪੜੋ
" ਸਵਰਗ ਉਥਲ-ਪੁਥਲ ਅਤੇ ਯੁਧ ਸਿਰਜਦਾ ਹੈ ਦਸ ਲੋਕਾਂ ਵਿਚੋਂ, ਸਿਰਫ ਦੋ, ਤਿੰਨ ਬਚਣਗੇ ਜਲਦੀ ਕਰੋ, ਦ੍ਰਿੜਤਾ ਨਾਲ ਰੁਹਾਨੀ ਤੌਰ ਤੇ ਅਭਿਆਸ ਕਰੋ ਤਾਂਕਿ ਤੁਸੀਂ (ਸ਼ਾਨਦਾਰ ਅਤੇ ਅਲੌਕਿਕ) ਇਕਠਾਂ ਨਾਲ ਜੁੜਨ ਦੇ ਸਮਰਥ ਬਣ ਸਕੋਂ। ”

"ਵੇਲੇ ਸਿਰ ਆਪਣੇ ਆਪ ਨੂੰ ਸੋਧੋ ਚਮਕਦੇ ਅਤੇ ਸ਼ਾਨਦਾਰ ਇਕਠਾਂ ਲਈ, ਨਹੀ ਤਾਂ ਤੁਸੀਂ ਉਲਟੇ ਚਕਰ ਵਿਚ ਯੁਗਾਂ ਤਕ ਡਿਗ ਪਵੋਗੇ।"

ਅਸੀਂ ਮੁਕਤੀਦਾਤੇ, ਮਸੀਹਾ, ਜਾਂ ਸਾਰੇ ਪਾਤਸ਼ਾਹਾਂ ਦੇ ਪਾਤਸ਼ਾਹ ਤੇ ਭਰੋਸਾ ਕਰ ਸਕਦੇ ਹਾਂ, ਸਾਡੀ ਸੁਰਖਿਆ ਲਈ ਅਤੇ ਸਵਰਗੀ ਘਰ ਤਕ ਅਗਵਾਈ ਕਰਨ ਲਈ।

" ਦੈਵੀ ਰਾਹ ਅਜੇ ਵੀ ਚੋਣਵੇਂ ਦੀ ਉਡੀਕ ਕਰ ਰਿਹਾ ਹੈ, ਗਿਆਨਵਾਨ ਰਾਜਾ, ਉਹਦਾ ਮੁਕਟ ਰਾਖਵਾਂ ਹੈ। ਡਰੈਗਨ ਦੇ ਸਾਲ ਵਿਚ ਪ੍ਰਗਟ ਹੋ ਰਿਹਾ, ਪਹਾੜਾਂ ਅਤੇ ਦਰਿਆਵਾਂ ਨਾਲ ਖੇਡ ਰਿਹਾ, ਵੀਐਤਨਾਮਮ ਲੋਕਾਂ ਦੀ ਇਕ ਚੰਗੀ ਨਸਲ ਵਿਚ, ਪ੍ਰਗਟ ਹੋ ਰਿਹਾ। ”

ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਇਸ ਸੰਸਾਰ ਵਿਚ 1952 ਵਿਚ ਆਏ ਸਨ, ਡਰੈਗਨ ਦੇ ਸਾਲ ਵਿਚ ਕੁਆਂਗ ਨਗਾਏ ਪ੍ਰਦੇਸ਼ ਵਿਚ, ਵੀਐਤਨਾਮ (ਔ ਲੈਕ)

" ਰਾਜਾ ਅਜੇ ਵੀ ਚੰਦ ਦੀ ਗੋਡੀ ਕਰ ਰਿਹਾ ਹੈ, ਬਦਲ ਦੀ ਵਾਹੀ ਕਰ ਰਿਹਾ ਮੌਸਮ ਸੁਹਾਵਣਾ ਹੈ, ਅਤੇ ਲੋਕ ਤ੍ਰਿਪਤ ਹਨ

ਚਾਵਲ ਦੀ ਵਾਢੀ ਭਰਪੂਰ ਹੈ ਰਾਜਾ ਪਹਾੜ ਉਤੇ ਰਹਿੰਦਾ ਹੈ, ਜਿਥੇ ਪੰਜ-ਰੰਗਾਂ ਦੇ ਬਦਲ ਹਨ ਮੁਖ ਮਹਲ ਬਦਲਾਂ ਨਾਲ ਘਿਰਿਆ ਹੋਇਆ ਹੈ। ਸਚਮੁਚ, ਪ੍ਰਭੂ ਦਾ ਪੁਤਰ ਰਾਜ ਕਰਨ ਲਈ ਹੁਣ ਇਥੇ ਹੈ। ”

Master: 80 ਦੇ ਦਹਾਕਿਆਂ ਵਿਚ, ਉਸ ਸਮੇਂ, ਮੈਂ ਆਪਣੇ ਛੋਟੇ ਜਿਹੇ ਮਿਸ਼ਨ ਦੀ ਅਜ਼ੇ ਸ਼ੁਰੂਆਤ ਹੀ ਕਰ ਰਹੀ ਸੀ, ਬਸ ਥੋੜੀ ਜਿਹੀ ਸ਼ੁਰੂਆਤ ਤਾਏਵਾਨ (ਫਾਰਮੋਸਾ) ਵਿਚ। ਅਤੇ ਸਾਡੇ ਕੋਲ ਉਸ ਸਮੇਂ ਬਹੁਤਾ ਪੈਸਾ ਨਹੀਂ ਸੀ। ਮੈਂ ਉਗਾਉਂਦੀ ਸੀ, ਜਿਵੇਂ ਸਪਰਾਓਟਜ਼, ਬੀਅਨ ਸਪਰਾਉਟ ਵੇਚਣ ਲਈ, ਕੁਝ ਪੈਸ‌ੇ ਹੋਣ ਲਈ।

Lệ Thu: ਅਤੇ ਅਜ ਸਵੇਰੇ, ਮੈਨੂੰ ਬਹੁਤ ਸਵਖਤੇ ਉਠਣਾ ਪ‌ਿਆ ਇਥੇ ਗਡੀ ਰਾਹੀਂ ਯਾਤਰਾ ਕਰਨ ਲਈ। […] ਜਦੋਂ ਅਸੀਂ ਰਸਤੇ ਵਿਚ ਸੀ, ਮੈਂ ਅਸਮਾਨ ਵਲ ਉਪਰ ਦੇਖਿਆ, ਅਤੇ ਇਕ ਸ਼ਾਨਦਾਰ ਦ੍ਰਿਸ਼ ਦੇਖਿਆ - ਇਕ ਬਹੁਰੰਗੀ ਬਦਲ। ਇਹ ਆਮ ਸਤਰੰਗੀ ਪੀਂਘ ਨਹੀਂ ਸੀ ਜਾਂ ਰੰਗੀਨ ਰਿੰਗਾਂ, ਪਰ ਇਕ ਬਦਲ ਜੋ ਗੁਲਾਬੀ, ਲਾਲ, ਨੀਲੇ, ਪੀਲੇ, ਜਾਮਨੀ, ਅਤੇ ਹੋਰ ਰੰਗਾਂ ਦੇ ਨਾਲ ਇਕਠਾ ਹੋਇਆ ਸੀ। […]

ਜਦੋਂ ਸ੍ਰ‌ੀ ਮਾਨ ਲੋਕ ਅਤੇ ਮੈਂ ਇਥੇ ਪਹੁੰਚੇ, ਬਦਲ ਹੌਲੀ ਹੌਲੀ ਦੂਰ ਹੋ ਗਿਆ, ਜਿਸ ਦੀ ਮੈਂ ਇਕ ਦੈਵੀ ਸੰਦੇਸ਼ ਦੇ ਰੂਪ ਵਿਚ ਵਿਆਖਿਆ ਕੀਤੀ ਇਹ ਦਰਸਾਉਂਦਾ ਹੈ ਕਿ ਸਾਡੀ (ਘਰ ਨੂੰ) ਰਹਿਨੁਮਾਈ ਕਰਨ ਲਈ ਸਾਡੇ ਕੋਲ ਇਕ ਜ਼ੈਨ ਗੁਰੂ ਹੈ।

Mr. Lộc: […] ਬਦਲ ਚਿਟਾ ਸੀ ਅਤੇ ਬਹੁਤ ਉਚਾ। ਅਚਾਨਕ, ਇਹ ਇਕ ਪੰਜ-ਰੰਗੀ ਆਭਾ ਵਿਚ ਦੀ ਬਦਲ ਗਿਆ, ਬਸ ਉਵੇਂ ਜਿਵੇਂ ਇਕ ਸਤਰੰਗੀ ਪੀਂਘ ਦੇ ਰੰਗਾਂ ਵਾਂਗ, ਸਤਿਗੁਰੂ ਜੀ। ਇਹ ਬਹੁਤ ਹੀ ਖੂਬਸੂਰਤ ਸੀ! (ਦਸੋ ਇਹ ਕਿਥੇ ਦੇਖਿਆ ਗਿਆ ਸੀ।) (ਇਹ ਨੇੜੇ ਸੀ।) […] ਬਦਲ ਐਨ ਸਿਧਾ ਸਾਡੇ ਉਪਰ ਸੀ। (ਐਨ ਉਪਰ।) ਐਨ ਸਾਡੇ ਉਪਰ ਸੀ, ਬਸ ਇਸ ਤਰਾਂ, ਅਤੇ ਇਹ ਬਹੁਤ ਖੂਬਸੂਰਤ ਸੀ। (...)

(ਨੋਟ: ਉਹ ਸਥਾਨ ਤੇ ਸੀ ਜਿਥੇ ਪਰਮ ਸਤਿਗੁਰੂ ਚਿੰਗ ਹਾਈ ਜੀ ਜਨਤਾ ਨੂੰ ਇਕ ਭਾਸ਼ਣ ਦੇ ਰਹੇ ਸਨ)

ਪੂਰੀ ਪੇਸ਼ਕਾਰੀ ਲਈ, ਕ੍ਰਿਪਾ ਕਰਕੇ ਜਾਓ: SupremeMasterTV.com/AP
ਹੋਰ ਦੇਖੋ
ਸ਼ਾਰਟਸ - ...ਧਰਮਾਂ ਵਿਚ  (1/67)
22
2024-02-05
2409 ਦੇਖੇ ਗਏ
26
2022-03-06
6280 ਦੇਖੇ ਗਏ
28
2022-02-04
8086 ਦੇਖੇ ਗਏ
29
2022-02-04
7940 ਦੇਖੇ ਗਏ
31
2022-01-22
6587 ਦੇਖੇ ਗਏ
32
2022-01-22
6165 ਦੇਖੇ ਗਏ
33
2022-01-22
6345 ਦੇਖੇ ਗਏ
34
2022-01-22
6975 ਦੇਖੇ ਗਏ
35
2022-01-22
6107 ਦੇਖੇ ਗਏ
40
2021-12-21
7104 ਦੇਖੇ ਗਏ
41
2021-12-21
8846 ਦੇਖੇ ਗਏ
42
2021-12-21
7620 ਦੇਖੇ ਗਏ
44
2021-12-21
7584 ਦੇਖੇ ਗਏ
45
2021-12-21
10994 ਦੇਖੇ ਗਏ
46
2021-12-08
7513 ਦੇਖੇ ਗਏ
61
4:23

Prohibition on Alcohol in Religion

8796 ਦੇਖੇ ਗਏ
2019-11-06
8796 ਦੇਖੇ ਗਏ
65
7:29

5 ਨਸੀਹਤਾਂ

3831 ਦੇਖੇ ਗਏ
2019-09-27
3831 ਦੇਖੇ ਗਏ
66
2018-07-27
7955 ਦੇਖੇ ਗਏ
67
2018-04-18
6249 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-28
38 ਦੇਖੇ ਗਏ
2024-12-27
295 ਦੇਖੇ ਗਏ
2024-12-26
719 ਦੇਖੇ ਗਏ
2024-12-26
7276 ਦੇਖੇ ਗਏ
33:33
2024-12-26
54 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ