ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਵੈਜ - ਵਕੀਲਾਂ ਦਾ ਆਹਾਰ - ਭਾਗ 1

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸਾਨੂੰ ਜਾਨਵਰਾਂ ਲਈ ਬਿਹਤਰ, ਮਜ਼ਬੂਤ ਕਾਨੂੰਨਾਂ ਦੀ ਲੋੜ ਹੈ। (...) ਮੇਰੇ ਖਿਆਲ ਵਿਚ ਸਾਨੂੰ ਕੁਝ ਦਿਲ ਅਤੇ ਦਿਮਾਗਾਂ ਨੂੰ ਬਦਲਣ ਦੀ ਲੋੜ ਹੈ ਇਹ ਵਿਚਾਰ ਲਈ ਸਮਰਥਨ ਨੂੰ ਵਧਾਉਣ ਲਈ ਕਿ ਜਾਨਵਰ ਵਿਆਕਤੀ ਹਨ। ਅਤੇ ਮੇਰਾ ਵਿਸ਼ਵਾਸ਼ ਹੈ ਅਸੀਂ ਯਕੀਨਨ ਉਥੇ ਅਪੜ ਰਹੇ ਹਾਂ।

ਸਾਨੂੰ ਸਿਆਸਤਦਾਨਾਂ ਅਤੇ ਜਜਾਂ ਅਤੇ ਵਕੀਲਾਂ ਦੀ ਲੋੜ ਹੈ ਜੋ ਜਾਨਵਰਾਂ ਦੇ ਮੁਦੇ ਉਤੇ ਖੁਲੇ-ਵਿਚਾਰਾਂ ਵਾਲੇ ਹਨ, ਸਰਕਾਰੀ ਪਧਰ ਤੇ ਵਕੀਲ ਹੋਣੇ ਜੋ ਜਾਨਵਰਾਂ ਦੀ ਪ੍ਰਵਾਹ ਕਰਦੇ ਹਨ ਇਕ ਵਡਾ ਅੰਤਰ ਲਿਆਵੇਗਾ।

ਜਾਨਵਰ ਲੋਕ ਹਕਾਂ ਦੇ ਹਕਦਾਰ ਹਨ, ਉਹ ਸੰਵੇਦਨਸ਼ੀਲ ਜੀਵ ਹਨ, ਅਤੇ ਉਹ ਮਾਨਤਾ ਅਤੇ ਕਾਨੂੰਨੀ ਸੁਰਖਿਆ ਦੇ ਹਕਦਾਰ ਹਨ।

ਇਕ ਸੂਰ ਇਕ ਮਨੁਖ ਵਾਂਗ ਹੀ ਹੈ, ਅਤੇ ਅਪਰਾਧ ਜੋ ਅਸੀਂ ਇਕ ਸੂਰ ਦੇ ਸਬੰਧ ਵਿਚ ਕਰਦੇ ਹਾਂ ਜੋ ਕਿ ਦੁਖ ਦੇ ਕਾਰਨ ਵਿਚ ਅਪਰਾਧ ਦੇ ਤੌਰ ਤੇ ਉਸੇ ਗੰਭੀਰਤਾ ਦਾ ਅਪਰਾਧ ਹੈ ਕਪ ਅਸੀਂ ਬਣਾਉਂਦੇ ਹਾਂ ਜੋ ਇਕ ਮਨੁਖ ਇਸੇ ਤਰਾਂ ਦੁਖ ਝਲਦਾ ਹੈ।

ਇਹ ਸਿਰਫ ਸਮੁੰਦਰ ਬਾਰੇ ਨਹੀਂ ਹੈ। ਇਹ ਇਸ ਧਰਤੀ ਉਤੇ ਸਾਰੇ ਜਾਨਵਰਾਂ ਬਾਰੇ ਹੈ। ਕਿਉਂਕਿ ਇਸ ਧਰਤੀ ਉਤੇ ਜਿਸ ਤਰਾਂ ਸਾਰਾ ਜੀਵਨ ਜੁੜਿਆ ਹੋਇਆ ਹੈ, ਜੇਕਰ ਜਾਨਵਰ ਮਰ ਜਾਂਦੇ ਹਨ, ਅਸੀਂ ਸਾਰੇ ਮਰ ਜਾਂਦੇ ਹਾਂ। ਅਤੇ ਜੇਕਰ ਅਸੀਂ ਇਹਨਾਂ ਫੈਕਟਰੀ ਫਾਰਮਾਂ ਨੂੰ ਅਗਲੇ 10 ਤੋਂ 15 ਸਾਲਾਂ ਵਿਚ ਕੰਟ੍ਰੋਲ ਅਧੀਨ ਨਹੀਂ ਕਰਦੇ, ਇਹ ਸ਼ਾਇਦ ਬਹੁਤੀ ਦੇਰ ਹੋ ਸਕਦੀ ਹੈ, ਪ੍ਰਦੂਸ਼ਣ ਦੇ ਕਾਰਨ, ਗਰੀਨਹਾਓਸ ਗੈਸਾਂ ਜੋ ਉਹ ਵਾਤਾਵਰਨ ਵਿਚ ਨਿਕਾਲਦੇ ਹਨ, ਬਿਮਾਰੀਆਂ ਦੇ ਕਾਰਨ ਜੋ ਉਹ ਫੈਲ ਰਹੇ ਹਨ।

ਮੈਂ ਜਾਨਵਰ ਦੇ ਅਧਿਕਾਰਾਂ ਵਿਚ ਸ਼ਾਮਲ ਹੋ ਗਈ ਜਦੋਂ ਮੈਂ ਇਕ ਚਿਤਰ ਮਿਲ‌ਿਆ ਜਿਸ ਨੇ ਮੈਨੂੰ ਪ੍ਰੇਸ਼ਾਨ ਕੀਤਾ। ਇਸ ਲਈ ਮੈਂ ਹੋਰ ਪਤਾ ਕਰਨ ਲਈ ਮਜ਼ਬੂਰ ਮਹਿਸੂਸ ਕੀਤਾ, ਅਤੇ ਮੈਂ ਪਤਾ ਕੀਤਾ ਇਕ ਗਾਂ ਕਿਵੇਂ ਇਕ ਸਟੇਨ ਬਣਦਾ ਹੈ, ਅਤੇ ਕਿਵੇਂ ਇਕ ਹਾਥੀ ਇਕ ਸਰਕਸ ਪ੍ਰਦਰਸ਼ਕ ਬਣ ਜਾਂਦਾ ਹੈ, ਅਤੇ ਕਿਵੇਂ ਇਕ ਕੋਯੋਟ ਇਕ ਕੋਟ ਦੇ ਹੁਡ ਤੇ ਟ੍ਰਿਮ ਬਣ ਜਾਂਦਾ ਹੈ। ਉਹ ਚਿਤਰ ਸਾਨੂੰ ਪੇਸ਼ ਨਹੀਂ ਕੀਤੇ ਜਾਂਦੇ, ਅਤੇ ਉਹ ਜੋ ਉਨਾਂ ਲਈ ਜੁੰਮੇਵਾਰ ਹਨ ਇਨਾਂ ਨੂੰ ਸਾਡੇ ਤੋਂ ਉਹਲੇ ਰਖਣ ਵਿਚ ਬਹੁਤ ਲੰਬਾਈ ਤੇ ਜਾਂਦੇ ਹਨ।

ਆਪਣੀ ਸਮੁਚੀ ਬਾਲਗ ਜਿੰਦਗੀ ਵਿਚ ਇਕ ਵੀਗਨ ਵਜੋਂ, ਮੈਂ ਜਾਨਵਰਾਂ ਲਈ ਕੁਝ ਕਾਨੂੰਨੀ ਸੁਰਖਿਆਵਾਂ ਲਾਗੂ ਕਰਨ ਦੀ ਕੋਸ਼ਿਸ਼ ਕਰਨੀ ਚਾਹੁੰਦੀ ਹਾਂ ਅਤੇ ਕਾਰਕੁੰਨਾਂ ਦੇ ਅਧਿਕਾਰਾਂ ਦੀ ਰਖਿਆ ਕਰਨ ਲਈ ਜੋ ਜਾਨਵਰਾਂ ਦੇ ਹਕਾਂ ਲਈ ਆਵਾਜ਼ ਉਠਾਉਂਦੇ ਹਨ।

ਮੈਂ ਆਪਣਾ ਜੀਵਨ ਜਾਨਵਰਾਂ ਦੀ ਰਖਿਆ ਨਿਆਂ ਅਤੇ ਦਇਆ ਲਈ ਸਮਰਪਿਤ ਕਰਦਾ ਹਾਂ। ਮੈਂ ਇਸ ਕਾਰਨ ਨੂੰ ਸਾਡੀ ਸਦੀ ਦੇ ਸਭ ਤੋਂ ਮਹਤਵਪੂਰਨ ਨੈਤਿਕ ਇਨਕਲਾਬ ਵਜੋਂ ਦੇਖਦਾ ਹਾਂ।

ਅਜ ਸਿਰਫ ਤਿਨ ਸੌ ਮਿਲੀਅਨ ਤੋਂ ਵਧ ਵਿਚੋਂ ਅਠ ਮਿਲੀਅਨ ਅਮਰੀਕਨ ਜਾਂ ਵੀਗਨ ਜਾਂ ਸ਼ਾਕਾਹਾਰੀ ਹਨ। ਉਹ ਸਭ ਵਧੀਆ ਕਰ ਰਹੇ ਹਨ। ਉਨਾਂ ਦੀ ਸਿਹਤ ਬਿਹਤਰ ਹੈ, ਉਨਾਂ ਦੀ ਐਨਰਜ਼ੀ ਬਿਹਤਰ ਹੈ, ਉਨਾਂ ਦਾ ਰਵਈਆ ਬਿਹਤਰ ਹੈ। ਮੈਨੂੰ ਲਗਦਾ ਹੈ ਕਿ ਅਸੀਂ ਹੋਰ ਅਤੇ ਹੋਰ ਦੇਖ ਰਹੇ ਹਾਂ ਨੈਤਿਕਾਂ ਦੇ, ਪੋਸ਼ਣ, ਵਾਤਾਵਰਨ ਦੇ ਕਾਰਨਾਂ ਕਰਕੇ, ਅਤੇ ਹੁਣ ਵਧਦੀ ਆਰਥਿਕਤਾ ਦੇ ਕਾਰਨ, ਇਹ ਬਸ ਇਕ ਵੀਗਨ ਆਹਾਰ ਤੇ ਹੋਣਾ ਸਹੀ ਉਚਿਤ ਲਗਦਾ ਹੈ।

ਇਹ ਲਗਭਗ 14 ਸਾਲ ਪਹਿਲਾਂ ਦੀ ਗਲ ਹੈ ਜਦੋਂ ਮੈਂ ਵੈਸ਼ਨੋ ਬਣ ਗਈ ਸੀ। ਅਤੇ ਫਿਰ ਮੇਰੀ ਵੀਗਨ ਵਲ ਤਬਦੀਲੀ ਹੋ ਗਈ। ਇਹ ਬਹੁਤ ਹੀ ਦਿਲਚਸਪ ਰਿਹਾ ਹੈ ਕਿ ਜਿਉਂ ਮੈਂ ਵੀਗਨ ਅਤੇ ਪੌਂਦੇ-ਅਧਾਰਤ ਬਣ ਗਈ, ਮੈਂ ਆਪਣੇ ਸਭਿਆਚਾਰ ਦਾ ਅਤੇ ਇਸ ਦੇ ਸ਼ਾਨਦਾਰ ਭੋਜਨ ਦਾ ਅਨੰਦ ਮਾਨਣਾ ਜਾਰੀ ਰਖ ਸਕਦੀ ਹਾਂ।

ਇਕ ਵਿਆਕਤੀ ਜਿਸ ਨੇ ਫੈਂਸਲਾ ਕੀਤਾ ਹੈ ਕਿ ਉਹ ਆਪਣੇ ਜੀਵਨ ਦੇ ਢੰਗ ਨੂੰ ਬਦਲਣ ਜਾ ਰਹੇ ਹਨ ਕਿਉਂਕਿ ਉਹ ਅਸਲ ਵਿਚ ਸਮਝਦੇ ਹਨ ਕਿ ਉਨਾਂ ਨੂੰ ਜਾਨਵਰਾਂ ਨੂੰ ਖਾਣ ਦੀ ਜਾਂ ਜਾਨਵਰਾਂ ਨੂੰ ਪਹਿਨਣ ਦੀ ਨਹੀਂ ਲੋੜ ਅਤੇ ਕਿ ਉਹ ਇਕ ਖੁਸ਼, ਸਿਹਤਮੰਦ, ਖੁਸਹਾਲ ਜੀਵਨ ਜੀਅ ਸਕਦੇ ਹਨ ਦੂਜਿਆਂ ਦੇ ਦੁਖ ਦਾ ਕਾਰਨ ਬਣਨ ਤੋਂ ਬਿਨਾਂ ਇਕ ਜਿਤ ਹੈ।

ਮੈਂ ਹਮੇਸ਼ਾਂ ਇਕ ਜਾਨਵਰ ਪ੍ਰੇਮੀ ਰਹੀ ਹਾਂ, ਅਤੇ ਹਮੇਸਾਂ ਬਹੁਤ ਸਾਰੇ ਜਾਨਵਰਾਂ ਸਨ ਅਤੇ ਸ਼ੁਰੂ ਵਿਚ ਮੈਂ ਇਕ ਸ਼ਾਕਾਹਾਰੀ ਵਜੋਂ ਵਡੀ ਹੋਈ। ਮੈਂ ਆਪਣੀ ਸਾਰੀ ਜਿੰਦਗੀ ਦੌਰਾਨ ਕਦੇ ਮਾਸ ਨਹੀਂ ਖਾਧਾ। (...) ਤੁਸੀਂ ਸਾਰੇ ਸਨੇਹੀ ਵੀਗਨ, ਤੁਸੀਂ ਸਾਰੇ ਲੋਕ ਜੋ ਬ੍ਰਹਿਮੰਡ ਦੀ ਪ੍ਰਵਾਹ ਕਰਦੇ ਹੋ, ਜਾਨਵਰਾਂ ਦੀ ਪ੍ਰਵਾਹ ਕਰਦੇ ਹੋ। ਇਹ ਸਾਡੇ ਲਈ ਬਹੁਤ ਮਾਇਨੇ ਰਖਦਾ ਹੈ। ਅਸੀਂ ਸਚਮੁਚ ਵਿਸ਼ਵਾਸ਼ ਕਰਦੇ ਹਾਂ ਕਿ ਕਦਮ ਦਰ ਕਦਮ, ਕੋਈ ਵੀ ਕਾਰਵਾਈ ਬਹੁਤੀ ਛੋਟੀ ਨਹੀਂ ਹੈ। ਅਤੇ ਇਕਲੇ ਮਿਲ ਕੇ ਕੰਮ ਕਰਨ ਨਾਲ, ਅਸੀਂ ਆਪਣੀ ਚੇਤਨਾ ਨੂੰ ਬਦਲ ਸਕਦੇ ਹਾਂ, ਅਤੇ ਅਸੀਂ ਲੋਕਾਂ ਦੇ ਵਿਸ਼ਵਾਸ਼ ਨੂੰ ਬਦਲ ਸਕਦੇ ਹਾਂ ਅਤੇ ਅਸੀਂ ਇਕ ਵਧੇਰੇ ਹਮਦਰਦ ਕੌਮ ਵਲ ਕੰਮ ਕਰ ਸਕਦੇ ਹਾਂ।

ਮੈਨੂੰ ਵਿਸ਼ਵਾਸ਼ ਹੈ ਕਿ ਕਿਸੇ ਦਿਨ ਅਸੀਂ ਇਕ ਸੰਸਾਰ ਵਿਚ ਹੋਵਾਂਗੇ ਜਿਥੇ ਜਾਨਵਰਾਂ ਕੋਲ ਅਧਿਕਾਰ ਹੋਣਗੇ। ਮੈਂ ਇਕ ਸੰਸਾਰ ਦੀ ਉਡੀਕ ਕਰ ਰਹੀ ਹਾਂ ਜਿਸ ਵਿਚ ਅਸੀਂ ਉਨਾਂ ਨੂੰ ਨਹੀਂ ਖਾਂਦੇ, ਅਸੀਂ ਉਨਾਂ ਨੂੰ ਤਸੀਹੇ ਨਹੀਂ ਦਿੰਦੇ, ਅਸੀਂ ਉਨਾਂ ਦੀ ਵਰਤੋਂ ਨਹੀਂ ਕਰਦੇ, ਉਨਾਂ ਦਾ ਸ਼ੋਸ਼ਣ ਨਹੀਂ ਕਰਦੇ, ਜਿਥੇ ਅਸੀਂ ਉਨਾਂ ਨੂੰ ਇਜਾਜ਼ਤ ਦਿੰਦੇ ਹਾਂ ਉਵੇਂ ਰਹਿਣ ਲਈ ਜਿਵੇਂ ਉਹ ਹਨ। ਇਕ ਵੀਗਨ, ਬੇਰਹਿਮੀ-ਰਹਿਤ ਸੰਸਾਰ।

ਅਤੇ ਸੂਚੀ ਜਾਰੀ ਹੈ... ਕ੍ਰਿਪਾ ਕਰਕੇ ਦੇਖੋ SupremeMasterTV.com/VE ਹੋਰ ਵਧੇਰੇ ਕਲਬ ਸੂਚੀ ਅਤੇ ਜਾਣਕਾਰੀ ਲਈ। ਹੁਣੇ ਵੀਗਨ ਬਣੋ ਅਤੇ ਨੋਬਲ ਕਲਬ ਵਿਚ ਸ਼ਾਮਲ ਹੋਵੋ!
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-15
162 ਦੇਖੇ ਗਏ
35:52
2025-01-14
1 ਦੇਖੇ ਗਏ
2025-01-14
1 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ