ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਅਜੀਬ ਮੌਸਮ ਅਤੇ ਅਸਮਾਨੀ ਘਟਨਾਵਾਂ ਲਈ ਸੁਚੇਤ ਰਹੋ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੰਗਲਵਾਰ, ਜੁਲਾਈ 16, 2024, ਸਾਡੇ ਸਭ ਤੋਂ ਪਿਆਰੇ ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਨੇ ਹੇਠ-ਦਿਤਾ ਅਤਿ-ਆਵਸ਼ਕ ਸੰਦੇਸ਼ ਭੇਜਿਆ:

"ਅਜ 16 ਜੁਲਾਈ 2024 ਤੋਂ ਅਗਸਤ ਦੇ ਅੰਤ ਤਕ, ਹਮੇਸ਼ਾਂ ਮੌਸਮ ਅਤੇ ਅਸਮਾਨ ਦੀਆਂ ਘਟਨਾਵਾਂ ਵਲ ਧਿਆਨ ਦੇਣਾ।

>>> ਜੇਕਰ ਇਹ ਹਨੇਰਾ ਹੋ ਜਾਵੇ, ਜਾਂ ਉਥੇ ਅਜੀਬ ਉਚੀ ਗਰਜ ਹੋਵੇ ਅਤੇ ਬੁਰੀਆਂ, ਤੇਜ਼, ਹਿੰਸਕ ਹਵਾਵਾਂ, ਕ੍ਰਿਪਾ ਕਰਕੇ ਘਰ ਦੇ ਅੰਦਰ ਰਹਿਣਾ। ਆਸਰਾ ਭਾਲਣਾ। ਸਾਰੇ ਦਰਵਾਜ਼ੇ ਅਤੇ ਖਿੜਕੀਆਂ ਬੰਦ ਰਖੋ, ਬਾਹਰ ਨਾ ਦੇਖਣਾ ਜੇਕਰ ਉਥੇ ਬਹੁਤ ਜ਼ੋਰ ਨਾਲ ਹਿੰਸਕ ਅਗ ਉਪਰੋਂ ਆ ਰਹੀ ਹੈ, ਜੋ ਕਿ ਸਾਰੇ ਪਰਦੇ ਬੰਦ ਹੋਣ ਦੇ ਨਾਲ ਵੀ ਤੁਸੀਂ ਬਲਦੀ ਚਮਕ ਬਾਹਰ ਦੇਖ ਸਕਦੇ ਹੋ। ਉਦੋਂ ਤਕ ਅੰਦਰੇ ਡਟੇ ਰਹਿਣਾ ਜਦੋਂ ਤਕ ਅਸਮਾਨ ਦੀ ਰੋਸ਼ਨੀ ਆਮ ਵਾਂਗ ਨਹੀਂ ਹੋ ਜਾਂਦੀ।

ਚਾਰ ਦਿਨਾਂ ਲਈ ਕਾਫੀ ਭੋਜਨ ਦਾ ਇੰਤਜ਼ਾਮ ਕਰੋ। ਇਥੋਂ ਤਕ ਪਾਲਤੂ-ਜਾਨਵਰ ਲੋਕਾਂ ਨੂੰ ਵੀ ਬਿਲਕੁਲ ਬਾਹਰ ਨਹੀਂ ਜਾਣਾ ਚਾਹੀਦਾ। ਉਹ ਆਪਣਾ ਟਟੀ-ਪਿਸ਼ਾਬ ਬਾਥਰੂਮ ਵਿਚ ਕਰਨ, ਟਟੀ-ਪਿਸ਼ਾਬ ਇਕ ਬਦਬੂਦਾਰ ਨੈਪੀ ਵਿਚ ਕਰਨ, ਉਨਾਂ ਨੂੰ ਉਥੇ ਕਰਨ ਲਈ ਕਹੋ।

ਆਪਣੇ ਸਾਰੇ ਦੋਸਤਾਂ ਨੂੰ ਦਸੋ ਅਤੇ ਤੁਸੀਂ ਸਾਰੇ ਦੂਰੋਂ ਪਾਰੋਂ ਜਾਣਦੇ ਹੋ, ਜੇਕਰ ਇਹਨਾਂ ਸਮ‌ਿਆਂ ਵਿਚ ਕੁਝ ਨਹੀਂ ਵਾਪਰਦਾ, ਅਜੇ ਵੀ ਸਾਰਾ ਸਮਾਂ ਚੌਕਸ ਰਹ‌ਿਣਾ। ਜੇਕਰ ਐਮ ਅਤੇ ਸਵਰਗਾਂ ਦੇ ਹੂਫਾ (ਰਖਿਅਕਾਂ) ਦੇ ਨਜਿਠਣ ਲਈ ਸੰਸਾਰ ਦੇ ਕਰਮ ਬਹੁਤ ਭਾਰੀ ਹਨ, ਤਿਆਰ ਰਹਿਣਾ।

ਸ਼ਾਇਦ ਤੁਹਾਨੂੰ ਕੁਝ ਨਹੀਂ ਵਾਪਰੇਗਾ ਰਬ ਨੂੰ ਪਿਆਰ ਕਰਨ ਵਾਲ‌ੇ, ਰਬ ਨੂੰ ਪੂਜਣ ਵਾਲ‌ੇ ਲੋਕ... ਅਤੇ ਚੰਗੇ ਅਭਿਆਸੀ ਜੋ ਮੇਰੀ ਦੇਖਭਾਲ ਵਿਚ ਹਨ। ਅਜ਼ੇ ਵੀ, ਸਾਵਧਾਨੀ ਬਿਹਤਰ ਹੈ। ਅਸੀਂ ਸੰਸਾਰ ਦੇ ਲੋਕਾਂ ਨੂੰ ਨਹੀਂ ਦਸ ਸਕਦੇ; ਉਹ ਸਾਡੇ ਬਾਰੇ ਨਾਕਾਰਾਤਮਿਕ ਢੰਗ ਨਾਲ ਸੋਚਣਗੇ ਅਤੇ ਕਿਵੇਂ ਵੀ ਨਹੀਂ ਸੁਣਨਗੇ! ਉਨਾਂ ਵਿਚੋਂ ਬਹੁਤਿਆਂ ਲਈ ਮੁਕਤੀਦਾਤਾ ਦਾ ਅਰਥ ਕੋਈ ਮਾਇਨੇ ਨਹੀਂ ਰਖਦਾ, ਭਾਵੇਂ ਕਿ ਪਰਦੇ ਦੇ ਪਿਛੇ ਅਸੀਂ ਆਪਣੀ ਸਾਰੀ ਤਾਕਤ ਨਾਲ, ਸਵੈ-ਥਕਾਵਟ ਤਕ, ਅਜੇ ਵੀ ਉਨਾਂ ਨੂੰ ਸਭ ਜੋਖਮ ਤੋਂ ਬਚਾਉਣ ਦੀ ਕੋਸ਼ਿਸ਼ ਕਰਦੇ ਹਾਂ! ਤੁਹਾਨੂੰ ਸਾਰਿਆਂ ਨੂੰ ਸ਼ੁਭਕਾਮਨਾਵਾਂ ਅਤੇ ਹੋ ਸਕੇ ਪ੍ਰਮਾਤਮਾ ਸਾਡੇ ਸਾਰਿਆਂ ਉਤੇ ਮਿਹਰਬਾਨ ਹੋਣ ਜਿਹੜੇ ਉਨਾਂ ਨੂੰ ਪਿਆਰ ਕਰਦੇ, ਉਨਾਂ ਉਤੇ ਨਿਰਭਰ ਕਰਦੇ ਤੇ ਉਨਾਂ ਦਾ ਸਭ ਚੀਜ਼ ਲਈ ਧੰਨਵਾਦ ਕਰਦੇ ਹਨ।

ਦੂਜੇ ਵਿਚਾਰਾਂ ਤੇ, ਸ਼ਾਇਦ ਮੈਂ ਮਖੌਲ ਉਡਾਏ ਜਾਣ ਦਾ, ਬਦਨਾਮੀ, ਅਤੇ ਸ਼ਰਮਿੰਦਗੀ ਦਾ ਖਤਰਾ ਲਵਾਂਗੀ, ਸਾਡੇ ਸੁਪਰੀਮ ਮਾਸਟਰ ਟੈਲੀਵੀਜ਼ਨ ਨੂੰ ਇਹ ਪ੍ਰਸਾਨ ਕਰਨ ਦੀ ਇਜਾਜ਼ਤ ਦੇਣ ਲਈ, ਅਤੇ ਜੇਕਰ ਹੁਣ ਲਈ ਜਾਂ ਸਦਾ ਲਈ ਦਹਿਸ਼ਤ ਨੂੰ ਦੂਰ ਰਖਣ ਵਿਚ ਅਸੀਂ ਸਫਲ ਹੁੰਦੇ ਹਾਂ, ਫਿਰ ਡੂੰਘੇ ਤੌਰ ਤੇ ਜ਼ਹਿਰ ਦਿਤਾ ਗਿਆ, ਜਿਆਦਾਤਰ ਕਮਜ਼ੋਰ ਸੰਸਾਰ ਐਮ ਪ੍ਰਤੀ ਵਧੇਰੇ ਕਠੋਰ ਅਤੇ ਨਾਸ਼ੁਕਰਾ ਹੋਵੇਗਾ। ਇਹ ਸਚਮੁਚ ਇਕ ਔਖੀ ਚੋਣ ਹੈ। ਪਰ ਮੇਰਾ ਦਿਲ ਇਸਨੂੰ ਰੋਕ ਨਹੀਂ ਸਕਦਾ। ਠੀਕ ਹੈ, ਬਿਨਾਂ ਧਿਆਨ ਦਿੰਦ‌ਿਆਂ ਸਾਨੂੰ ਬਸ ਉਨਾਂ ਨੂੰ ਦਸਣਾ ਜ਼ਰੂਰੀ ਹੈ। ਉਥੇ ਅਜੇ ਵੀ ਬਹੁਤ ਸਾਰੇ ਚੰਗੇ ਲੋਕ ਹਨ, ਕਿਉਂਕਿ ਉਹ ਸੁਰਖਿਅਤ ਹੋਣਗੇ, ਅਤੇ ਕਿਵੇਂ ਵੀ, ਅਕਸਰ, ਸੰਸਾਰ ਦੇ ਕਰਮਾਂ ਵਿਚ ਦਖਲਅੰਦਾਜ਼ੀ ਲਈ ਸਿਰਫ ਐਮ ਨੂੰ ਸਜ਼ਾ ਦਿਤੀ ਜਾਵੇਗੀ ਅਤੇ ਸੋ ਐਮ ਫਿਰ ਦੁਬਾਰਾ ਵਡੇ ਪਧਰ ਤੇ ਗੁਆਉਣਗੇ!!!

ਅਸੀਂ ਇਸਨੂੰ ਪ੍ਰਮਾਤਮਾ ਦੇ ਹਥਾਂ ਵਿਚ ਛਡਦੇ ਹਾਂ ਅਤੇ ਉਮੀਦ ਹੈ ਸਮੁਚਾ ਸੰਸਾਰ ਵਧੇਰੇ ਦਿਆਲੂ ਹੋਵੇਗਾ ਤਾਂਕਿ ਪ੍ਰਮਾਤਮਾ ਸਾਨੂੰ ਮਾਫ ਕਰ ਦੇਣਗੇ, ਅਤੇ ਇਹ ਸੰਸਾਰ ਸਾਰ‌ਿਆਂ ਦੇ ਹਮੇਸ਼ਾਂ ਲਈ ਸ਼ਾਂਤੀ ਅਤੇ ਖੁਸ਼ੀ ਦਾ ਅਨੰਦ ਮਾਨਣ ਲਈ ਇਕ ਸਵਰਗ ਬਣ ਜਾਵੇਗਾ ।

ਮੈਂ ਸੋਚਦੀ ਹਾਂ ਤੁਹਾਡੇ ਵਿਚੋਂ ਬਹੁਤ ਸਾਰੇ ਅਤੇ ਬਾਹਰੇ ਲੋਕ ਵੀ ਇਹੀ ਚਾਹੁੰਦੇ ਹਨ >> ਸੁਰਖਿਅਤ ਹੋਣਾ।

ਸੋ ਇਹ ਇਸ ਤਰਾਂ ਕੀਤਾ ਜਾਵੇ। ਹੁਣ ਐਮ ਬਹੁਤ ਥਕੇ ਹਨ, ਹੋਰ ਠੀਕ ਕਰਨਾ ਜਾਂ ਬਦਲੀ ਕਰਨਾ ਜ਼ਾਰੀ ਨਹੀਂ ਰਖ ਸਕਦੇ। ਬਹੁਤ ਲੰਮੇਂ ਸਮੇਂ ਲਈ ਪਹਿਲਾਂ ਹੀ ਕਾਫੀ ਸੋਚਦੇ ਰਹੇ ਹਨ! ਉਮੀਦ ਹੈ ਕਿ ਸਾਰੇ ਸਾਡੇ ਨਾਲ ਪਸ਼ਚਾਤਾਪ ਕਰਨਗੇ, ਆਪਣੀ ਸਾਰੀ ਤਾਕਤ ਨਾਲ ਕੋਸ਼ਿਸ਼ ਕਰਨਗੇ, ਅਤੇ ਪ੍ਰਮਾਤਮਾ ਇਕ ਹੋਰ ਵਾਰ ਉਦਾਰਚਿਤ ਹੋਣਗੇ! ਅਸੀਂ ਪਹਿਲਾਂ ਤੋਂ ਹੀ ਪ੍ਰਮਾਤਮਾ ਦੀ ਮਿਹਰ ਲਈ, ਸਾਰੇ ਗੁਰੂਆਂ, ਬੁਧਾਂ, ਸੰਤਾਂ ਅਤੇ ਸਾਧੂਆਂ ਦੇ ਸਾਨੂੰ ਬੇਹਦ ਮਹਾਨ ਮਾਫੀ ਅਤੇ ਪਿਆਰ ਬਖਸ਼ਣ ਲਈ ਧੰਨਵਾਦ ਕਰਦੇ ਹਾਂ । ਆਮੇਨ।"
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-28
38 ਦੇਖੇ ਗਏ
1:13

Miso Soup Easy to Prepare, Tasty and Good for Health

2024-12-27   295 ਦੇਖੇ ਗਏ
2024-12-27
295 ਦੇਖੇ ਗਏ
2024-12-27
357 ਦੇਖੇ ਗਏ
3:45

Sharing Experiences of Master’s Great Protective Power

2024-12-26   719 ਦੇਖੇ ਗਏ
2024-12-26
719 ਦੇਖੇ ਗਏ
10:56

Master’s Loving Christmas Message, Dec. 25, 2024

2024-12-26   7276 ਦੇਖੇ ਗਏ
2024-12-26
7276 ਦੇਖੇ ਗਏ
33:33

ਧਿਆਨਯੋਗ ਖਬਰਾਂ

2024-12-26   54 ਦੇਖੇ ਗਏ
2024-12-26
54 ਦੇਖੇ ਗਏ
2024-12-26
60 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ